09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਧੂ ਗਰੁੱਪ ਦੀ ਮੀਟਿੰਗ ਹੋਈ

ਚੋਹਲਾ ਸਾਹਿਬ, 3 ਅਗਸਤ (ਬਲਵਿੰਦਰ ਸਿੰਘ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਧੂ ਗਰੁੱਪ ਤਰਨ ਤਾਰਨ ਦੀ ਮੀਟਿੰਗ ਪ੍ਰਧਾਨ ਇੰਸਪੈਕਟਰ ਸੁਖਚੈਨ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਐਸ.

Ad Position 21
No active advertisement
ਅਜੀਤ ਡੈਸਕ 04-08-2026
ਚੋਹਲਾ ਸਾਹਿਬ, 3 ਅਗਸਤ (ਬਲਵਿੰਦਰ ਸਿੰਘ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਧੂ ਗਰੁੱਪ ਤਰਨ ਤਾਰਨ ਦੀ ਮੀਟਿੰਗ ਪ੍ਰਧਾਨ ਇੰਸਪੈਕਟਰ ਸੁਖਚੈਨ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਐਸ.ਆਈ. ਮਨਮੋਹਨ ਸਿੰਘ, ਇੰਸਪੈਕਟਰ ਜਗਤਾਰ ਸਿੰਘ, ਇੰਸਪੈਕਟਰ ਲਖਵਿੰਦਰ ਸਿੰਘ, ਹੌਲਦਾਰ ਚਰਨ ਸਿੰਘ ਵੇਈਂਪੂਈਂ, ਹੌਲਦਾਰ ਦਰਸ਼ਨ ਸਿੰਘ, ਇੰਸਪੈਕਟਰ ਨਾਜਰ ਸਿੰਘ ਢੋਟੀਆਂ, ਏ.ਐਸ.ਆਈ. ਸੁਖਚੈਨ ਸਿੰਘ ਸਭਰਾ, ਏ.ਐਸ.ਆਈ. ਕੁਲਦੀਪ ਸਿੰਘ, ਏ.ਐਸ.ਆਈ. ਪਰਗਟ ਸਿੰਘ, ਏ.ਐਸ.ਆਈ. ਭੁਪਿੰਦਰ ਸਿੰਘ, ਏ.ਐਸ.ਆਈ. ਪ੍ਰਭ ਸਿੰਘ, ਏ.ਐਸ.ਆਈ. ਕੁਲਬੀਰ ਸਿੰਘ ਧੂੰਦਾ, ਇੰਸਪੈਕਟਰ ਅਜਮੇਰ ਸਿੰਘ, ਐਸ.ਆਈ. ਅਨੋਖ ਸਿੰਘ, ਏ.ਐਸ.ਆਈ. ਸਕੱਤਰ ਸਿੰਘ ਖਡੂਰ ਸਾਹਿਬ, ਐਸ.ਆਈ. ਸਤਨਾਮ ਸਿਘ, ਏ.ਐਸ.ਆਈ. ਜਗਜੀਤ ਸਿੰਘ, ਏ.ਐਸ.ਆਈ. ਜਸਬੀਰ ਸਿੰਘ, ਏ.ਐਸ.ਆਈ. ਪਰਗਟ ਸਿੰਘ, ਏ.ਐਸ.ਆਈ. ਇੰਦਰਜੀਤ ਸਿੰਘ ਬਾਗੜੀਆਂ, ਏ.ਐਸ.ਆਈ. ਕਸ਼ਮੀਰ ਸਿੰਘ, ਏ.ਐਸ.ਆਈ., ਏ.ਐਸ.ਆਈ. ਮਲੂਕ ਸਿੰਘ, ਏ.ਐਸ.ਆਈ. ਲਖਵਿੰਦਰ ਸਿੰਘ, ਏ.ਐਸ.ਆਈ. ਸਵਿੰਦਰ ਸਿੰਘ, ਏ.ਐਸ.ਆਈ. ਗੁਰਦਿਆਲ ਸਿੰਘ, ਏ.ਐਸ.ਆਈ. ਗੁਰਮੀਤ ਸਿੰਘ, ਏ.ਐਸ.ਆਈ. ਭੁਪਿੰਦਰ ਸਿੰਘ, ਏ.ਐਸ.ਆਈ. ਕੁਲਦੀਪ ਸਿੰਘ, ਏ.ਐਸ.ਆਈ. ਸਖਦੇਵ ਸਿੰਘ, ਐਸ.ਆਈ. ਵਿਰਸਾ ਸਿੰਘ, ਏ.ਐਸ.ਆਈ. ਬਖਸ਼ੀਸ਼ ਸਿੰਘ, ਏ.ਐਸ.ਆਈ. ਤਰਲੋਚਨ ਸਿੰਘ, ਏ.ਐਸ.ਆਈ. ਕੁਲਦੀਪ ਸਿੰਘ ਢੋਟੀਆਂ, ਏ.ਐਸ.ਆਈ. ਹੀਰਾ ਸਿੰਘ, ਇੰਸਪੈਕਟਰ ਪਰਗਟ ਸਿੰਘ, ਇੰਸਪੈਕਟਰ ਨਿਸ਼ਾਨ ਸਿੰਘ, ਐਸ.ਆਈ. ਨਰਿੰਦਰ ਸਿੰਘ, ਐਸ.ਆਈ. ਸਰਬਜੀਤ ਸਿੰਘ ਸੈਦੋਂ ਚੋਹਲਾ ਸਾਹਿਬ, ਐਸ.ਆਈ. ਸੁਰਜੀਤ ਸਿੰਘ, ਐਸ.ਆਈ. ਲਖਵੀਰ ਸਿੰਘ, ਐਸ.ਆਈ. ਰਤਨ ਸਿੰਘ, ਏ.ਐਸ.ਆਈ. ਸਰਬਜੀਤ ਸਿੰਘ, ਇੰਸਪੈਕਟਰ ਬਲਵਿੰਦਰ ਸਿੰਘ, ਐਸ.ਆਈ. ਲਖਵਿੰਦਰ ਸਿੰਘ, ਐਸ.ਆਈ. ਹਰਚੰਦ ਸਿੰਘ, ਇੰਸਪੈਕਟਰ ਮਨਜੀਤ ਸਿਘ, ਇੰਸਪੈਕਟਰ ਸਵਰਨ ਸਿੰਘ, ਐਸ.ਆਈ. ਸਵਿੰਦਰ ਸਿੰਘ, ਇੰਸਪੈਕਟਰ ਬਲਰਾਜ ਸਿੰਘ, ਏ.ਐਸ.ਆਈ. ਕਰਮ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ, ਏ.ਐਸ.ਆਈ. ਸਤਬੀਰ ਸਿੰਘ, ਐਸ.ਆਈ. ਸੁਖਰਾਜ ਸਿੰਘ, ਐਸ.ਆਈ. ਜਗਜੀਤ ਸਿੰਘ ਆਦਿ ਨੇ ਹਿੱਸਾ ਲਿਆ। ਇਸ ਸਮੇਂ ਇੰਸਪੈਕਟਰ ਸੁਖਚੈਨ ਸਿੰਘ ਪੰਨੂ, ਨਾਜਰ ਸਿੰਘ ਢੋਟੀਆਂ, ਜਗਤਾਰ ਸਿੰਘ ਸਰਲੀ ਅਤੇ ਏ.ਐਸ.ਆਈ. ਰਤਨ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ 18 ਪ੍ਰਤੀਸ਼ਤ ਡੀ.ਏ. ਜਲਦੀ ਜਾਰੀ ਕੀਤਾ ਜਾਵੇ। ਮੈਡੀਕਲ ਬਿੱਲ ਜੋ ਕਾਫੀ ਸਮੇਂ ਤੋਂ ਪੈਡਿੰਗ ਹਨ, ਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦੀ ਤਰਜ਼ ’ਤੇ ਪੰਜਾਬ ਦੇ ਮੁਲਾਜਮਾਂ ਦਾ ਮੈਡੀਕਲ ਭੱਤਾ ਵੀ ਵਧਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ‘ਹਰੇਕ ਬੂਥ ਕਾਂਗਰਸ ਮਜ਼ਬੂਤ’ ਲੜੀ ਤਹਿਤ ਖਾਲੜਾ ’ਚ ਮੀਟਿੰਗ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸਕੂਲ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ
Ad Position 24