ਸਾਬਕਾ ਸਰਪੰਚ ਸੁਰਜੀਤ ਸਿੰਘ ਬੁਰਜ ਪੂਹਲਾ ਦਾ ਅਚਾਨਕ ਦਿਹਾਂਤ, ਅੰਤਿਮ ਸੰਸਕਾਰ ਅੱਜ
ਹਰੀਕੇ ਪੱਤਣ, 31 ਅਕਤੂਬਰ (ਸੰਜੀਵ ਕੁੰਦਰਾ)– ਸੀਨੀਅਰ ਕਾਂਗਰਸੀ ਆਗੂ ਅਤੇ ਪਿੰਡ ਬੁਰਜ ਪੂਹਲਾ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਬੁਰਜ ਪੂਹਲਾ (61 ਸਾਲ) ਦਾ ਅੱਜ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 1 ਨਵੰਬਰ ਨੂੰ 2 ਵਜੇ ਪਿੰਡ ਬੁਰਜ ਪੂਹਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਸ
ਸੁਰਜੀਤ ਸਿੰਘ ਬੁਰਜ ਪੂਹਲਾ
01-11-2026
ਹਰੀਕੇ ਪੱਤਣ, 31 ਅਕਤੂਬਰ (ਸੰਜੀਵ ਕੁੰਦਰਾ)– ਸੀਨੀਅਰ ਕਾਂਗਰਸੀ ਆਗੂ ਅਤੇ ਪਿੰਡ ਬੁਰਜ ਪੂਹਲਾ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਬੁਰਜ ਪੂਹਲਾ (61 ਸਾਲ) ਦਾ ਅੱਜ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 1 ਨਵੰਬਰ ਨੂੰ 2 ਵਜੇ ਪਿੰਡ ਬੁਰਜ ਪੂਹਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿਚ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਸਰਪੰਚ ਇਕਬਾਲ ਸਿੰਘ ਸਿੱਧੂ, ਰੋਸ਼ਨ ਲਾਲ ਚਧਰੀ, ਜੋਗਿੰਦਰ ਪਾਲ ਵੇਦੀ,ਅਵਤਾਰ ਸਿੰਘ ਸਾਬਕਾ ਸਰਪੰਚ, ਕੁਲਜੀਤ ਸਿੰਘ ਨੰਬਰਦਾਰ,ਨਿਸ਼ਾਨ ਸਿੰਘ ਬੁਰਜ ਦੇਵਾ ਸਿੰਘ,ਮਨਦੀਪ ਸਿੰਘ ਮੱਤਾ, ਸੋਨੂੰ ਸਿੱਧੂ ਹਰੀਕੇ, ਸੁਖਪਾਲ ਸਿੰਘ ਬਿੱਟੂ,ਸੁ ਖਵਿੰਦਰ ਸਿੰਘ ਸਿੱਧੂ ਸੰਗਵਾਂ, ਡਾ. ਸਵਿੰਦਰ ਸਿੰਘ ਅਲੀਪੁਰ, ਮੱਖਣ ਸਿੰਘ ਹਰੀਕੇ, ਸੁਨੀਲ ਸ਼ਰਮਾ,ਦਲਜੀਤ ਸਿੰਘ ਸੰਧੂ, ਤੀਰਥ ਸਿੰਘ ਬੂਹ ਹਵੇਲੀਆਂ, ਗੁਰਚਰਨ ਸਿੰਘ ਬੱਗੂ, ਪ੍ਰਿੰਸ ਭਾਟੀਆ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।