ਮਾਤਾ ਹਰਜਿੰਦਰ ਕੌਰ ਦੀ ਅੰਤਿਮ ਅਰਦਾਸ ਅੱਜ
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਬੀਤੇ ਦਿਨੀਂ ਗੁਰੂ ਚਰਨਾਂ ’ਚ ਜਾ ਬਿਰਾਜੇ ਮਾਤਾ ਹਰਜਿੰਦਰ ਕੌਰ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ 20 ਅਕਤੂਬਰ ਨੂੰ ਪਵੇਗਾ। ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਦੁਪਹਿਰ 11 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਸਾਹਿਬਜਾਦਾ ਜੋਰਾਵਰ ਸਿੰਘ ਸਾਹਿਬਜਾਦਾ ਫਤਹਿ ਸਿੰਘ ਧੁੱਪਸੜੀ ( ਕਾਹਨੂੰਵਾਨ ਰੋਡ ਬਟਾਲਾ) ਵਿਖੇ ਹੋਵੇਗੀ।
ਮਾਤਾ ਹਰਜਿੰਦਰ ਕੌਰ
20-10-2026