ਕੰਵਰ ਮੁਕੇਸ਼ ਚੀਫ਼ ਫਾਰਮੇਸੀ ਅਧਿਕਾਰੀ ਗਰੇਡ-2 ਵਜੋਂ ਹੋਏ ਪਦਉਨਤ
ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਇਥੇ ਸਰਕਾਰੀ ਮੈਡੀਕਲ ਕਾਲਜ ਤੇ ਗੁਰੂ ਨਾਨਕ ਦੇਵ ਹਸਪਤਾਲ ‘ਚ ਸੇਵਾਵਾਂ ਨਿਭਾ ਰਹੇ ਕੰਵਰ ਮੁਕੇਸ਼ ਚੀਫ਼ ਫਾਰਮੇਸੀ ਅਧਿਕਾਰੀ ਗਰੇਡ-2 ਵਜੋਂ ਪਦਉਨ੍ਹਤ ਹੋਏ ਹਨ ਜਿਨ੍ਹਾਂ ਨੂੰ ਅੱਜ ਇਥੇ ਡਾਇਰੈਕਟਰ ਪ੍ਰਿੰਸੀਪਲ ਡਾ: ਰਾਜੀਵ ਦੇਵਗਨ ਅਤੇ ਮੈਡੀਕਲ ਸੁਪਰਡੈਂਟ ਡਾ: ਕਰਮਜੀਤ ਸਿੰਘ ਸਮੇਤ ਸਮੁੱਚੇ ਸਟਾਫ ਵਲੋਂ ਸ਼ੁਭ ਕਾਮਨਾਵਾ ਦਿੱਤੀਆਂ। ਸਰਕਾਰੀ ਮੈਡੀਕਲ ਕਾਲਜ਼ ’ਚ ਨਿਯੁਕਤ ਕੰਵਰ ਮੁਕੇਸ਼ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਪ੍ਰੰਬਧਕਾਂ ਨੇ ਕਿਹਾ ਕਿ ਉਨ੍ਹਾਂ ਦੀ ਮਿਹਤਨ ਤਨਦੇਹੀ ਤੇ ਸੱਚੀ ਨਿਸ਼ਚਾ ਨਾਲ ਕੀਤੀ ਡਿਊਟੀ ਬਦਲੇ ਸਰਕਾਰ ਵਲੋਂ ਪਦ ਉਨ੍ਹਤ ਕੀਤੇ ਜਾਣਾ ਸ਼ਲਾਘਾਯੋਗ ਹੈ।
ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਇਥੇ ਸਰਕਾਰੀ ਮੈਡੀਕਲ ਕਾਲਜ ਤੇ ਗੁਰੂ ਨਾਨਕ ਦੇਵ ਹਸਪਤਾਲ ‘ਚ ਸੇਵਾਵਾਂ ਨਿਭਾ ਰਹੇ ਕੰਵਰ ਮੁਕੇਸ਼ ਚੀਫ਼ ਫਾਰਮੇਸੀ ਅਧਿਕਾਰੀ ਗਰੇਡ-2 ਵਜੋਂ ਪਦਉਨ੍ਹਤ ਹੋਏ ਹਨ ਜਿਨ੍ਹਾਂ ਨੂੰ ਅੱਜ ਇਥੇ ਡਾਇਰੈਕਟਰ ਪ੍ਰਿੰਸੀਪਲ ਡਾ: ਰਾਜੀਵ ਦੇਵਗਨ ਅਤੇ ਮੈਡੀਕਲ ਸੁਪਰਡੈਂਟ ਡਾ: ਕਰਮਜੀਤ ਸਿੰਘ ਸਮੇਤ ਸਮੁੱਚੇ ਸਟਾਫ ਵਲੋਂ ਸ਼ੁਭ ਕਾਮਨਾਵਾ ਦਿੱਤੀਆਂ। ਸਰਕਾਰੀ ਮੈਡੀਕਲ ਕਾਲਜ਼ ’ਚ ਨਿਯੁਕਤ ਕੰਵਰ ਮੁਕੇਸ਼ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਪ੍ਰੰਬਧਕਾਂ ਨੇ ਕਿਹਾ ਕਿ ਉਨ੍ਹਾਂ ਦੀ ਮਿਹਤਨ ਤਨਦੇਹੀ ਤੇ ਸੱਚੀ ਨਿਸ਼ਚਾ ਨਾਲ ਕੀਤੀ ਡਿਊਟੀ ਬਦਲੇ ਸਰਕਾਰ ਵਲੋਂ ਪਦ ਉਨ੍ਹਤ ਕੀਤੇ ਜਾਣਾ ਸ਼ਲਾਘਾਯੋਗ ਹੈ। ਇਸ ਮੌਕੇ ਪੀ .ਐਸ . ਐਮ. ਐਸ. ਯੂ. ਦੀ ਜ਼ਿਲ੍ਹਾ ਇਕਾਈ ਦੇ ਜਨਰਲ ਸਕੱਤਰ ਸ਼੍ਰੀ ਜਗਦੀਸ਼ ਠਾਕੁਰ, ਸੀਨੀਅਰ ਮੀਤ ਪ੍ਰਧਾਨ ਅਮਨ ਥਰੀਏਵਾਲ ਮੀਡੀਆ ਇੰਚਾਰਜ ਅਤੁਲ ਸ਼ਰਮਾ, ਸੁਪਰਡੰਟ ਤਜਿੰਦਰ ਸਿੰਘ ਢਿੱਲੋਂ, ਸੁਪਰਡੰਟ ਇੰਦਰਮੋਹਨ ਨਰੂਲਾ , ਸਿਮਰਨਜੀਤਸਿੰਘ ਆਦਿ ਵਲੋਂ ਵੀੇ ਵਧਾਈ ਦਿੱਤੀ ।