ਨਸ਼ਾ ਮੁਕਤੀ ਯਾਤਰਾ ’ਚ ਅਨੂਪ ਸਿੰਘ ਭੁੱਲਰ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਲੋਕਾਂ ਨੇ ਕੀਤੀ ਸ਼ਮੂਲੀਅਤ
ਭਿੱਖੀਵਿੰਡ, 26 ਸਤੰਬਰ (ਬੌਬੀ)–ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ਼ ਸ਼ੁਰੂ ਕੀਤੀ ਗਈ ਵਿਸ਼ੇਸ਼ ਜਾਗਰੂਕਤਾ ਯਾਤਰਾ ਵਿਧਾਨ ਸਭਾ ਹਲਕਾ ਖੇਮਕਰਨ ਵਿਚ ਪਹੁੰਚੀ। ਇਸ ਮੌਕੇ ਸੀਨੀਅਰ ਭਾਜਪਾ ਆਗੂ ਅਨੂਪ ਸਿੰਘ ਭੁੱਲਰ ਦੀ ਅਗਵਾਈ ਹੇਠ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਯਾਤਰਾ ਵਿਚ ਸ਼ਮੂਲੀਅਤ ਕੀਤੀ।
ਭਿੱਖੀਵਿੰਡ, 26 ਸਤੰਬਰ (ਬੌਬੀ)–ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ਼ ਸ਼ੁਰੂ ਕੀਤੀ ਗਈ ਵਿਸ਼ੇਸ਼ ਜਾਗਰੂਕਤਾ ਯਾਤਰਾ ਵਿਧਾਨ ਸਭਾ ਹਲਕਾ ਖੇਮਕਰਨ ਵਿਚ ਪਹੁੰਚੀ। ਇਸ ਮੌਕੇ ਸੀਨੀਅਰ ਭਾਜਪਾ ਆਗੂ ਅਨੂਪ ਸਿੰਘ ਭੁੱਲਰ ਦੀ ਅਗਵਾਈ ਹੇਠ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਯਾਤਰਾ ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਇਸ ਸਮਾਜਿਕ ਬੁਰਾਈ ਤੋਂ ਦੂਰ ਰੱਖਣ ਦਾ ਸੰਦੇਸ਼ ਦਿੱਤਾ ਗਿਆ। ਯਾਤਰਾ ਦੌਰਾਨ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਵਾਸੀਆਂ ਨੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦਿਆਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਅਨੂਪ ਸਿੰਘ ਭੁੱਲਰ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ਼ ਇਕ ਵਿਅਕਤੀ ਜਾਂ ਪਰਿਵਾਰ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਸਮੁੱਚੇ ਸਮਾਜ ਨਾਲ ਜੁੜਿਆ ਗੰਭੀਰ ਮੁੱਦਾ ਹੈ। ਨਸ਼ਿਆਂ ਦੇ ਖਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਇਸ ਮੌਕੇ ਨਿਸ਼ਾਨ ਸਿੰਘ ਸਰਪੰਚ ਰਾਜੋਕੇ, ਸਦਾਨੰਦ ਚੋਪੜਾ ਭਿੱਖੀਵਿੰਡ, ਮਹਿਤਾਬ ਸਿੰਘ ਸਰਪੰਚ ਰਾਜੋਕੇ, ਸਰਦਾਰ ਨਿਰਮਲ ਸਿੰਘ ਦਿਓਲ ਸਰਪੰਚ ਵਲਟੋਹਾ, ਬਲਬੀਰ ਸਿੰਘ ਸਰਪੰਚ ਵਲਟੋਹਾ, ਕੇਵਲ ਸਿੰਘ ਦਾਸੂਵਾਲ, ਅਵਤਾਰ ਸਿੰਘ ਸਰਪੰਚ ਕਲੰਜਰ, ਸੁਖਰਾਜ ਸਿੰਘ ਕਲੰਜਰ, ਸ਼ੇਰ ਸਿੰਘ ਸਰਪੰਚ ਸੰਗਤਰਾ, ਸਾਹਿਬ ਸਿੰਘ ਸਰਪੰਚ ਮਹਿੰਦੀਪੁਰ, ਅਮਰਜੀਤ ਸਿੰਘ ਮਹਾਰਾਜਕੇ, ਗੁਰਪ੍ਰੀਤ ਸਿੰਘ ਕਲਸੀਆਂ, ਸੁਖਵੰਤ ਸਿੰਘ ਸੰਧੂ ਕਲਸੀਆਂ, ਜਸਪਾਲ ਸਿੰਘ ਖਾਲੜਾ, ਨਸੀਬ ਸਿੰਘ ਦੋਦੇ, ਦਲਜੀਤ ਸਿੰਘ ਭੈਣੀ, ਸੁਖਚੈਨ ਸਿੰਘ ਜਮਾਲਪੁਰਾ, ਸਤਨਾਮ ਸਿੰਘ ਸੈਕਟਰੀ ਭਗਵਾਨਪੁਰਾ, ਨਿਰਵੈਲ ਸਿੰਘ ਸੁਰ ਸਿੰਘ, ਲਵ ਲਵ ਧਵਨ ਵਾਰਡ ਨੰਬਰ 10 ਭਿੱਖੀਵਿੰਡ, ਡਾਕਟਰ ਧਰਮਵੀਰ ਧਰੀ ਵਾਰਡ ਨੰਬਰ 9 ਭਿੱਖੀਵਿੰਡ, ਵਿਸ਼ਾਲ ਚੋਪੜਾ ਵਾਰਡ ਨੰਬਰ 13 ਭਿੱਖੀਵਿੰਡ, ਰਘੂ ਸ਼ਰਮਾ ਵਾਰਡ ਨੰਬਰ 11 ਭਿੱਖੀਵਿੰਡ, ਗੁਰਜੰਟ ਸਿੰਘ ਵਾਰਡ ਨੰਬਰ 12 ਭਿੱਖੀਵਿੰਡ, ਅਮਨ ਸ਼ਰਮਾ ਖਾਲੜਾ, ਜਸਪਾਲ ਸਿੰਘ ਖਾਲੜਾ, ਤਜਿੰਦਰ ਸਿੰਘ ਸਿੱਧਵਾਂ, ਅਮਰ ਸਿੰਘ ਅਮੀਸ਼ਾ, ਮੰਗਾ ਸਿੰਘ ਦੋਧੇ, ਬਲਵਿੰਦਰ ਸਿੰਘ, ਗੁਰਜੰਟ ਸਿੰਘ ਮਾੜੀ ਮੇਘਾ, ਕੁਲਦੀਪ ਸਿੰਘ ਤਤਲੇ, ਸਾਹਿਬ ਸਿੰਘ ਸੁੱਗਾ, ਪ੍ਰਤਾਪ ਸਿੰਘ ਬਰਗਾੜੀ, ਬਲਜੀਤ ਸਿੰਘ, ਗੁਰਪ੍ਰਤਾਪ ਸਿੰਘ, ਸਰਦਾਰ ਬਲਜੀਤ ਸਿੰਘ, ਜੱਗਾ ਸਿੰਘ ਭੈਣੀ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਫੌਜੀ, ਗੁਲਜਾਰ ਸਿੰਘ, ਸਾਹਿਬ ਸਿੰਘ, ਸੁਰੇਸ਼ ਕੁਮਾਰ ਪਿੰਕਾ , ਰਵੀ ਚੋਪੜਾ ਅਲਗੋ, ਗੁਰਨਾਮ ਸਿੰਘ ਬਾਬਾ, ਕਾਲਾ ਸਿੰਘ ਸਰਪੰਚ ਥੇ ਨਸ਼ਾਰਾ, ਗੁਰਜੰਟ ਸਿੰਘ ਵਪਾਰੀ, ਰਵੇਲ ਸਿੰਘ ਮੱਖੀ ਕਲਾਂ, ਗਿੰਦਰ ਸਿੰਘ, ਮਨਜੀਤ ਸਿੰਘ ਮਾਨ, ਬਾਬਾ ਸੁੱਖਾ ਸਿੰਘ, ਡੋਗਰ ਸਿੰਘ, ਪ੍ਰੀਤਮ ਸਿੰਘ,ਮਹਾਂਵੀਰ ਸਿੰਘ, ਜਗੀਰ ਸਿੰਘ, ਸ੍ਰੀ ਕਿਸ਼ੋਰ ਕੁਮਾਰ, ਹਰਜਿੰਦਰ ਸਿੰਘ, ਜਸਕਰਨ ਸਿੰਘ ਕਾਲੀਆ, ਕਾਬਲ ਸਿੰਘ, ਗੁਰਵਿੰਦਰ ਸਿੰਘ, ਨਿਰਮਲ ਸਿੰਘ, ਗੁਰਲਾਲ ਸਿੰਘ ਚੀਮਾ, ਹਰਪਾਲ ਸਿੰਘ, ਸੁੱਚਾ ਸਿੰਘ ਜੋਤ ਸਿੰਘ ਵਾਲਾ, ਬਚਿੱਤਰ ਸਿੰਘ, ਦਿਲਬਾਗ ਸਿੰਘ ਸਰਪੰਚ ਮਹਿਮੂਦਪੁਰਾ, ਸ਼ੇਰ ਸਿੰਘ, ਗੁਰਸੰਤ ਸਿੰਘ, ਛਤਰਪਾਲ ਸਿੰਘ, ਸ਼ੈਰੀ ਜੀ, ਦਿਲਬਾਗ ਸਿੰਘ, ਪ੍ਰਦੀਪ ਕੁਮਾਰ ਖੇਮਕਰਨ, ਵਨੀਤ ਪਾਸੀ, ਭੋਲਾ ਸਿੰਘ, ਰਾਜ ਗੋਸਾਈ, ਵਰਿੰਦਰ ਸਿੰਘ, ਰੋਹਿਤ ਕੁਮਾਰ, ਕਰਨੈਲ ਸਿੰਘ ਅਤੇ ਬਲਬੀਰ ਸਿੰਘ ਡੀਪੂ ਹੋਲਡਰ ਆਦਿ ਮੌਜੂਦ ਸਨ।