14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਬਾਬਾ ਸੋਨੂੰ ਸ਼ਾਹ ਹਰੀਕੇ ਨੂੰ ਵੱਡਾ ਸਦਮਾ, ਮਾਤਾ ਰਾਜ ਰਾਣੀ ਦਾ ਦਿਹਾਂਤ

ਹਰੀਕੇ ਪੱਤਣ, 14 ਅਕਤੂਬਰ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦੇ ਨਾਮਵਰ ਅਰੋੜਾ ਪਰਿਵਾਰ ਨੂੰ ਉਸ ਵੇਲੇ ਵੱਡਾ ਸਦਮਾ ਪੁੱਜਾ ਜਦੋਂ ਬਾਬਾ ਸੋਨੂੰ ਸ਼ਾਹ ਹਰੀਕੇ ਦੀ ਮਾਤਾ ਰਾਜ ਰਾਣੀ (70) ਪਤਨੀ ਸਵ ਵਾਸਦੇਵ ਅਰੋੜਾ (ਆੜ੍ਹਤੀ) ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ। ਮਾਤਾ ਰਾਜ ਰਾਣੀ ਦਾ ਅੰਤਿਮ ਸੰਸਕਾਰ ਅੱਜ ਕਸਬਾ ਹਰੀਕੇ ਪੱਤਣ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।

Ad Position 21
No active advertisement
ਮਾਤਾ ਰਾਜ ਰਾਣੀ ਦੀ ਚਿਖ਼ਾ ਨੂੰ ਅਗਨੀ ਦਿੰਦੇ ਹੋਏ ਉਨ੍ਹਾਂ ਦੇ ਸਪੁੱਤਰ ਬਾਬਾ ਸੋਨੂੰ ਸ਼ਾਹ ਅਤੇ ਭੋਲਾ ਅਰੋੜਾ (ਇਨਸੈਟ) ਮਾਤਾ ਰਾਜ ਰਾਣੀ ਦੀ ਪੁਰਾਣੀ ਤਸਵੀਰ। ਤਸਵੀਰ: ਕੁੰਦਰਾ 15-10-2026
ਹਰੀਕੇ ਪੱਤਣ, 14 ਅਕਤੂਬਰ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦੇ ਨਾਮਵਰ ਅਰੋੜਾ ਪਰਿਵਾਰ ਨੂੰ ਉਸ ਵੇਲੇ ਵੱਡਾ ਸਦਮਾ ਪੁੱਜਾ ਜਦੋਂ ਬਾਬਾ ਸੋਨੂੰ ਸ਼ਾਹ ਹਰੀਕੇ ਦੀ ਮਾਤਾ ਰਾਜ ਰਾਣੀ (70) ਪਤਨੀ ਸਵ ਵਾਸਦੇਵ ਅਰੋੜਾ (ਆੜ੍ਹਤੀ) ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ। ਮਾਤਾ ਰਾਜ ਰਾਣੀ ਦਾ ਅੰਤਿਮ ਸੰਸਕਾਰ ਅੱਜ ਕਸਬਾ ਹਰੀਕੇ ਪੱਤਣ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਅੰਤਿਮ ਯਾਤਰਾ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ ਲੋਕ ਸ਼ਾਮਿਲ ਹੋਏ। ਇਸ ਦੁੱਖ ਦੀ ਘੜੀ ਵਿਚ ਵੱਖ-ਵੱਖ ਆਗੂਆਂ ਵਲੋਂ ਬਾਬਾ ਸੋਨੂੰ ਸ਼ਾਹ ਅਤੇ ਭੋਲਾ ਅਰੋੜਾ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ, ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਵਿਧਾਇਕ ਸਰਵਨ ਸਿੰਘ ਧੁੰਨ, ਜਸਕੰਵਰ ਸਿੰਘ ਜੱਸਾ ਪੱਟੀ, ਚੇਅ. ਰਣਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਗੁਰਪ੍ਰੀਤ ਸਿੰਘ ਸੇਖੋਂ, ਚੇਅਰਮੈਨ ਸ਼ਮਿੰਦਰ ਸਿੰਘ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਜਾਗੀਰ ਸਿੰਘ ਸੇਖੋਂ, ਸਰਪੰਚ ਇਕਬਾਲ ਸਿੰਘ ਹਰੀਕੇ, ਰੌਸ਼ਨ ਲਾਲ ਚੌਧਰੀ, ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਮੱਤਾ, ਕਾਰਜ ਸਿੰਘ ਆਹਲਾ, ਮਨਦੀਪ ਸਿੰਘ ਮੱਤਾ,ਰਮੇਸ਼ ਚੌਧਰੀ, ਓਮ ਪ੍ਰਕਾਸ਼ ਅਰੋੜਾ, ਜਗਦੀਪ ਸਿੰਘ ਮੱਤਾ, ਵਰਿੰਦਰ ਠੁਕਰਾਲ ਮੱਖੂ, ਹਰਬੰਸ ਸਿੰਘ ਕਾਲੇਕੇ ਪੱਟੀ, ਸੁਰਿੰਦਰ ਚੌਧਰੀ, ਡਾ. ਜੋਗਾ ਸਿੰਘ, ਸੁਨੀਲ ਸ਼ਰਮਾ, ਸੋਨੂੰ ਸਿੱਧੂ ਹਰੀਕੇ, ਪਰਮਜੀਤ ਸਿੰਘ ਕਰੀਰ, ਬਾਗੀਚਾ ਸਿੰਘ, ਐਮ.ਸੀ. ਸੌਰਵ ਕੁਮਾਰ, ਸੋਨੂੰ ਆੜ੍ਹਤੀ, ਰਾਜ ਪਾਲ ਪੁਰੀ, ਰੋਹਿਤ ਵੇਦੀ, ਪੱਤਰਕਾਰ ਕੁਲਵਿੰਦਰਪਾਲ ਸਿੰਘ ਕਾਲੇਕੇ, ਪ੍ਰੇਮ ਚੌਧਰੀ ਆੜ੍ਹਤੀ, ਦਵਿੰਦਰ ਅਰੋੜਾ, ਗਗਨ ਅਰੋੜਾ, ਵਿਸ਼ਾਲ ਨਈਅਰ, ਅਰੁਣ ਕੁਮਾਰ, ਮਹਿੰਦਰ ਮਦਾਨ ਮੱਖੂ, ਸਾਂਵਰ ਗੋਇਲ, ਬਲਦੇਵ ਚੌਧਰੀ, ਲਖਵਿੰਦਰ ਸਿੰਘ ਰਾਜਾ, ਡਾ. ਬਲਕਾਰ ਸਿੰਘ ਆਦਿ ਨੇ ਅਰੋੜਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੂਬਾ ਸਕੱਤਰ ਮੰਨਾ ਦੀ ਅਗਵਾਈ ਹੇਠ ਸਾਬਕਾ ਥਾਣੇਦਾਰ ਜਰਨੈਲ ਸਿੰਘ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਿਲ ਅਗਲੀ ਖ਼ਬਰ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਵਿਖੇ ਅਧਿਆਪਕ-ਮਾਪੇ ਮਿਲਣੀ ਕਰਵਾਈ
Ad Position 24