‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਬਾਬਾ ਬਿਸ਼ਨ ਸਿੰਘ ਕੀਰਤਨ ਸਿੰਘ ਡੇ-ਬੋਰਡਿੰਗ ਸਕੂਲ ਢੋਟਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾ
ਖਡੂਰ ਸਾਹਿਬ, 8 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਨਾਮਵਰ ਵਿੱਦਿਅਕ ਸੰਸਥਾ ਬਾਬਾ ਬਿਸ਼ਨ ਸਿੰਘ ਕੀਰਤਨ ਸਿੰਘ ਡੇ ਬੋਰਡਿੰਗ ਸਕੂਲ ਢੋਟਾ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਪੂਰੇ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਾਗ ਲਿਆ। ਇਨ੍ਹਾਂ ਖੇਡਾਂ ਦੌਰਾਨ ਵਿਦਿਆਰਥੀਆਂ ਨੇ ਕਿੰਕ ਬਾਕਸਿੰਗ ਵਿਚ 10 ਗੋਲ਼ਡ ਮੈਡਲ ਆਲਮਦੀਪ ਸਿੰਘ, ਹਰਵਿੰਦਰ ਸਿੰਘ, ਅਮਨਦੀਪ ਸਿੰਘ,ਗੁਰਨਵਾਬ ਸਿੰਘ, ਸ਼ੁਕਰਗੁਜ਼ਾਰ ਸਿੰਘ, ਕੁਲਬੀਰ ਕੌਰ, ਰੂਬਲਦੀਪ ਕੌਰ, ਗੁਰਨੂਰ ਕੌਰ, ਸਹਿਜਪ੍ਰੀਤ ਕੌਰ ,ਕਿਰਨਪ੍ਰੀਤ ਕੌਰ ਆਦਿ ਨੇ ਜਿੱਤੇ ।
ਖਡੂਰ ਸਾਹਿਬ, 8 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਨਾਮਵਰ ਵਿੱਦਿਅਕ ਸੰਸਥਾ ਬਾਬਾ ਬਿਸ਼ਨ ਸਿੰਘ ਕੀਰਤਨ ਸਿੰਘ ਡੇ ਬੋਰਡਿੰਗ ਸਕੂਲ ਢੋਟਾ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਪੂਰੇ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਾਗ ਲਿਆ। ਇਨ੍ਹਾਂ ਖੇਡਾਂ ਦੌਰਾਨ ਵਿਦਿਆਰਥੀਆਂ ਨੇ ਕਿੰਕ ਬਾਕਸਿੰਗ ਵਿਚ 10 ਗੋਲ਼ਡ ਮੈਡਲ ਆਲਮਦੀਪ ਸਿੰਘ, ਹਰਵਿੰਦਰ ਸਿੰਘ, ਅਮਨਦੀਪ ਸਿੰਘ,ਗੁਰਨਵਾਬ ਸਿੰਘ, ਸ਼ੁਕਰਗੁਜ਼ਾਰ ਸਿੰਘ, ਕੁਲਬੀਰ ਕੌਰ, ਰੂਬਲਦੀਪ ਕੌਰ, ਗੁਰਨੂਰ ਕੌਰ, ਸਹਿਜਪ੍ਰੀਤ ਕੌਰ ,ਕਿਰਨਪ੍ਰੀਤ ਕੌਰ ਆਦਿ ਨੇ ਜਿੱਤੇ । 6 ਸਿਲਵਰ ਮੈਡਲ ਗੁਰਲਾਲ ਸਿੰਘ, ਜਗਜੀਤ ਸਿੰਘ, ਨਵੀਨ ਸਿੰਘ, ਮਨਪ੍ਰੀਤ ਕੌਰ, ਮਨੰਤਪ੍ਰੀਤ ਕੌਰ, ਗੁਰਸਿਮਰਨਪ੍ਰੀਤ ਕੌਰ ਜਿੱਤੇ। ਇਸ ਤੋਂ ਇਲਾਵਾ 7 ਬਰਾਊਨ ਮੈਡਲ ਮਨੰਤਪ੍ਰੀਤ ਸਿੰਘ, ਸਮਰਪ੍ਰੀਤ ਸਿੰਘ, ਸਹਿਜਪ੍ਰੀਤ ਸਿੰਘ, ਸੁਖਬੀਰ ਸਿੰਘ, ਹਰਮਨਪ੍ਰੀਤ ਸਿੰਘ, ਗੁਰਅੰਮਿਤਪਾਲ ਸਿੰਘ, ਗੁਰਸ਼ਾਨ ਸਿੰਘ ਨੇ ਮੈਡਲ ਹਾਸਲ ਕੀਤੇ । ਇਸ ਮਾਣਮੱਤੀ ਪ੍ਰਾਪਤੀ ਦੇ ਮੌਕੇ ਸਕੂਲ ਦੀ ਚੇਅਰਮੈਨ ਬਾਬਾ ਇੰਦਰਜੀਤ ਸਿੰਘ ਖੱਖ ਗੋਇੰਦਵਾਲ ਸਾਹਿਬ ਨੇ ਸਮੂਹ ਖਿਡਾਰੀਆਂ ਅਤੇ ਕੋਚ ਆਸ਼ਾ ਕੁਮਾਰੀ ਨੂੰ ਹਾਰਦਿਕ ਵਧਾਈ ਦਿੱਤੀ । ਇਸ ਮੌਕੇ ਪ੍ਰਿੰਸੀਪਲ ਮੈਡਮ ਡੀ.ਕੇ.ਰੰਧਾਵਾ ਨੇ ਕਿਹਾ ਕਿ ਖੇਡਾਂ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ।