ਸੰਗਰੂਰ ਇਨਸਾਫ ਰੈਲੀ ਨੇ 2027 ’ਚ ਕਾਂਗਰਸ ਸਰਕਾਰ ਬਣਨ ਦਾ ਮੁੱਢ ਬੰਨ੍ਹਿਆ : ਮਨਦੀਪ ਸਿੰਘ ਰੰਗੜ ਨੰਗਲ
ਬਟਾਲਾ, 5 ਨਵੰਬਰ (ਸਤਿੰਦਰ ਸਿੰਘ)- ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਸ: ਮਨਦੀਪ ਸਿੰਘ ਰੰਗੜ ਨੰਗਲ ਬੀਤੇ ਦਿਨ ਸੰਗਰੂਰ ਵਿਖੇ ਹੋਈ ਕਾਂਗਰਸ ਪਾਰਟੀ ਦੀ ਇਨਸਾਫ ਰੈਲੀ ਵਿਚ ਹਲਕੇ ਤੋਂ 145 ਗੱਡੀਆਂ ਦਾ ਵਿਸ਼ਾਲ ਕਾਫਲਾ ਲੈ ਕੇ ਸ਼ਾਮਲ ਹੋਏ। ਉਪਰੰਤ ਸ: ਮਨਦੀਪ ਸਿੰਘ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਈ ਇਸ ਵਿਸ਼ਾਲ ਰੈਲੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦਾ ਮੁੰਢ ਬੰਨ੍ਹ ਦਿੱਤਾ ਹੈ।
ਹ
ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਸਾਥੀਆਂ ਸਮੇਤ ਗੱਲਬਾਤ ਕਰਦੇ ਹੋਏ। ਅਜੀਤ ਤਸਵੀਰ
06-11-2026
ਬਟਾਲਾ, 5 ਨਵੰਬਰ (ਸਤਿੰਦਰ ਸਿੰਘ)- ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਸ: ਮਨਦੀਪ ਸਿੰਘ ਰੰਗੜ ਨੰਗਲ ਬੀਤੇ ਦਿਨ ਸੰਗਰੂਰ ਵਿਖੇ ਹੋਈ ਕਾਂਗਰਸ ਪਾਰਟੀ ਦੀ ਇਨਸਾਫ ਰੈਲੀ ਵਿਚ ਹਲਕੇ ਤੋਂ 145 ਗੱਡੀਆਂ ਦਾ ਵਿਸ਼ਾਲ ਕਾਫਲਾ ਲੈ ਕੇ ਸ਼ਾਮਲ ਹੋਏ। ਉਪਰੰਤ ਸ: ਮਨਦੀਪ ਸਿੰਘ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਈ ਇਸ ਵਿਸ਼ਾਲ ਰੈਲੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦਾ ਮੁੰਢ ਬੰਨ੍ਹ ਦਿੱਤਾ ਹੈ। ਰੈਲੀ ਵਿਚ ਸ਼ਾਮਲ ਹੋਣ ਮੌਕੇ ਉਨ੍ਹਾਂ ਨਾਲ ਸਾਹਿਬ ਸਿੰਘ ਮੰਡ ਤੇ ਲਖਵਿੰਦਰ ਸਿੰਘ ਢੰਡੇ ਦੋਵੇਂ ਬਲਾਕ ਪ੍ਰਧਾਨ, ਬਚਿੱਤਰ ਸਿੰਘ ਜਾਲੀਆਂ ਹਲਕਾ ਪ੍ਰਧਾਨ ਕਿਸਾਨ ਸੈੱਲ, ਹਰਮਨਦੀਪ ਸਿੰਘ ਰਿਆੜ ਹਰਚੋਵਾਲ ਜ਼ਿਲ੍ਹਾ ਯੂਥ ਪ੍ਰਧਾਨ, ਸਾ. ਡਾਇਰੈਕਟਰ ਜਗਜੀਤ ਸਿੰਘ ਅੰਮੋਨੰਗਲ, ਡਾ. ਸੁਰਿੰਦਰ ਸਿੰਘ ਭਾਟੀਆ, ਡਾ. ਬਲਵਿੰਦਰ ਸਿੰਘ ਬਹਾਦਰ ਹਸੈਨ ਜ਼ਿਲ੍ਹਾ ਮੀਤ ਪ੍ਰਧਾਨ, ਕਸ਼ਮੀਰ ਸਿੰਘ ਸ਼ਕਾਲਾ ਬਲਾਕ ਪ੍ਰਧਾਨ ਕਿਸਾਨ ਸੈੱਲ, ਬਲਜੀਤ ਕੌਰ ਮਡਿਆਲਾ, ਹਰਤਾਜ ਸਿੰਘ, ਸਰਪੰਚ ਸੁਰਜੀਤ ਸਿੰਘ ਮਨੇਸ਼, ਸਕੱਤਰ ਸਿੰਘ (ਸੱਤਾ) ਕੋਟਲੀ, ਜਗਦੇਵ ਸਿੰਘ ਬਾਗੇ (ਸਾਰੇ ਜ਼ਿਲ੍ਹਾ ਜਨਰਲ ਸਕੱਤਰ), ਕੈਪਟਨ ਨੱਥਾ ਸਿੰਘ ਤੇ ਹਰਭਜਨ ਸਿੰਘ ਭਾਮੜੀ ਬਲਾਕ ਪ੍ਰਧਾਨ (ਐਸ.ਸੀ.) ਵਿੰਗ, ਗੁਰਦੇਵ ਸਿੰਘ ਲਾਡੀ ਬੋਲੇਵਾਲ ਤੇ ਅਨੂਪਜੀਤ ਸਿੰਘ ਮਾੜੀ ਟਾਂਡਾ ਬਲਾਕ ਪ੍ਰਧਾਨ (ਐਸ.ਸੀ.) ਵਿੰਗ, ਜਗਜੀਤ ਸਿੰਘ ਹਲਕਾ ਯੂਥ ਪ੍ਰਧਾਨ, ਅਵਤਾਰ ਸਿੰਘ ਜ਼ਿਲ੍ਹਾ ਯੂਥ ਜਨਰਲ ਸਕੱਤਰ, ਕੈਪਟਨ ਕੁਲਵੰਤ ਸਿੰਘ ਔਲਖ ਹਲਕਾ ਪ੍ਰਧਾਨ (ਐਸ.ਸੀ.) ਵਿੰਗ, ਗੁਰਵਿੰਦਰ ਸਿੰਘ ਸਰਪੰਚ ਕੋਕਲਪੁਰ ਜ਼ਿਲ੍ਹਾ ਸਕੱਤਰ ਕਿਸਾਨ ਸੈੱਲ, ਸਰਪੰਚ ਰਣਜੀਤ ਸਿੰਘ ਰਾਣਾ ਵੈਰੋਨੰਗਲ ਮੰਡਲ ਪ੍ਰਧਾਨ ਜ਼ੋਨ (ਜੈਤੋਸਰਜਾ), ਮਲਕੀਤ ਸਿੰਘ ਨੰਬਰਦਾਰ ਮੰਡਲ ਪ੍ਰਧਾਨ ਜ਼ੋਨ (ਚਾਹਲ ਕਲਾਂ), ਕਰਮਜੀਤ ਸਿੰਘ ਸੀਟਾ ਬਾਜਵਾ ਮੰਡਲ ਪ੍ਰਧਾਨ ਜ਼ੋਨ (ਪੰਜਗਰਾਈਂਆਂ), ਸਰਪੰਚ ਬਲਕਾਰ ਸਿੰਘ ਮੰਡਲ ਪ੍ਰਧਾਨ ਜ਼ੋਨ (ਹਰਪੁਰਾ), ਹਰਦੇਵ ਸਿੰਘ ਭਾਮ ਸੰਮਤੀ ਮੈਂਬਰ ਮੰਡਲ ਪ੍ਰਧਾਨ ਜ਼ੋਨ ਹਰਚੋਵਾਲ, ਸਰਪੰਚ ਮਨਜੀਤ ਸਿੰਘ ਮੰਡਲ ਪ੍ਰਧਾਨ ਜ਼ੋਨ (ਮਾੜੀ ਬੂਚੀਆਂ), ਸਰਪੰਚ ਰਣਜੀਤ ਸਿੰਘ ਰਾਣਾ ਮੰਡਲ ਪ੍ਰਧਾਨ ਜ਼ੋਨ (ਕੀੜੀ ਅਫਗਾਨਾ), ਸਰਪੰਚ ਰਾਜ ਅਲੀ ਮੰਡਲ ਪ੍ਰਧਾਨ ਜ਼ੋਨ (ਵੀਲਾ ਬੱਜੂ), ਸਰਵਨ ਸਿੰਘ ਨੱਥੂ ਖਹਿਰਾ ਮੰਡਲ ਪ੍ਰਧਾਨ ਜ਼ੋਨ (ਢਪੱਈ), ਚਰਨਜੀਤ ਸਿੰਘ ਚੰਨਾ ਮੰਡਲ ਪ੍ਰਧਾਨ ਜ਼ੋਨ (ਘੁਮਾਣ), ਸਰਪੰਚ ਪਰਮਿੰਦਰ ਸਿੰਘ ਦੜੇਵਾਲੀ ਮੰਡਲ ਪ੍ਰਧਾਨ ਜ਼ੋਨ (ਮੰਡ), ਪਰਮਜੀਤ ਸਿੰਘ ਬਾਜਵਾ ਪੰਜਗਰਾਈਂ ਸੰਮਤੀ ਮੈਬਰ, ਸਾਬਕਾ ਸਰਪੰਚ ਰੂੜ ਸਿੰਘ ਸੁੱਖਾਚਿੜਾ, ਦਿਲਬਾਗ ਸਿੰਘ ਲਾਲੀ ਸੰਮਤੀ ਮੈਂਬਰ, ਜਸਪਾਲ ਸਿੰਘ ਨੂਰਪੁਰ ਸੰਮਤੀ ਮੈਂਬਰ, ਲਖਵਿੰਦਰ ਸਿੰਘ ਚਾਹਲ, ਜਤਿੰਦਰ ਸਿੰਘ ਪੇਜੋਚੱਕ, ਗੁਰਮੇਜ ਸਿੰਘ ਧੰਦੋਈ, ਸਰਪੰਚ ਬਿਕਰਮਜੀਤ ਸਿੰਘ ਖੁਜਾਲਾ, ਗੁਰਵਿੰਦਰ ਸਿੰਘ ਬਿੱਟੂ ਜਾਹਦਪੁਰ, ਪੰਜਾਬ ਸਿੰਘ ਲਾਧੂ ਭਾਣਾ, ਪ੍ਰਦੀਪ ਸਿੰਘ ਵੈਰੋਨੰਗਲ ਸੋਸ਼ਲ ਮੀਡੀਆ ਇੰਚਾਰਜ, ਰਣਧੀਰ ਸਿੰਘ ਹੀਰਾ ਸੰਦਲਪੁਰ, ਸਰਪੰਚ ਹਰਜਿੰਦਰ ਸਿੰਘ ਸੰਦਲਪੁਰ, ਸਰਪੰਚ ਕਸ਼ਮੀਰ ਸਿੰਘ ਨੱਤ, ਮਨਜਿੰਦਰ ਸਿੰਘ ਵੈਰੋਨੰਗਲ, ਕੁਲਵਿੰਦਰ ਸਿੰਘ ਮੈਂਬਰ ਪੰਚਾਇਤ ਮਾੜੀ ਟਾਂਡਾ, ਬਲਦੇਵ ਸਿੰਘ ਅੰਮੋਨੰਗਲ, ਹਰਦੀਪ ਸਿੰਘ, ਬਲਵਿੰਦਰ ਸਿੰਘ ਮੁਰਾਦਪੁਰ, ਸੋਨੂੰ ਸਾਗਰਪੁਰ, ਮਾਸਟਰ ਅਜਮੇਰਪਾਲ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਸੰਦਲਪੁਰ, ਮੋਹਨ ਸਿੰਘ ਪੱਡਾ ਵੈਰੋਨੰਗਲ ਮੰਡਲ ਪ੍ਰਧਾਨ, ਤਰਸੇਮ ਸਿੰਘ ਨੰਬਰਦਾਰ ਨੱਥੂ ਖਹਿਰਾ, ਸਾਬਕਾ ਸਰਪੰਚ ਕਸ਼ਮੀਰ ਸਿੰਘ ਨੱਤ, ਲਾਲ ਸਿੰਘ ਜੈਤੋਸਰਜਾ, ਜਗੀਰ ਸਿੰਘ ਜੈਤੋਸਰਜਾ, ਅਮਰਜੀਤ ਸਿੰਘ ਜੈਤੋਸਰਜਾ, ਬਲਦੇਵ ਸਿੰਘ ਬੱਲਾ ਸੁੱਖਾਚਿੜਾ, ਮਲਕੀਤ ਸਿੰਘ ਨਾਨਕ ਨੰਗਲ ਸੰਮਤੀ ਮੈਂਬਰ, ਹਰਪ੍ਰੀਤ ਸਿੰਘ ਬਸਰਾਵਾਂ ਸੰਮਤੀ ਮੈਂਬਰ, ਸ਼ਿੰਗਾਰਾ ਸਿੰਘ ਮੀਰਪੁਰ ਸੰਮਤੀ ਮੈਂਬਰ, ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰੰਗੀਲਪੁਰ, ਅਵਤਾਰ ਸਿੰਘ ਰੰਗੜ ਨੰਗਲ ਯੂਥ ਜਰਨਲ ਸਕੱਤਰ, ਸਾਬਕਾ ਸਰਪੰਚ ਮੁਖਤਾਰ ਸਿੰਘ ਕੋਟਲਾ ਚੀਮਾ, ਮਨਮੀਤ ਸਿੰਘ ਯੂਥ ਬਲਾਕ ਪ੍ਰਧਾਨ, ਸਹਿਜਪ੍ਰੀਤ ਸਿੰਘ ਯੂਥ ਬਲਾਕ ਪ੍ਰਧਾਨ, ਇੰਦਾ ਬੂੜੇਨੰਗਲ ਸਾਹਿਬ ਸਿੰਘ ਅਦੋਵਾਲੀ, ਦਲਜੀਤ ਲਾਧੂਭਾਣਾ, ਸੁਖਦੇਵ ਸਿੰਘ ਸੇਖਵਾਂ ਆਦਿ ਹਾਜ਼ਰ ਸਨ।