21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਖੇਤੀਬਾੜੀ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਮਾਰਕੀਟ ਕਮੇਟੀ ਵਲੋਂ ਵਿੱਤੀ ਸਹਾਇਤਾ ਦੇ ਚੈੱਕ ਮਿਲੇ

ਜਲਾਲਾਬਾਦ, 20 ਅਗਸਤ (ਜਤਿੰਦਰ ਪਾਲ ਸਿੰਘ)-ਸਥਾਨਕ ਮਾਰਕੀਟ ਕਮੇਟੀ ਵਿਖੇ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਮੋਹਾਲੀ ਵਲੋਂ ਖੇਤੀਬਾੜੀ ਦਾ ਕੰਮ ਕਰਦੇ ਸਮੇਂ ਕਿਸੇ ਤਰ੍ਹਾਂ ਦਾ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ। ਇਨ੍ਹਾਂ ਵਿਚ ਅਮਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਮਲਕਜ਼ਾਦਾ ਨੂੰ 48000 ਰੁਪਏ, ਹਰਪਾਲ ਸਿੰਘ ਪੁੱਤਰ ਰਘੁਬੀਰ ਸਿੰਘ ਵਾਸੀ ਰੱਤਾ ਖੇੜਾ ਨੂੰ 10,000 ਰੁਪਏ, ਨਿਹਾਲ ਸਿੰਘ ਪੁੱਤਰ ਜਵਾਇਆ ਸਿੰਘ ਵਾਸੀ ਥਾਰਾ ਸਿੰਘ ਵਾਲਾ ਉਤਾੜ ਨੂੰ 20,000 ਰੁਪਏ, ਪ੍ਰਿੰਸ ਸਿੰਘ ਪੁੱਤਰ ਕੁਲਮੀਤ ਸਿੰਘ ਵਾਸੀ ਢਾਣੀ ਸੁੰਦਰਪੁਰਾ ਲਮੋਚੜ ਕਲਾਂ ਉਤਾੜ ਨੂੰ 20,000 ਰੁਪਏ, ਗੁਰਜੰਟ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਚੱਕ ਸੁਹੇਲੇ ਵਾਲਾ ਪੱਕਾ ਕਾਲੇ ਵਾਲਾ ਨੂੰ 10,000 ਰੁਪਏ, ਜਗਸੀਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਚੱਕ ਜਾਨੀਸਰ ਨੂੰ 20,000 ਨੂੰ ਰੁਪਏ, ਮੰਗਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਚੱਕ ਮੁਹੰਮਦੇ ਵਾਲਾ 40,000 ਨੂੰ ਰੁਪਏ , ਜਸਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪੀਰ ਬਖ਼ਸ਼ ਚੌਹਾਨ 10,000 ਨੂੰ ਰੁਪਏ, ਮੇਜਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਰੱਤਾ ਖੇੜਾ 20,000 ਨੂੰ ਰੁਪਏ , ਗੁਰਨਾਮ ਸਿੰਘ ਪੁੱਤਰ ਫ਼ਲਕ ਸਿੰਘ ਵਾਸੀ ਪਿੰਡ ਢੰਡੀ ਕਦੀਮ 30,000 ਨੂੰ ਰੁਪਏ, ਸੀਲੋਂ ਬਾਈ ਪਤਨੀ ਕਸ਼ਮੀਰ ਸਿੰਘ ਵਾਸੀ ਪਿੰਡ ਕਾਠਗੜ੍ਹ 10,000 ਨੂੰ ਰੁਪਏ, ਮੇਜਰ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਪਿੰਡ ਘਾਂਗਾ ਕਲ੍ਹਾਂ 10,000 ਨੂੰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 21-08-2026
ਜਲਾਲਾਬਾਦ, 20 ਅਗਸਤ (ਜਤਿੰਦਰ ਪਾਲ ਸਿੰਘ)-ਸਥਾਨਕ ਮਾਰਕੀਟ ਕਮੇਟੀ ਵਿਖੇ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਮੋਹਾਲੀ ਵਲੋਂ ਖੇਤੀਬਾੜੀ ਦਾ ਕੰਮ ਕਰਦੇ ਸਮੇਂ ਕਿਸੇ ਤਰ੍ਹਾਂ ਦਾ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ। ਇਨ੍ਹਾਂ ਵਿਚ ਅਮਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਮਲਕਜ਼ਾਦਾ ਨੂੰ 48000 ਰੁਪਏ, ਹਰਪਾਲ ਸਿੰਘ ਪੁੱਤਰ ਰਘੁਬੀਰ ਸਿੰਘ ਵਾਸੀ ਰੱਤਾ ਖੇੜਾ ਨੂੰ 10,000 ਰੁਪਏ, ਨਿਹਾਲ ਸਿੰਘ ਪੁੱਤਰ ਜਵਾਇਆ ਸਿੰਘ ਵਾਸੀ ਥਾਰਾ ਸਿੰਘ ਵਾਲਾ ਉਤਾੜ ਨੂੰ 20,000 ਰੁਪਏ, ਪ੍ਰਿੰਸ ਸਿੰਘ ਪੁੱਤਰ ਕੁਲਮੀਤ ਸਿੰਘ ਵਾਸੀ ਢਾਣੀ ਸੁੰਦਰਪੁਰਾ ਲਮੋਚੜ ਕਲਾਂ ਉਤਾੜ ਨੂੰ 20,000 ਰੁਪਏ, ਗੁਰਜੰਟ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਚੱਕ ਸੁਹੇਲੇ ਵਾਲਾ ਪੱਕਾ ਕਾਲੇ ਵਾਲਾ ਨੂੰ 10,000 ਰੁਪਏ, ਜਗਸੀਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਚੱਕ ਜਾਨੀਸਰ ਨੂੰ 20,000 ਨੂੰ ਰੁਪਏ, ਮੰਗਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਚੱਕ ਮੁਹੰਮਦੇ ਵਾਲਾ 40,000 ਨੂੰ ਰੁਪਏ , ਜਸਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪੀਰ ਬਖ਼ਸ਼ ਚੌਹਾਨ 10,000 ਨੂੰ ਰੁਪਏ, ਮੇਜਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਰੱਤਾ ਖੇੜਾ 20,000 ਨੂੰ ਰੁਪਏ , ਗੁਰਨਾਮ ਸਿੰਘ ਪੁੱਤਰ ਫ਼ਲਕ ਸਿੰਘ ਵਾਸੀ ਪਿੰਡ ਢੰਡੀ ਕਦੀਮ 30,000 ਨੂੰ ਰੁਪਏ, ਸੀਲੋਂ ਬਾਈ ਪਤਨੀ ਕਸ਼ਮੀਰ ਸਿੰਘ ਵਾਸੀ ਪਿੰਡ ਕਾਠਗੜ੍ਹ 10,000 ਨੂੰ ਰੁਪਏ, ਮੇਜਰ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਪਿੰਡ ਘਾਂਗਾ ਕਲ੍ਹਾਂ 10,000 ਨੂੰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਇਨ੍ਹਾਂ ਪਰਿਵਾਰਾਂ ਨੂੰ ਅੱਜ ਦੇਵਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ, ਜਲਾਲਾਬਾਦ ਅਤੇ ਸੌਰਭ ਝੋਰੜ, ਸਕੱਤਰ ਮਾਰਕੀਟ ਕਮੇਟੀ, ਜਲਾਲਾਬਾਦ ਵਲੋਂ ਮਾਇਕ ਸਹਾਇਤਾ ਦੇ ਚੈੱਕ ਦਿੱਤੇ ਗਏ। ਇਸ ਮੌਕੇ ਰਾਜੇਸ਼ ਕੁਮਾਰ, ਮੰਡੀ ਸੁਪਰਵਾਈਜ਼ਰ, ਅਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਓ.ਬੀ.ਸੀ ਮੋਰਚਾ ਵਲੋਂ ਰਾਸ਼ਟਰੀ ਪ੍ਰਧਾਨ ਅਮਰਪਾਲ ਮੌਰਿਆ ਦਾ ਸਨਮਾਨ ਪੰਜਾਬ ਯੂਥ ਕਾਂਗਰਸ ਵਲੋਂ ‘ਹਰ ਘਰ ਤਿਰੰਗਾ ਹਰ... ਅਗਲੀ ਖ਼ਬਰ ਮੰਡਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਅਤਿ-ਆਧੁਨਿਕ ਟਰਾਈ-ਸੈੱਲ ਪੀ.ਆਰ.ਪੀ. ਥੈਰੇਪੀ ਦੀ ਸ਼ੁਰੂਆਤ
Ad Position 24