23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੋਬਾਈਲ ਅਤੇ ਹੈੱਡਫੋਨ ਦਾ ਜ਼ਿਆਦਾ ਇਸਤੇਮਾਲ ਕੰਨਾਂ ਲਈ ਨੁਕਸਾਨਦੇਹ - ਡਾ. ਰੰਧਾਵਾ

ਤਰਨ ਤਾਰਨ, 22 ਅਗਸਤ (ਪਰਮਜੀਤ ਜੋਸ਼ੀ)— ਮੋਬਾਈਲ ਫੋਨ ਅਤੇ ਹੈਡਫੋਨ ਦਾ ਜਿਆਦਾ ਇਸਤੇਮਾਲ ਕੰਨਾਂ ਲਈ ਨੁਕਸਾਨਦੇਹ ਸਾਬਿਤ ਹੋ ਰਿਹਾ ਹੈ। ਜਿਆਦਾ ਮੋਬਾਈਲ ਵਰਤਣ ਨਾਲ ਅਤੇ ਜਿਆਦਾ ਆਵਾਜ਼ ਵਿਚ ਹੈਡਫੋਨ ਵਰਤਣ ਨਾਲ ਸਾਡੇ ਕੰਨ ਦੇ ਅੰਦਰ ਵਾਲੇ ਹਿੱਸੇ ਅਤੇ ਕੰਨ ਦੀ ਨਾੜੀ ’ਤੇ ਬੁਰਾ ਅਸਰ ਪੈਂਦਾ ਹੈ, ਜਿਸ ਨਾਲ ਇਹ ਕਮਜੋਰ ਹੋਣਾ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਸਾਨੂੰ ਘੱਟ ਸੁਨਣ ਲੱਗ ਪੈਂਦਾ ਹੈ ਅਤੇ ਕੰਨ ਵਿਚ ਛਾਂ-ਛਾਂ ਦੀਆਂ ਆਵਾਜ਼ਾਂ ਆਉਣੀਆਂ, ਕੰਨ ਵਿਚ ਦਰਦ, ਸਿਰ ਭਾਰਾ ਅਤੇ ਸਿਰ ਵਿਚ ਦਰਦ ਰਹਿੰਦਾ ਹੈ ਅਤੇ ਸਾਨੂੰ ਸੁਨਣ ਵਿਚ ਮੁਸ਼ਕਿਲ ਪੇਸ਼ ਆਉੰਦੀ ਹੈ।

Ad Position 21
No active advertisement
ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ 23-08-2026
ਤਰਨ ਤਾਰਨ, 22 ਅਗਸਤ (ਪਰਮਜੀਤ ਜੋਸ਼ੀ)— ਮੋਬਾਈਲ ਫੋਨ ਅਤੇ ਹੈਡਫੋਨ ਦਾ ਜਿਆਦਾ ਇਸਤੇਮਾਲ ਕੰਨਾਂ ਲਈ ਨੁਕਸਾਨਦੇਹ ਸਾਬਿਤ ਹੋ ਰਿਹਾ ਹੈ। ਜਿਆਦਾ ਮੋਬਾਈਲ ਵਰਤਣ ਨਾਲ ਅਤੇ ਜਿਆਦਾ ਆਵਾਜ਼ ਵਿਚ ਹੈਡਫੋਨ ਵਰਤਣ ਨਾਲ ਸਾਡੇ ਕੰਨ ਦੇ ਅੰਦਰ ਵਾਲੇ ਹਿੱਸੇ ਅਤੇ ਕੰਨ ਦੀ ਨਾੜੀ ’ਤੇ ਬੁਰਾ ਅਸਰ ਪੈਂਦਾ ਹੈ, ਜਿਸ ਨਾਲ ਇਹ ਕਮਜੋਰ ਹੋਣਾ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਸਾਨੂੰ ਘੱਟ ਸੁਨਣ ਲੱਗ ਪੈਂਦਾ ਹੈ ਅਤੇ ਕੰਨ ਵਿਚ ਛਾਂ-ਛਾਂ ਦੀਆਂ ਆਵਾਜ਼ਾਂ ਆਉਣੀਆਂ, ਕੰਨ ਵਿਚ ਦਰਦ, ਸਿਰ ਭਾਰਾ ਅਤੇ ਸਿਰ ਵਿਚ ਦਰਦ ਰਹਿੰਦਾ ਹੈ ਅਤੇ ਸਾਨੂੰ ਸੁਨਣ ਵਿਚ ਮੁਸ਼ਕਿਲ ਪੇਸ਼ ਆਉੰਦੀ ਹੈ। ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਮੋਬਾਈਲ ਤੇ ਹੈਡਫੋਨ ਦਾ ਇਸਤੇਮਾਲ ਘਟਾਉਣਾ ਚਾਹੀਦਾ ਹੈ, ਡੀ.ਜੇ. ਸਪੀਕਰ ਅਤੇ ਜਿਆਦਾ ਆਵਾਜ਼ ਵਾਲੀ ਜਗ੍ਹਾ ’ਤੇ ਨਹੀਂ ਜਾਣਾ ਚਾਹੀਦਾ ਤਾਂ ਜੋ ਕੰਨਾਂ ਨੂੰ ਤੇਜ ਆਵਾਜ਼ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਅਗਰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਮਾਹਰ ਡਾਕਟਰ ਪਾਸੋਂ ਜਾ ਕੇ ਚੈੱਕਅੱਪ ਕਰਵਾਉਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਹਰਪ੍ਰੀਤ ਸਿੰਘ ਕੋਟ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਸਪੋਕਸਮੈਨ ਤੇ ਟੀ.ਵੀ ਪੈਨਲਿਸਟ ਦੀ ਜ਼ਿੰਮੇਵਾਰੀ ਦਿੱਤੀ ਅਗਲੀ ਖ਼ਬਰ ਵਿਧਾਇਕ ਲਾਲਪੁਰਾ ਨੇ ਸ੍ਰੀ ਗੋਇੰਦਵਾਲ ਸਾਹਿਬ ਰੈਲੀ ਵਾਲੀ ਥਾਂ ਦਾ ਲਿਆ ਜਾਇਜ਼ਾ
Ad Position 24