13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਤਰਸੇਮ ਲਾਲ ਜੁਲਾਹਾ ਨੂੰ ਐਨ . ਜੀ . ਓ ਸੈੱਲ ਦਾ ਸਹਾਇਕ ਕਨਵੀਨਰ ਕੀਤਾ ਨਿਯੁਕਤ

ਮੰਡੀ ਲਾਧੂਕਾ, 13 ਨਵੰਬਰ (ਰਾਕੇਸ਼ ਛਾਬੜਾ)-ਮੰਡੀ ਦੇ ਭਾਜਪਾ ਆਗੂ ਤਰਸੇਮ ਲਾਲ ਜੁਲਾਹਾ ਨੂੰ ਭਾਜਪਾ ਐਨ. ਜੀ.

Ad Position 21
No active advertisement
ਤਰਸੇਮ ਲਾਲ ਜੁਲਾਹਾ 14-11-2026
ਮੰਡੀ ਲਾਧੂਕਾ, 13 ਨਵੰਬਰ (ਰਾਕੇਸ਼ ਛਾਬੜਾ)-ਮੰਡੀ ਦੇ ਭਾਜਪਾ ਆਗੂ ਤਰਸੇਮ ਲਾਲ ਜੁਲਾਹਾ ਨੂੰ ਭਾਜਪਾ ਐਨ.ਜੀ.ਓ ਸੈੱਲ ਦਾ ਸਹਾਇਕ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਸੁਨੀਲ ਜਾਖੜ ਭਾਜਪਾ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੰਦੀਪ ਜਾਖੜ ਅਤੇ ਰੰਜਮ ਕਾਮਰਾ ਦਾ ਧੰਨਵਾਦ ਕੀਤਾ ਹੈ। ਤਰਸੇਮ ਲਾਲ ਜੁਲਾਹਾ ਨੇ ਕਿਹਾ ਹੈ ਕਿ ਉਹ ਪਾਰਟੀ ਦੇ ਲਈ ਦਿਨ ਰਾਤ ਇਕ ਕਰਕੇ ਇਸ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਗੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਹੀਰਾਂਵਾਲੀ ਵਿਖੇ ਮਨਾਇਆ ਬਾਲ ਦਿਵਸ ਅਤੇ ਸਾਲਾਨਾ ਸਮਾਗਮ ਅਗਲੀ ਖ਼ਬਰ ਡਾ.ਸੁਹਾਨੀ ਡੋਡਾ ਨੂੰ ਰਮੇਸ਼ ਸੋਨੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਦਿੱਤੀ ਵਧਾਈ
Ad Position 24