ਅਟਾਰਨੀ ਜਸਪ੍ਰੀਤ ਸਿੰਘ ਨੇ ਸੈਕਰਾਮੈਂਟੋ ਵਿਖੇ ਯੂ.ਐੱਸ.ਅਟਾਰਨੀ ਅਤੇ ਸਿਆਸੀ ਆਗੂ ਜ਼ੇਵੀਅਰ ਬੇਸੇਰਾ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ, 22 ਅਗਸਤ (ਜੱਸ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਕੈਲੀਫੋਰਨੀਆ ਆਧਾਰਿਤ ਅਟਾਰਨੀ ਜਸਪ੍ਰੀਤ ਸਿੰਘ ਨੇ ਹਾਲ ਹੀ ਵਿਚ ਸੈਕਰਾਮੈਂਟੋ ਵਿਖੇ ਯੂ. ਐੱਸ.
ਗੁਰੂ ਨਾਨਕ ਦੇਵ ’ਵਰਸਿਟੀ ਦੇ ਸਾਬਕਾ ਵਿਦਿਆਰਥੀ ਅਟਾਰਨੀ ਜਸਪ੍ਰੀਤ ਸਿੰਘ ਸੈਕਰਾਮੈਂਟੋ ਵਿਖੇ ਯੂ.ਐਸ.ਅਟਾਰਨੀ ਅਤੇ ਸਿਆਸੀ ਆਗੂ ਸ੍ਰੀ ਜ਼ੇਵੀਅਰ ਬੇਸੇਰਾ ਨਾਲ ਮੁਲਾਕਾਤ ਦੌਰਾਨ ਨਜ਼ਰ ਆ ਰਹੇ ਹਨ। ਅਜੀਤ : ਤਸਵੀਰ
23-08-2026