16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸਪਰਸ਼ ਮਹਿਰਾ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਗੋਲਡ ਮੈਡਲ ਜਿੱਤਿਆ

ਪਠਾਨਕੋਟ, 15 ਅਕਤੂਬਰ (ਵਿਨੋਦ)-ਪਿੰਡ ਬੁੰਗਲ ਦੇ ਰਹਿਣ ਵਾਲੇ ਸਪਰਸ਼ ਮਹਿਰਾ ਨੇ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ ਵਿਚ ਸੋਨੇ ਦਾ ਤਗਮਾ ਜਿੱਤ ਕੇ ਮਾਪਿਆਂ, ਪਿੰਡ, ਜ਼ਿਲ੍ਹੇ ਪਠਾਨਕੋਟ ਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਐਲ.

Ad Position 21
No active advertisement
ਗੋਲਡ ਮੈਡਲ ਜੇਤੂ ਸਪਰਸ਼ ਮਹਿਰਾ। ਤਸਵੀਰ: ਵਿਨੋਦ 16-10-2026
ਪਠਾਨਕੋਟ, 15 ਅਕਤੂਬਰ (ਵਿਨੋਦ)-ਪਿੰਡ ਬੁੰਗਲ ਦੇ ਰਹਿਣ ਵਾਲੇ ਸਪਰਸ਼ ਮਹਿਰਾ ਨੇ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ ਵਿਚ ਸੋਨੇ ਦਾ ਤਗਮਾ ਜਿੱਤ ਕੇ ਮਾਪਿਆਂ, ਪਿੰਡ, ਜ਼ਿਲ੍ਹੇ ਪਠਾਨਕੋਟ ਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਐਲ.ਐਮ ਇੰਟਰਨੈਸ਼ਨਲ ਸਕੂਲ ਪਠਾਨਕੋਟ ਦੇ ਵਿਦਿਆਰਥੀ ਸਪਰਸ਼ ਮਹਿਰਾ ਨੇ ਪਿਛਲੇ ਪੰਜ ਸਾਲਾ ਤੋਂ ਕਰਾਟੇ ਵਿਚ ਸਖ਼ਤ ਮਿਹਨਤ ਕਰਕੇ ਇਹ ਉਪਲਬਧੀ ਹਾਸਲ ਕੀਤੀ ਹੈ। ਸਪਰਸ਼ ਮਹਿਰਾ ਨੇ ਕਿਹਾ ਕਿ ਉਸ ਦੀ ਜਿੱਤ ਦਾ ਸਿਹਰਾ ਉਸ ਦੇ ਮਾਪਿਆਂ, ਸਕੂਲ ਤੇ ਕੋਚ, ਅਰਜੁਨ ਮਸ਼ਾਲ (ਕਰਾਟੇ ਪਲੈਨੇਟ ਪਠਾਨਕੋਟ) ਨੂੰ ਜਾਂਦਾ ਹੈ। ਧਿਆਨਦੇਣਯੋਗ ਹੈ ਕਿ ਸਪਾਰਸ਼ ਮਹਿਰਾ ਨੇ ਕੇ.ਆਈ.ਓ ਨੈਸ਼ਨਲ ਪਾਰਟੀਸੀਪੇਸ਼ਨ, ਨੈਸ਼ਨਲ ਮੈਡਲ, ਐਸ.ਜੀ.ਐਫ.ਆਈ ਸਟੇਟ ਮੈਡਲ,ਓਪਨ ਸਟੇਟ ਮੈਡਲ,ਓਪਨ ਨੈਸ਼ਨਲ ਮੈਡਲ ਵੀ ਜਿੱਤਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਰਬ ਧਰਮ ਵੈਲਫੇਅਰ ਸੁਸਾਇਟੀ ਰਾਮ ਲੀਲ੍ਹਾ ਕਲੱਬ ਵਲੋਂ ਰਾਮ ਲੀਲ੍ਹਾ ਦਾ ਆਯੋਜਨ ਅਗਲੀ ਖ਼ਬਰ ਪੀ.ਐੱਮ ਸ੍ਰੀ ਸਰਕਾਰੀ ਸੀਨੀ.ਸੈਕੰ.ਸਕੂਲ ਜੰਗਲ ਵਿਖੇ ਕਿਸ਼ੋਰ ਅਵਸਥਾ ਸਿੱਖਿਆ ਸਮਾਗਮ ਕਰਵਾਇਆ
Ad Position 24