16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮੁਲਾਜ਼ਮਾਂ ਦੇ ਸੰਗਰੂਰ ਸਾਂਝੇ ਸੰਘਰਸ਼ ’ਚ ਸ਼ਾਮਿਲ ਹੋਣ ਲਈ ਕਾਫ਼ਲਾ ਰਵਾਨਾ

ਖਡੂਰ ਸਾਹਿਬ, 16 ਨਵੰਬਰ( ਰਸ਼ਪਾਲ ਸਿੰਘ ਕੁਲਾਰ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਸਰਕਲ ਤਰਨਤਾਰਨ ਵਲੋ ਜੁਆਇੰਟ ਫੋਰਮ ਅਤੇ ਏਕਤਾ ਮੰਚ ਵਲੋ ਸਾਂਝੇ ਸੰਘਰਸ਼ ਵਿਚ ਸੰਗਰੂਰ ਸਮੁਲੀਅਤ ਕਰਨ ਲਈ ਹਰਦੇਵ ਸਿੰਘ ਨਾਗੋਕੇ ਸੂਬਾ ਸਕੱਤਰ ਦੀ ਅਗਵਾਈ ਹੇਠ ਵੱਡਾ ਕਾਫਲਾ ਰਵਾਨਾ ਹੋਇਆ। ਇਸ ਮੌਕੇ ਤਜਿੰਦਰ ਸਿੰਘ ਸੇਖੋਂ ਮੈਬਰ ਜੁਆਇੰਟ ਫੋਰਮ, ਧਰਮਬੀਰ ਸਿੰਘ ਸਰਕਲ ਪ੍ਰਧਾਨ, ਕਰਮਜੀਤ ਸਿੰਘ, ਸੁਰਜੀਤ ਸਿੰਘ ਉਪਲ, ਸੁਖਚੈਨ ਸਿੰਘ ਭੱਟੀ ਝਬਾਲ ਅਤੇ ਕਰਮਚਾਰੀ ਦਲ ਦੇ ਸਾਥੀਆਂ ਸਮੇਤ ਰਵਾਨਾ ਹੋਣ ਸਮੇ ਭਗਵੰਤ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਨਾਗੋਕੇ ਨੇ ਕਿਹਾ ਕਿ ਮੁਲਾਜ਼ਮ ਵਰਗ ਆਪਣੇ ਹੱਕ ਲੈਣ ਤੋਂ ਪਿਛੇ ਨਹੀਂ ਹੱਟੇਗਾ ਅਤੇ ਸਰਕਾਰ ਨੂੰ ਹੱਕ ਦੇਣੇ ਪੈਣਗੇ ਨਹੀਂ ਤਾਂ 2027 ਵਿਚ ਸਰਕਾਰ ਨੂੰ ਇਸ ਦਾ ਖਮਿਆਜਾ ਭੂਗਤਣਾ ਪਵੇਗਾ।

Ad Position 21
No active advertisement
ਅਜੀਤ ਡੈਸਕ 17-11-2026

Ad Position 22
No active advertisement
ਪਿਛਲੀ ਖ਼ਬਰ ਐਨ.ਜੀ.ਓ. ਅਤੇ ਵਿਸ਼ਵ ਸੂਫੀ ਸੰਤ ਸਮਾਜ ਵਲੋਂ ਬੱਚਿਆਂ ਨਾਲ ਮਨਾਇਆ ਬਾਲ ਦਿਵਸ ਅਗਲੀ ਖ਼ਬਰ ਸਿਟੀਜ਼ਨ ਕੌਂਸਲ ਨੇ 35ਵੇਂ ਕੰਨਿਆਦਾਨ ਸਮਾਗਮ ਦੌਰਾਨ 14 ਕੰਨਿਆਵਾਂ ਦੇ ਹੱਥ ਪੀਲੇ ਕੀਤੇ - ਧਾਮੀ
Ad Position 24