ਮੰਡੀ ਅਰਨੀਵਾਲਾ, 16 ਮਈ (ਨਿਸ਼ਾਨ ਸਿੰਘ ਮੋਹਲ਼ਾ)-ਨਗਰ ਪੰਚਾਇਤ ਅਰਨੀਵਾਲਾ ਦੀ ਚੋਣ ਨੂੰ ਲੈ ਕੇ ਇਸ ਦੇ 11 ਵਾਰਡਾਂ ਤੋਂ ਕਾਂਗਰਸੀ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਹਨ | ਵਾਰਡ ਨੰਬਰ ਇੱਕ ਐਸ.ਸੀ ਅÏਰਤ ਤੋਂ ਸੁਖਵਿੰਦਰ ਕੌਰ ਪਤਨੀ ਗੁਰਬਚਨ ਸਿੰਘ, ਵਾਰਡ ਨੰਬਰ ਦੋ ਐੱਸ.ਸੀ ਤੋਂ ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ,ਵਾਰਡ ਨੰਬਰ ਤਿੰਨ ਬੀ.ਸੀ ਤੋਂ ਰਣਜੀਤ ਸਿੰਘ ਪੁੱਤਰ ਗੁਰਬਚਨ ਸਿੰਘ, ਵਾਰਡ ਨੰਬਰ ਚਾਰ ਜਨਰਲ ਤੋਂ ਸਿਕੰਦਰ ਲਾਲ ਬਤਰਾ ਪੁੱਤਰ ਬਖ਼ਤਾਵਰ ਸਿੰਘ ,ਵਾਰਡ ਨੰਬਰ ਪੰਜ ਐੱਸ.ਸੀ ਵੁਮੈਨ ਤੋਂ ਰਾਜ ਰਾਣੀ ਪਤਨੀ ਸਤਨਾਮ ਸਿੰਘ, ਵਾਰਡ ਨੰਬਰ ਛੇ ਐੱਸ.ਸੀ ਤੋਂ ਸੋਨਾ ਸਿੰਘ ਪੁੱਤਰ ਅਮਰ ਸਿੰਘ, ਵਾਰਡ ਨੰਬਰ ਸੱਤ ਜਨਰਲ ਅÏਰਤ ਤੋਂ ਹਰਜਿੰਦਰ ਕੌਰ ਪਤਨੀ ਦਰਬਾਰਾ ਸਿੰਘ, ਵਾਰਡ ਨੰਬਰ ਅੱਠ ਜਨਰਲ ਕਵਲਜੀਤ ਕਾਲੜਾ ਪੁੱਤਰ ਭਗਵਾਨ ਦਾਸ, ਵਾਰਡ ਨੰਬਰ ਨੌਂ ਜਨਰਲ ਵੋਮੈਨ ਬਲਜੀਤ ਕੌਰ ਪਤਨੀ ਕੁਲਦੀਪ ਸਿੰਘ, ਵਾਰਡ ਨੰਬਰ 10 ਐੱਸ.ਸੀ ਕਸ਼ਮੀਰ ਸਿੰਘ ਪੁੱਤਰ ਅਤਾਰ ਸਿੰਘ, ਵਾਰਡ ਨੰਬਰ 11 ਐੱਸ.ਸੀ ਵੋਮੈਨ ਸੀਮਾ ਰਾਣੀ ਪਤਨੀ ਅਰਜਨ ਸਿੰਘ ਨੇ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਇਸ ਮੌਕੇ ਪਾਰਟੀ ਆਬਜ਼ਰਵਰ ਗੁਰਚਰਨ ਸਿੰਘ ਨਾਹਰ, ਚਰਨਜੀਤ ਸਿੰਘ ਸਾਬਕਾ ਸਰਪੰਚ ਘੜਿਆਣਾ, ਰੂਬੀ ਗਿੱਲ ਸਪੋਕਸਪਰਸਨ ਪੰਜਾਬ, ਅਮਰ ਸਿੰਘ ਪੀ.ਏ, ਮਨਜਿੰਦਰ ਸਿੰਘ ਛੀਨਾ ਬਲਾਕ ਪ੍ਰਧਾਨ ਅਤੇ ਹੋਰ ਵੀ ਹਾਜ਼ਰ ਸਨ |