05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗੋਲੂ ਕਾ ਮੋੜ ਦੇ ਦੁਕਾਨਦਾਰਾਂ ਨੇ ਲਗਾਏ ਕੜਾਹ ਪ੍ਰਸ਼ਾਦ ਦੇ ਲੰਗਰ ਅਤੇ ਛਬੀਲਾ

ਗੋਲੂ ਕਾ ਮੋੜ, 4 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਸਰੂ ਮਾਤਾ ਨਹਿਰਾਂ ਵਾਲੀ ਮਮਦੋਟ ਦੀ ਯਾਦ ’ਚ ਗੋਲੂ ਕਾ ਮੋੜ ਦੇ ਦੁਕਾਨਦਾਰਾਂ ਵਲੋਂ ਕੜਾਹ ਪ੍ਰਸ਼ਾਦ ਦੇ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲ ਲਗਾਈ ਗਈ। ਅੱਡੇ ਦੇ ਸਮੂਹ ਦੁਕਾਨਦਾਰਾਂ ਵਲੋਂ ਸੰਗਤਾਂ ਵਿਚ ਪ੍ਰਸ਼ਾਦ ਵੰਡਿਆਂ ਅਤੇ ਜਲ ਛਕਾਇਆ ਗਿਆ।

Ad Position 21
No active advertisement
ਅਜੀਤ ਡੈਸਕ 05-08-2026
ਗੋਲੂ ਕਾ ਮੋੜ, 4 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਸਰੂ ਮਾਤਾ ਨਹਿਰਾਂ ਵਾਲੀ ਮਮਦੋਟ ਦੀ ਯਾਦ ’ਚ ਗੋਲੂ ਕਾ ਮੋੜ ਦੇ ਦੁਕਾਨਦਾਰਾਂ ਵਲੋਂ ਕੜਾਹ ਪ੍ਰਸ਼ਾਦ ਦੇ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲ ਲਗਾਈ ਗਈ। ਅੱਡੇ ਦੇ ਸਮੂਹ ਦੁਕਾਨਦਾਰਾਂ ਵਲੋਂ ਸੰਗਤਾਂ ਵਿਚ ਪ੍ਰਸ਼ਾਦ ਵੰਡਿਆਂ ਅਤੇ ਜਲ ਛਕਾਇਆ ਗਿਆ। ਇਸ ਮੌਕੇ ਪ੍ਰਧਾਨ ਬਲਕਾਰ ਜ਼ੋਸਨ, ਸ਼ੇਰਾ ਗੈਸ ਵੈਲਡਿੰਗ ਨੇ ਦੱਸਿਆ ਕਿ ਅੱਡੇ ਦੇ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਮਾਤਾ ਨਹਿਰਾਂ ਵਾਲੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿੱਠੇ ਜਲ ਦੀ ਛਬੀਲ ਲਗਾਈ ਗਈ ਹੈ ਅਤੇ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਸਵਰਨ ਸਿੰਘ, ਸੁਰਿੰਦਰ ਗੁੰਬਰ ਟਿਮਾ, ਰਮਨ ਜੋਸਨ, ਲਾਲ ਚੰਦ ਸਾਬਕਾ ਸਰਪੰਚ, ਜੋਗਾ ਸਿੰਘ ਬੇਦੀ, ਕੁਲਬੀਰ ਚਾਹ ਵਾਲਾ, ਮੱਖਣ ਲਾਲ, ਲੱਡੂ ਮਿਸਤਰੀ, ਗੋਰਾ ਮਿਸਤਰੀ, ਭਜਨ ਟਰੰਕ ਹਾਊਸ, ਹਾਕਮ ਪੱਧੂ, ਚੰਦ ਮਿਸਤਰੀ, ਹਰਭਗਵਾਨ ਭਾਨੂੰ, ਸਿਮਰਨਜੀਤ ਸਿੰਘ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਮੱਖੂ ਇਲਾਕੇ ’ਚ ਵੱਡੇ ਪੱਧਰ ’ਚ ਪਾਣੀ ਵਾਲੀਆਂ ਮੋਟਰਾਂ ਦੀ ਹੋ ਰਹੀ ਹੈ ਚੋਰੀ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਡੇਰਾ ਸ੍ਰੀ ਭਜਨਗੜ੍ਹ ਸਾਹਿਬ ਵਿਖੇ ਮੀਟਿੰਗ
Ad Position 24
No active advertisement