ਅਕਾਲੀ ਦਲ ਨੇ ਗੁਰਤੇਜ ਸਿੰਘ ਘੁੜਿਆਣਾ ਦੀ ਥਾਂ 'ਤੇ ਵਿਨੋਦ ਮੇਘ ਨੂੰ ਹਲਕਾ ਬੱਲੂਆਣਾ ਦਾ ਇੰਚਾਰਜ ਲਗਾਇਆ
ਹਲਕਾ ਬੱਲੂਆਣਾ ਦੇ ਅਕਾਲੀ ਦਲ ਦੇ ਨਵ ਨਿਯੁਕਤ ਹਲਕਾ ਇੰਚਾਰਜ ਵਿਨੋਦ ਮੇਘ, ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਕੌਰ ਸਿੰਘ ਬਹਾਵਵਾਲਾ ਤੇ ਹੋਰ ਲੀਡਰਸ਼ਿਪ ਸਾਂਝੀ ਤਸਵੀਰ 'ਚ | ਅਜੀਤ ਤਸਵੀਰ
<br/>
08-03-2026