ਮਾਂ ਸਰਸਵਤੀ ਇੰਸਟੀਚਿਊਟ ਕਾਲਜ ਵਿਖੇ ਨੈਸ਼ਨਲ ਫਾਰਮੇਸੀ ਹਫ਼ਤਾ ਮਨਾਇਆ
ਬੱਲੂਆਣਾ, 26 ਸਤੰਬਰ (ਜਸਮੇਲ ਸਿੰਘ ਢਿੱਲੋਂ)- ਮਾਂ ਸਰਸਵਤੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਵਿਚ ਫਾਰਮੇਸੀ ਹਫ਼ਤਾ ਤੇ ਵਰਲਡ ਫਾਰਮਾਸਿਸਟ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਫਾਰਮਾਸਿਸਟ ਦੀਆਂ ਜ਼ਿੰਮੇਵਾਰੀਆਂ, ਸਮਾਜ ਵਿਚ ਉਨ੍ਹਾਂ ਦੇ ਮਹੱਤਵ ਤੇ ਐਂਟੀਮਾਈਕ੍ਰੋਥੀਅਲ ਰੇਜਿਸਟੈਂਸ ਦੇ ਪ੍ਰਤੀ ਜਾਗਰੂਕ ਕੀਤਾ ਗਿਆ।
ਅਜੀਤ ਡੈਸਕ
27-09-2026