04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਬਣੇ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਉਪ ਪ੍ਰਧਾਨ

ਤਲਵੰਡੀ ਭਾਈ, 3 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਆੜ੍ਹਤੀਆ ਦੀ ਸਿਰਮੌਰ ਜਥੇਬੰਦੀ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਵਲੋਂ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਦੇ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਦੀਆਂ ਆੜ੍ਹਤੀਆਂ ਦੇ ਮਸਲਿਆਂ ਪ੍ਰਤੀ ਵਧੀਆ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅੱਜ ਤਲਵੰਡੀ ਭਾਈ ਵਿਖੇ ਪੁੱਜੇ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਵਲੋਂ ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਨੂੰ ਜੱਥੇਬੰਦੀ ਦਾ ਉਪ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ।

Ad Position 21
repet_subhas-goyals [Copy P29]
ਨਵ ਨਿਯੁਕਤ ਉਪ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ। ਤਸਵੀਰ: ਕੁਲਜਿੰਦਰ ਸਿੰਘ ਗਿੱਲ 04-09-2026
ਤਲਵੰਡੀ ਭਾਈ, 3 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਆੜ੍ਹਤੀਆ ਦੀ ਸਿਰਮੌਰ ਜਥੇਬੰਦੀ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਵਲੋਂ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਦੇ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਦੀਆਂ ਆੜ੍ਹਤੀਆਂ ਦੇ ਮਸਲਿਆਂ ਪ੍ਰਤੀ ਵਧੀਆ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅੱਜ ਤਲਵੰਡੀ ਭਾਈ ਵਿਖੇ ਪੁੱਜੇ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਵਲੋਂ ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਨੂੰ ਜੱਥੇਬੰਦੀ ਦਾ ਉਪ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਨਿਯੁਕਤੀ ’ਤੇ ਆੜ੍ਹਤੀ ਆਗੂ ਰੂਪ ਲਾਲ ਵੱਤਾ, ਅਮਰਜੀਤ ਸਿੰਘ ਬਰਾੜ, ਤਿਲਕ ਰਾਜ ਪ੍ਰਧਾਨ ਫਿਰੋਜ਼ਪੁਰ ਸ਼ਹਿਰ, ਬੰਟੀ ਪ੍ਰਧਾਨ ਫਰੀਦਕੋਟ, ਸੁਮੀਰ ਜੈਨ ਮੋਗਾ, ਅਮਨਦੀਪ ਸਿੰਘ ਛੀਨਾ ਅੰਮ੍ਰਿਤਸਰ, ਸੰਜੀਵ ਰਾਜਦੇਵ ਫਿਰੋਜਪੁਰ ਕੈਂਟ, ਰਾਜੇਸ਼ ਢੰਡ ਜੀਰਾ, ਜੀਤ ਰਾਮ ਢੱਲ ਤਲਵੰਡੀ ਭਾਈ, ਸਤਪਾਲ ਸਿੰਘ ਤਲਵੰਡੀ, ਤਰਸੇਮ ਸਿੰਘ ਮੱਲਾ, ਬਲਜਿੰਦਰ ਸਿੰਘ ਬੱਬੀ ਫ਼ਿਰੋਜ਼ਸ਼ਾਹ, ਬਲਵਿੰਦਰ ਸਿੰਘ ਮੱਲਾਂਵਾਲਾ, ਵਿਸ਼ੂ ਖੁਰਾਣਾ ਮਖੂ, ਇੰਦਰਜੀਤ ਸਿੰਘ ਵੜਿੰਗ, ਰਛਪਾਲ ਸਿੰਘ ਕਰਮੂੰਵਾਲਾ, ਓਮ ਪ੍ਰਕਾਸ਼ ਚੋਟੀਆਂ, ਮਨਜੀਤ ਸਿੰਘ ਢਿੱਲੋਂ, ਰਾਮ ਸਰੂਪ, ਦੇਸ ਰਾਜ ਆਹੂਜਾ, ਯੋਗ ਗਾਬਾ ਮਮਦੋਟ, ਸੁਖਮੰਦਰ ਸਿੰਘ ਮੱਕੜ ਗੁਰੂ ਹਰਿਸਹਾਇ, ਰਾਜੇਸ਼ ਧਮੀਜਾ ਪੰਜੇ ਕੇ ਉਤਾੜ, ਜਗਜੀਤ ਸਿੰਘ ਭੰਗਾਲੀ, ਸੁੱਚਪਾਲ ਸਿੰਘ, ਨਿਰਵੈਰ ਸਿੰਘ ਲੱਖੋ ਕੇ, ਸੁਰਿੰਦਰ ਮੰਗਲਾ, ਨਰੇਸ਼ ਢੱਲ, ਓਮ ਪ੍ਰਕਾਸ਼ ਚੋਟੀਆਂ, ਦੇਵਕੀ ਗੁਪਤਾ, ਹੀਰਾ ਲਾਲ ਪੁਰੀ, ਜਗਨਾਮ ਸਿੰਘ ਘੁੰਮਣ, ਮਨਦੀਪ ਸਿੰਘ, ਸੋਨੂੰ ਗੋਇਲ, ਗੁਰਦਰਸ਼ਨ ਸਿੰਘ ਹੈਪੀ, ਸੁਰਜੀਤ ਸਿੰਘ ਖੋਸਾ, ਗਗਨਦੀਪ ਸਿੰਘ ਹਰਾਜ, ਨਿਰਮਲ ਸਿੰਘ ਕਰਮੂੰਵਾਲਾ, ਵਿਜੇ ਸਲੂਜਾ, ਦਲਜੀਤ ਸਿੰਘ ਗਿੱਲ, ਮਹਿੰਦਰ ਪਾਲ ਢੱਲ, ਦਰਸ਼ਨ ਸਿੰਘ ਖੋਸਾ, ਹਰਜਿੰਦਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਸੁਲਹਾਨੀ, ਕੁਲਵਿੰਦਰ ਸਿੰਘ, ਚਮਕੌਰ ਸਿੰਘ ਖੋਸਾ, ਸੁਖਦੇਵ ਸਿੰਘ ਖੋਸਾ, ਅੰਮ੍ਰਿਤ ਲਾਲ ਬਾਂਸਲ, ਦਰਸ਼ਨ ਲਾਲ ਖੁਰਾਣਾ, ਅਜੇ ਆੜ੍ਹਤੀਆ, ਧਰਮਿੰਦਰ ਗੋਇਲ, ਭੋਲਾ ਮੰਗਲਾ, ਮੋਹਿਤ ਮੌਂਗਾ, ਸਾਹਿਲ ਅਰੋੜਾ, ਗੁਰਪ੍ਰੀਤ ਸਿੰਘ ਬਿੱਟੂ ਕੋਟ ਕਰੋੜ, ਗੁਰਦਾਸ ਸਿੰਘ ਖੋਸਾ, ਦਵਿੰਦਰ ਸ਼ਰਮਾਂ, ਅਰਮਿੰਦਰ ਸਿੰਘ ਗਿੱਲ, ਦੇਵ ਗੁਪਤਾ, ਅਜੇ ਮੌਂਗਾ, ਕੀਮਤੀ ਸਾਂਡਲ, ਹਰਸ਼ ਝੱਟਾ, ਤਰਨਪ੍ਰੀਤ ਸਿੰਘ, ਨਿੱਪੀ ਸੋਢੀ, ਰੇਸ਼ ਸਿੰਘ ਚੋਟੀਆਂ, ਜਗਜੀਤ ਸਿੰਘ ਸਮਰਾ, ਗੁਰਮੀਤ ਸਿੰਘ ਮੀਤਾ, ਬੰਟੀ ਛਾਬੜਾ, ਸਤਪਾਲ ਸੱਤਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਨਵ-ਨਿਯੁਕਤ ਉਪ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਨੂੰ ਮੁਬਾਰਕਬਾਦ ਦਿੰਦੇ ਇਸ ਕਾਬਿਲ ਆਗੂ ਦੀ ਨਿਯੁਕਤੀ ਲਈ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦਾ ਧੰਨਵਾਦ ਕੀਤਾ ਹੈੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਆਤਮ ਵੱਲਭ ਜੈਨ ਵਿਦਿਆ ਮੰਦਰ ਜ਼ੀਰਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪਿੰਡ ਲੇਲੀ ਵਾਲਾ ਵਿਖੇ ਹਲਕਾ ਦਿਹਾਤੀ ਵਿਧਾਇਕ ਰਜਨੀਸ਼ ਦਹੀਯਾ ਵਲੋਂ ਲੋਕ ਮਿਲਣੀ ਲੋਕਾਂ ਨੂੰ ਸਰਕਾਰੀ ਸਕੀਮਾਂ ਤੇ ਵਿਕਾਸ...
Ad Position 24