17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ੍ਰੀ ਰਾਮਲੀਲ੍ਹਾ ਦੀ ਤੀਸਰੀ ਨਾਈਟ ਦਾ ਉਦਘਾਟਨ ਕੀਤਾ

ਤਰਨ ਤਾਰਨ, 16 ਅਕਤੂਬਰ (ਇਕਬਾਲ ਸਿੰਘ ਸੋਢੀ)-ਜੰਡਪੀਰ ਰਾਮਲੀਲਾ ਕਲੱਬ ਮੁਰਾਦਪੁਰਾ ਤਰਨ ਤਾਰਨ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਤੀਸਰੀ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਅਵਤਾਰ ਸਿੰਘ, ਕਰਨ ਸਿੰਘ, ਵਰੁਣ, ਵਿੱਕੀ ਫੋਟੋਗ੍ਰਾਫਰ ਵਲੋਂ ਕੀਤਾ ਗਿਆ। ਰਾਮਲੀਲਾ ਦੌਰਾਨ ਤਾੜਕਾ ਦਾ ਵੱਧ ਅਤੇ ਸੀਤਾ ਸਵੰਭਰ ਦੇ ਦਿ੍ਰਸ਼ ਪੇਸ਼ ਕੀਤੇ ਗਏ।

Ad Position 21
No active advertisement
ਸ੍ਰੀ ਰਾਮਲੀਲ੍ਹਾ ਦੌਰਾਨ ਸ਼ਿਵਜੀ ਭਗਵਾਨ ਪਾਸੋਂ ਵਰਦਾਨ ਪ੍ਰਾਪਤ ਕਰਨ ਸਮੇਂ ਰਾਵਣ ਦਾ ਦ੍ਰਿਸ਼। ਤਸਵੀਰਾਂ–ਲਵਲੀ 17-10-2026
ਤਰਨ ਤਾਰਨ, 16 ਅਕਤੂਬਰ (ਇਕਬਾਲ ਸਿੰਘ ਸੋਢੀ)-ਜੰਡਪੀਰ ਰਾਮਲੀਲਾ ਕਲੱਬ ਮੁਰਾਦਪੁਰਾ ਤਰਨ ਤਾਰਨ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਤੀਸਰੀ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਅਵਤਾਰ ਸਿੰਘ, ਕਰਨ ਸਿੰਘ, ਵਰੁਣ, ਵਿੱਕੀ ਫੋਟੋਗ੍ਰਾਫਰ ਵਲੋਂ ਕੀਤਾ ਗਿਆ। ਰਾਮਲੀਲਾ ਦੌਰਾਨ ਤਾੜਕਾ ਦਾ ਵੱਧ ਅਤੇ ਸੀਤਾ ਸਵੰਭਰ ਦੇ ਦਿ੍ਰਸ਼ ਪੇਸ਼ ਕੀਤੇ ਗਏ। ਸ੍ਰੀ ਰਾਮਲੀਲਾ ਵੇਖਣ ਲਈ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਪੁੱਜੇ ਜਿਨ੍ਹਾਂ ਵਿਚ ਬੱਚੇ, ਮਹਿਲਾਵਾਂ ਅਤੇ ਬਜੁਰਗ ਵੀ ਸ਼ਾਮਿਲ ਸੀ। ਇਸ ਮੌਕੇ ਡਾਇਰੈਕਟਰ ਕੁਲਦੀਪ ਸਿੰਘ ਵਿਕੱੀ, ਪ੍ਰਧਾਨ ਗੋਰਾ, ਅਜੇ ਸਿੰਘ, ਪਵਨਦੀਪ ਸਿੰਘ, ਵਰੁਣ ਸਿੰਘ, ਅਰੁਣ ਸਿੰਘ, ਚਿੱਲੂ ਸਿੰਘ, ਅਮਿ੍ਤ ਸਿੰਘ, ਆਦੇਸ਼ ਸਿੰਘ, ਅਰਸ਼ਦੀਪ ਸਿੰਘ, ਹੈਪੀ ਸਿੰਘ, ਭੋਲਾ ਸਿੰਘ, ਦੀਪੂ ਸਿੰਘ, ਅਨਮੋਲਦੀਪ ਸਿੰਘ, ਵਿਕਰਮ ਸਿੰਘ ਆਦਿ ਪ੍ਰਬੰਧਕਾਂ ਵਲੋਂ ਸ੍ਰੀ ਰਾਮਲੀਲਾ ਦੌਰਾਨ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਪਰਮਿੰਦਰ ਸਿੰਘ ਝੋਟੇ ਦੇ ਕਤਲ ਦਾ ਇਨਸਾਫ਼ ਲੈਣ ਲਈ ਮਾਨਸਾ ਧਰਨੇ ’ਚ ਵੱਧ ਤੋਂ ਵੱਧ ਗਿਣਤੀ ’ਚ ਲੋਕ ਪਹੁੰਚਣ - ਸੁਰਜੀਤ ਸਿੰ... ਅਗਲੀ ਖ਼ਬਰ ਭਾਜਪਾ ਆਗੂ ਅਤੁਲ ਜੈਨ ਨੇ ਸਾਥੀਆਂ ਸਮੇਤ ਮੰਨਾ ਨਾਲ ਕੀਤੀ ਮੁਲਾਕਾਤ
Ad Position 24