04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਤੇਜਵੰਤ ਸਿੰਘ ਟੀਟਾ ਅਕਾਲੀ ਦਲ ਬਾਦਲ ਦੇ ਜਨਰਲ ਕੌਂਸਲ ਦੇ ਮੈਂਬਰ ਬਣੇ

ਫ਼ਾਜ਼ਿਲਕਾ, 4 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਦੇ ਪੁਰਾਣੇ, ਮਿਹਨਤੀ ਅਕਾਲੀ ਦਲ ਬਾਦਲ ਦੇ ਆਗੂ, ਮਾਰਕੀਟ ਕਮੇਟੀ ਫ਼ਾਜ਼ਿਲਕਾ ਦੇ ਸਾਬਕਾ ਵਾਈਸ ਚੇਅਰਮੈਨ ਤੇਜਵੰਤ ਸਿੰਘ ਟੀਟਾ ਕਾਠਪਾਲ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਨਰਲ ਕੌਂਸਲ ਦਾ ਮੈਂਬਰ ਬਣਾਏ ਜਾਣ ’ਤੇ ਇਲਾਕੇ ਦੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਤੇਜਵੰਤ ਸਿੰਘ ਟੀਟਾ ਨੂੰ ਮੁਬਾਰਕਬਾਦ ਦਿੱਤੀ ਹੈ। ਇਲਾਕੇ ਦੇ ਆਗੂਆਂ ਨਰੇਸ਼ ਸੇਤੀਆ, ਐਡਵੋਕੇਟ ਸਤਿੰਦਰ ਸਿੰਘ ਸਵੀ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ, ਹਰਦਿਆਲ ਸਿੰਘ ਕਾਠਪਾਲ, ਹਰਭਜਨ ਸਿੰਘ ਪਰੂਥੀ, ਗੁਰਮੀਤ ਸਿੰਘ ਪਰੂਥੀ, ਬਾਬਾ ਰਾਜਿੰਦਰ ਸਿੰਘ , ਪ੍ਰਭਜੀਤ ਸਿੰਘ ਕਾਠਪਾਲ, ਜ਼ਿਲ੍ਹਾ ਸਿੰਘ, ਤਰਸੇਮ ਜੁਲਾਹਿਆ, ਬੱਬੀ ਖੋਸਾ, ਡਾ.

Ad Position 21
repet_subhas-goyals [Copy P29]
ਤੇਜਵੰਤ ਸਿੰਘ ਟੀਟਾ 05-09-2026
ਫ਼ਾਜ਼ਿਲਕਾ, 4 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਦੇ ਪੁਰਾਣੇ, ਮਿਹਨਤੀ ਅਕਾਲੀ ਦਲ ਬਾਦਲ ਦੇ ਆਗੂ, ਮਾਰਕੀਟ ਕਮੇਟੀ ਫ਼ਾਜ਼ਿਲਕਾ ਦੇ ਸਾਬਕਾ ਵਾਈਸ ਚੇਅਰਮੈਨ ਤੇਜਵੰਤ ਸਿੰਘ ਟੀਟਾ ਕਾਠਪਾਲ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਨਰਲ ਕੌਂਸਲ ਦਾ ਮੈਂਬਰ ਬਣਾਏ ਜਾਣ ’ਤੇ ਇਲਾਕੇ ਦੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਤੇਜਵੰਤ ਸਿੰਘ ਟੀਟਾ ਨੂੰ ਮੁਬਾਰਕਬਾਦ ਦਿੱਤੀ ਹੈ। ਇਲਾਕੇ ਦੇ ਆਗੂਆਂ ਨਰੇਸ਼ ਸੇਤੀਆ, ਐਡਵੋਕੇਟ ਸਤਿੰਦਰ ਸਿੰਘ ਸਵੀ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ, ਹਰਦਿਆਲ ਸਿੰਘ ਕਾਠਪਾਲ, ਹਰਭਜਨ ਸਿੰਘ ਪਰੂਥੀ, ਗੁਰਮੀਤ ਸਿੰਘ ਪਰੂਥੀ, ਬਾਬਾ ਰਾਜਿੰਦਰ ਸਿੰਘ , ਪ੍ਰਭਜੀਤ ਸਿੰਘ ਕਾਠਪਾਲ, ਜ਼ਿਲ੍ਹਾ ਸਿੰਘ, ਤਰਸੇਮ ਜੁਲਾਹਿਆ, ਬੱਬੀ ਖੋਸਾ, ਡਾ. ਬਲਬੀਰ ਸਿੰਘ, ਬਲਜੀਤ ਸਿੰਘ ਚੁੱਘ, ਦਵਿੰਦਰ ਸਿੰਘ ਅਹੂਜਾ ਆਦਿ ਨੇ ਨਵ-ਨਿਯੁਕਤ ਜਨਰਲ ਕੌਂਸਲ ਮੈਂਬਰ ਤੇਜਵੰਤ ਸਿੰਘ ਟੀਟਾ ਨੂੰ ਵਧਾਈਆਂ ਦਿੱਤੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਘੁਲਾਟੀਏ ਚਾਂਦੀ ਰਾਮ ਵਰਮਾ ਦੀ ਬਰਸੀ ਸਾਹਿਤ ਸਦਨ ਵਿਖੇ ਮਨਾਈ ਅਗਲੀ ਖ਼ਬਰ ਗੈਰ-ਵਿੱਦਿਅਕ ਡਿਊਟੀਆਂ ਖ਼ਿਲਾਫ਼ ਅਧਿਆਪਕ ਜਥੇਬੰਦੀਆਂ ਦਾ ਰੋਸ, ਐੱਸ.ਡੀ.ਐਮ.ਅਤੇ ਡੀ.ਈ.ਓ.ਨੂੰ ਸੌਂਪਿਆ ਮੰਗ ਪੱਤਰ
Ad Position 24