23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪੀ.ਐੱਸ.ਪੀ.ਸੀ.ਐੱਲ. ਦੀਆਂ ਤਾਰਾਂ ਅਤੇ ਲੋਹਾ ਚੋਰੀ

ਤਰਨ ਤਾਰਨ, 23 ਨਵੰਬਰ (ਪਰਮਜੀਤ ਜੋਸ਼ੀ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈੰਦੇ ਥਾਣਾ ਹਰੀਕੇ ਦੀ ਪੁਲਿਸ ਨੇ ਪੀ. ਐੱਸ.

Ad Position 21
No active advertisement
ਅਜੀਤ ਡੈਸਕ 24-11-2026
ਤਰਨ ਤਾਰਨ, 23 ਨਵੰਬਰ (ਪਰਮਜੀਤ ਜੋਸ਼ੀ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈੰਦੇ ਥਾਣਾ ਹਰੀਕੇ ਦੀ ਪੁਲਿਸ ਨੇ ਪੀ.ਐੱਸ.ਪੀ.ਸੀ.ਐਲ ਦੀਆਂ ਤਾਰਾਂ ਅਤੇ ਲੋਹਾ ਚੋਰੀ ਕਰਨ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਹਰੀਕੇ ਵਿਖਏ ਉਪ ਮੰਡਲ ਅਫਸਰ ਪੀ.ਐੱਸ.ਪੀ.ਸੀ.ਐੱਲ ਹਰਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਦਿਹਾਤੀ ਏ.ਪੀ.ਬੂਹ ਹਵੇਲੀਆਂ ਫੀਡਰ ਡਬਲ ਸਰਕਲ ਦੀਆਂ ਤਾਰਾਂ ਜੋ ਕਿ 1700 ਮੀਟਰ ਜੋ ਕਿ ਠੇਕੇਦਾਰ ਦੇ ਆਦਮੀਆਂ ਦੁਆਰਾ ਲਾਇਨ ਡਿਸਮੈਟਲ ਕਰਨ ਉਪਰੰਤ 200 ਕਿਲੋ ਪੁਰਾਣਾ ਉਤਾਰਿਆ ਚੈਨਲ ਰੱਖਿਆ ਹੋਇਆ ਸੀ, ਜੋ ਅਸੀਸ ਰਾਈਸ ਮਿੱਲ ਦੀ ਲਾਇਨ ਸ਼ਿਫਟ ਕਰਨ ਦੌਰਾਨ ਉਪਰੋਕਤ ਤੋਰਾਂ ਅਤੇ ਲੋਹਾਂ ਚੋਰੀ ਹੋ ਗਿਆ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਨੇ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜਾ ਵੜਿੰਗ, ਸੰਦੀਪ ਸੰਧੂ, ਜ਼ੀਰਾ, ਭੁੱਲਰ ਬਾਪੂ ਤਰਸੇਮ ਸਿੰਘ ਨਾਲ ਅਫ਼ਸੋਸ ਪ੍ਰਗਟ ਕਰਨ ਪਿੰਡ ਜੱਲੂਪੁਰ ਪਹੁੰਚੇ ਟੀਮ ਡ... ਅਗਲੀ ਖ਼ਬਰ ਖੇਮਕਰਨ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
Ad Position 24