ਮੁਰਾਦਪੁਰਾ ਵਿਖੇ ਚੱਲ ਰਹੀ ਸ੍ਰੀ ਰਾਮਲੀਲ੍ਹਾ ਦੀ ਅੱਠਵੀਂ ਨਾਈਟ ਮੌਕੇ ਕੀਤੇ ਦ੍ਰਿਸ਼ ਪੇਸ਼
ਤਰਨ ਤਾਰਨ, 19 ਅਕਤੂਬਰ (ਪਰਮਜੀਤ ਜੋਸ਼ੀ)–ਧੰਨ ਧੰਨ ਬਾਬਾ ਜੰਡ ਪੀਰ ਮੁਰਾਦਪੁਰਾ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੀ ਅੱਠਵੀਂ ਨਾਈਟ ਬਾਲੀ ਅਤੇ ਸੁਗਰੀਵ ਵਿਚਕਾਰ ਯੁੱਧ ਦੇ ਦ੍ਰਿਸ਼ ਪੇਸ਼ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮਨੀ ਸਿੰਘ, ਦਿਲਬਾਗ ਸਿੰਘ, ਗੋਰਾ ਸਿੰਘ, ਵੰਸ਼ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਮ
ਮੁਰਾਦਪੁਰਾ ਵਿਖੇ ਚੱਲ ਰਹੀ ਰਾਮਲੀਲ੍ਹਾ ਨਾਈਟ ਮੌਕੇ ਦ੍ਰਿਸ਼ ਪੇਸ਼ ਕਰਦੇ ਹੋਏ ਕਲਾਕਾਰ ਅਤੇ ਹਾਜ਼ਰ ਮੁੱਖ ਮਹਿਮਾਨ। ਤਸਵੀਰਾਂ: ਲਵਲੀ
20-10-2026
ਤਰਨ ਤਾਰਨ, 19 ਅਕਤੂਬਰ (ਪਰਮਜੀਤ ਜੋਸ਼ੀ)–ਧੰਨ ਧੰਨ ਬਾਬਾ ਜੰਡ ਪੀਰ ਮੁਰਾਦਪੁਰਾ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੀ ਅੱਠਵੀਂ ਨਾਈਟ ਬਾਲੀ ਅਤੇ ਸੁਗਰੀਵ ਵਿਚਕਾਰ ਯੁੱਧ ਦੇ ਦ੍ਰਿਸ਼ ਪੇਸ਼ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮਨੀ ਸਿੰਘ, ਦਿਲਬਾਗ ਸਿੰਘ, ਗੋਰਾ ਸਿੰਘ, ਵੰਸ਼ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨਾਂ ਨੇ ਕਿਹਾ ਕਿ ਸ੍ਰੀ ਰਾਮ ਜੀ ਦੀ ਲੀਲਾ ਦਾ ਮੰਚਨ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਜੀਵਨ, ਆਦਰਸ਼ਾਂ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਰਾਮ ਜੀ ਦਾ ਜੀਵਨ ਸਾਨੂੰ ਸੱਚਾਈ, ਮਰਿਆਦਾ ਅਤੇ ਧਰਮ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਕੁਲਦੀਪ ਸਿੰਘ ਵਿੱਕੀ, ਪ੍ਰਧਾਨ ਗੋਰਾ, ਅਜੈ ਸਿੰਘ, ਪਵਨਦੀਪ ਸਿੰਘ, ਵਰੁਨ ਸਿੰਘ, ਅਰੁਣ ਸਿੰਘ, ਅੰਮ੍ਰਿਤ ਸਿੰਘ, ਆਦੇਸ਼ ਸਿੰਘ, ਅਰਸ਼ਦੀਪ ਸਿੰਘ, ਹੈਪੀ ਸਿੰਘ, ਭੋਲਾ ਸਿੰਘ, ਦੀਪੂ ਸਿੰਘ, ਅਨਮੋਲਦੀਪ ਸਿੰਘ, ਬਿਕਰਮ ਸਿੰਘ ਆਦਿ ਪ੍ਰਬੰਧਕ ਹਾਜ਼ਰ ਸਨ।