ਜ਼ਿਲ੍ਹਾ ਪ੍ਰੀਸ਼ਦ ਅੰਮਿ੍ਤਸਰ ਦੇ ਨਵ-ਨਿਯੁਕਤ ਚੇਅਰਮੈਨ ਸਰਬਜੀਤ ਸਿੰਘ ਬੱਲ ਦਾ ਪਿੰਡ ਪੁੱਜਣ 'ਤੇ ਸਵਾਗਤ <br/>
ਸਨਮਾਨ ਕਰਦੇ ਹੋਏ ਲੋਕ ਸਭਾ ਹਲਕਾ ਅੰਮਿ੍ਤਸਰ ਦੇ ਇੰਚਾਰਜ ਜਸਕਰਨ ਬੰਦੇਸਾ, ਚੇਅਰਪਰਸਨ ਸੀਮਾ ਸੋਢੀ ਤੇ ਨਾਲ ਸਰਪੰਚ ਜੁਗਰਾਜ ਸਿੰਘ ਸਿੱਧੂ ਤੇ ਹੋਰ | ਤਸਵੀਰਾਂ : ਹਰਦੀਪ ਸਿੰਘ ਖੀਵਾ
<br/>
ਜ਼ਿਲ੍ਹਾ ਪ੍ਰੀਸ਼ਦ ਅੰਮਿ੍ਤਸਰ ਦੇ ਨਵ-ਨਿਯੁਕਤ ਚੇਅਰਮੈਨ ਸਰਬਜੀਤ ਸਿੰਘ ਬੱਲ ਤੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦਾ ਪਿੰਡ ਵਾਸੀਆਂ ਵਲੋਂ ਕੀਤੇ ਸਵਾਗਤ ਦਾ ਦਿ੍ਸ਼, ਨਾਲ ਖੜ੍ਹੇ ਸਰਪੰਚ ਜੱਸ ਮੀਰਾਂਕੋਟ |
<br/>
17-05-2026