ਕਲਾਨੌਰ ਰੈਲੀ ਸੰਬੰਧੀ ਜਥੇ. ਲੰਗਾਹ ਵਲੋਂ ਗਿਲਾਂਵਾਲੀ ਵਿਖੇ ਮੀਟਿੰਗ
ਧਿਆਨਪੁਰ, 9 ਨਵੰਬਰ (ਕੁਲਦੀਪ ਸਿੰਘ ਸੋਨੂੰ)- ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਵਾਵਾਂਗੇ ਨਸ਼ੇ ਦਾ ਵਪਾਰ ਨਾਅਰੇ ਤਹਿਤ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਜ਼ਿਲ੍ਹਾ ਜਥੇ. ਸ਼੍ਰੋਮਣੀ ਅਕਾਲੀ ਦਲ ਬਾਦਲ ਸੁੱਚਾ ਸਿੰਘ ਸਿੰਘ ਲੰਗਾਹ ਵੱਲੋਂ ਆਪਣੇ ਦਫਤਰ ਨਜ਼ਦੀਕ ਖੁੱਲੇ ਪੰਡਾਲ ਵਿੱਚ ਕਰਵਾਈ ਜਾ ਰਹੀ 11 ਨਵੰਬਰ ਵਾਲੀ ਰੈਲੀ ਦੇ ਸਬੰਧ ਵਿਚ ਪਿੰਡ ਗਿਲਾਂਵਾਲੀ ਵਿੱਚ ਸਾਬਕਾ ਸਰਪੰਚ ਹਰਜਿੰਦਰ ਸਿੰਘ ਗਿਲਾਂਵਾਲੀ ਦੇ ਘਰ ’ਚ ਮੀਟਿੰਗ ਕੀਤੀ ਤੇ ਵਰਕਰਾਂ ਨੂੰ 11 ਦੀ ਕਲਾਨੌਰ ਰੈਲੀ ਵਿਚ ਵੱਡੀ ਤਦਾਦ ਵਿਚ ਸ਼ਾਮਿਲ ਹੋਣ ਲਈ ਲਾਮਬੱਧ ਕੀਤਾ।
ਧਿਆਨਪੁਰ, 9 ਨਵੰਬਰ (ਕੁਲਦੀਪ ਸਿੰਘ ਸੋਨੂੰ)- ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਵਾਵਾਂਗੇ ਨਸ਼ੇ ਦਾ ਵਪਾਰ ਨਾਅਰੇ ਤਹਿਤ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਜ਼ਿਲ੍ਹਾ ਜਥੇ. ਸ਼੍ਰੋਮਣੀ ਅਕਾਲੀ ਦਲ ਬਾਦਲ ਸੁੱਚਾ ਸਿੰਘ ਸਿੰਘ ਲੰਗਾਹ ਵੱਲੋਂ ਆਪਣੇ ਦਫਤਰ ਨਜ਼ਦੀਕ ਖੁੱਲੇ ਪੰਡਾਲ ਵਿੱਚ ਕਰਵਾਈ ਜਾ ਰਹੀ 11 ਨਵੰਬਰ ਵਾਲੀ ਰੈਲੀ ਦੇ ਸਬੰਧ ਵਿਚ ਪਿੰਡ ਗਿਲਾਂਵਾਲੀ ਵਿੱਚ ਸਾਬਕਾ ਸਰਪੰਚ ਹਰਜਿੰਦਰ ਸਿੰਘ ਗਿਲਾਂਵਾਲੀ ਦੇ ਘਰ ’ਚ ਮੀਟਿੰਗ ਕੀਤੀ ਤੇ ਵਰਕਰਾਂ ਨੂੰ 11 ਦੀ ਕਲਾਨੌਰ ਰੈਲੀ ਵਿਚ ਵੱਡੀ ਤਦਾਦ ਵਿਚ ਸ਼ਾਮਿਲ ਹੋਣ ਲਈ ਲਾਮਬੱਧ ਕੀਤਾ। ਇਸ ਸਮੇਂ ਜਥੇ.ਕੁਲਜੀਤ ਸਿੰਘ ਮਝੈਲ ਸੰਗਤੂਵਾਲ, ਹਲਕਾ ਯੂਥ ਪ੍ਰਧਾਨ ਹਰਸਿਮਰਤ ਸਿੰਘ ਬਾਜਵਾ ਵੈਰੋਕੇ, ਸਰਕਲ ਪ੍ਰਧਾਨ ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਸਰਕਲ ਪ੍ਰਧਾਨ ਸਤਨਾਮ ਸਿੰਘ ਪਟਵਾਰੀ ਠੇਠਰਕੇ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਢਿੱਲੋ ਢਿਲਵਾਂ, ਕਬੱਡੀ ਕੋਚ ਜੱਗਾ ਸ਼ਿਕਾਰ, ਜਥੇਦਾਰ ਬਲਕਾਰ ਸਿੰਘ ਚੈਨੇਵਾਲ, ਡਾ. ਬਲਰਾਜ ਸਿੰਘ ਕੋਟਲੀ, ਸਰਪੰਚ ਕਸ਼ਮੀਰ ਸਿੰਘ ਰਣਸ਼ੀਕਾਂ ਤਲਾ, ਸਾਬਕਾ ਸਰਪੰਚ ਤੇਜਬੀਰ ਸਿੰਘ ਡੇਰਾ ਪਠਾਣਾਂ, ਡਾ. ਕੰਵਲਜੀਤ ਸਿੰਘ ਉਦੋਵਾਲੀ, ਸੈਕਟਰੀ ਨਵਜੀਤ ਸਿੰਘ ਉਦੋਵਾਲੀ, ਜਥੇ.ਅਮਰਜੀਤ ਸਿੰਘ ਦੇਹੜ, ਬਲਾਕ ਪ੍ਰਧਾਨ ਰਜਿੰਦਰ ਸਿੰਘ ਵੈਰੋਕੇ, ਯੂਥ ਆਗੂ ਅਮਨਦੀਪ ਸਿੰਘ ਗਿਲਾਂਵਾਲੀ, ਗੁਰਤੇਜ ਸਿੰਘ ਮਹਿਮੇਚੱਕ, ਜਸਵਿੰਦਰ ਸਿੰਘ ਜੱਸਾ ਡੇਰਾ ਪਠਾਣਾਂ, ਗੁਰਮੀਤ ਸਿੰਘ ਗਿਲਾਂਵਾਲੀ , ਸਤਨਾਮ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ ਮੈਂਬਰ, ਕਸ਼ਮੀਰ ਸਿੰਘ ਬਿੱਟੂ, ਰਾਜਬੀਰ ਸਿੰਘ, ਬਾਵਾ ਸਿੰਘ, ਬਿਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੁਖ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਚਰਨ ਸਿੰਘ, ਦਲਜੀਤ ਸਿੰਘ ਬਾਬਾ, ਜਸਵੰਤ ਸਿੰਘ ਕਮਾਂਡਰ ਰਾਏਚੱਕ, ਕਸ਼ਮੀਰੀ ਲਾਲ ਸਰਪੰਚ ਬਸਤੀ ਬਾਜ਼ੀਗਰ ਤੇ ਗੁਰ ਸਾਹਿਬ ਸਿੰਘ ਰਾਏਚੱਕ ਆਦਿ ਹਾਜ਼ਰ ਸਨ।