ਮੁੱਲਾਂਪੁਰ-ਦਾਖਾ, 6 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਹਰਬੀਰ ਸਿੰਘ ਇਯਾਲੀ, ਹਰਕਿੰਦਰ ਸਿੰਘ ਇਯਾਲੀ ਭਰਾਵਾਂ ਨੂੰ ਉਦੋਂ ਅਸਹਿ ਸਦਮਾ ਲੱਗਾ, ਜਦ ਇਨ੍ਹਾਂ ਭਰਾਵਾਂ ਦਾ ਲਾਡਲਾ ਭਾਣਜਾ ਅਰਜੁਨ ਸਿੰਘ ਵਿਰਕ (23) ਅਕਾਲ ਚਲਾਣਾ ਕਰ ਗਿਆ | ਬਹੁਤ ਹੀ ਗਮਗੀਨ ਮਾਹੌਲ 'ਚ ਗਰੇਵਾਲ ਤੇ ਵਿਰਕ ਪਰਿਵਾਰ, ਹੋਰ ਰਿਸ਼ਤੇਦਾਰ, ਦੋਵਾਂ ਪਰਿਵਾਰਾਂ ਦੇ ਸਨੇਹੀ ਅਰਜਨ ਸਿੰਘ ਵਿਰਕ ਦੀ ਅੰਤਿਮ ਯਾਤਰਾ 'ਚ ਜੁੜੇ | ਅੱਜ ਮੰਗਲਵਾਰ 7 ਅਪ੍ਰੈਲ ਸਵੇਰ ਸਮੇਂ ਸ਼ਮਸ਼ਾਨਘਾਟ ਬਾੜੇਵਾਲ (ਲੁਧਿ:) ਵਿਖੇ ਅਸਥ ਚੁਗੇ ਜਾਣਗੇਂ | ਸਵ: ਅਰਜੁਨ ਸਿੰਘ ਦੀ (ਮਾਂ) ਅਵਨਿੰਦਰ ਕੌਰ ਵਿਰਕ, ਨਾਨੀ ਰਛਪਾਲ ਕੌਰ, ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨਾਲ ਬੇਹੱਦ ਦੁੱਖ ਦੀ ਘੜੀ ਖਡੂਰ ਸਾਹਿਬ ਤੋਂ ਸਾਂਸਦ ਅੰਮਿ੍ਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ, ਪੰਥਕ ਕੌਂਸਲ ਚੇਅਰਪਰਸਨ ਸਤਵੰਤ ਕੌਰ, ਚੇਅਰਪਰਸਨ ਦਲਜੀਤ ਕੌਰ ਪਮਾਲ, ਉੱਪ ਚੇਅਰਪਰਸਨ ਵੀਰਪਾਲ ਕੌਰ ਦਾਖਾ, ਸਾਬਕਾ ਸਾਂਸਦ ਅਮਰੀਕ ਸਿੰਘ ਆਲੀਵਾਲ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਰਿਟਾ: ਆਈ.ਜੀ ਰਣਬੀਰ ਸਿੰਘ ਖਟੜਾ, ਰਿਟਾ: ਡੀ.ਆਈ.ਜੀ ਗੁਰਪ੍ਰੀਤ ਸਿੰਘ ਤੂਰ, ਐੱਸ.ਪੀ ਪਿ੍ਥੀਪਾਲ ਸਿੰਘ ਬਟਾਲਾ, ਦਰਸ਼ਨ ਸਿੰਘ ਬੀਰਮੀ, ਮਨਜੀਤ ਸਿੰਘ ਹੰਬੜਾਂ, ਅਮਰਜੀਤ ਸਿੰਘ ਮੁੱਲਾਂਪੁਰ, ਬਿੰਦਰ ਮਨੀਲਾ, ਰਾਮ ਆਸਰਾ ਸਿੰਘ ਚੱਕ ਕਲਾਂ, ਗੁਰਦੀਪ ਸਿੰਘ ਭੱਠਾਧੂਹਾ, ਨੰਬਰਦਾਰ ਰਣਜੀਤ ਸਿੰਘ, ਗੁਰਮੀਤ ਸਿੰਘ ਵਲੀਪੁਰ, ਰਛਪਾਲ ਸਿੰਘ ਪਾਲੀ ਰੂੰਮੀ, ਲਖਵੀਰ ਸਿੰਘ ਦੇਤਵਾਲ, ਗੁਰਤੇਜਪਾਲ ਸਿੰਘ ਤੂੂਰ ਸਵੱਦੀ, ਸਰਪੰਚ ਮਨਮੋਹਣ ਸਿੰਘ ਗਿੱਲ, ਹੋਰਨਾਂ ਵਲੋਂ ਦੁੱਖ ਸਾਂਝਾ ਕੀਤਾ ਗਿਆ | ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਕੁਲਾਰ, ਸਰਪੰਚ ਦਾਖਾ ਜਗਜੀਤ ਸਿੰਘ, ਸਰਪੰਚ ਪਮਾਲ ਬਲਵਿੰਦਰ ਸਿੰਘ, ਜਗਵੰਤ ਸਿੰਘ ਜੱਗਾ ਈਸੇਵਾਲ, ਆੜ੍ਹਤੀ ਵਿਜੇ ਮਲਹੋਤਰਾ, ਕੌਂਸਲਰ ਬਲਬੀਰ ਚੰਦ, ਕੌਂਸਲਰ ਸਜਨ ਬਾਂਸਲ, ਬਲਰਾਜ ਸਿੰਘ ਭੱਠਲ, ਜਥੇਦਾਰ ਮੱਘਰ ਸਿੰਘ ਬੜੈਚ, ਪਿ੍ਤਪਾਲ ਸਿੰਘ ਸੇਖੋਂ, ਸਰਪੰਚ ਸਿਕੰਦਰ ਸਿੰਘ ਮੁੱਲਾਂਪੁਰ, ਗੁਰਮੀਤ ਸਿੰਘ ਹਾਂਸ ਸਿੱਧਵਾਂ ਬੇਟ, ਪਰਦੀਪ ਕੌਰ ਲਤਾਲਾ, ਅਮਨਦੀਪ ਕੌਰ ਰੂੰਮੀ ਤਿੰਨੋਂ ਜਿਲ੍ਹਾ ਪ੍ਰੀਸ਼ਦ ਮੈਂਬਰ, ਗਿਆਨੀ ਸੁਰਿੰਦਰਪਾਲ ਸਿੰਘ ਮੁੱਲਾਂਪੁਰ, ਜਗਰੂਪ ਸਿੰਘ ਛੱਜਾਵਾਲ, ਬਲਵੀਰ ਸਿੰਘ ਸ਼ੇਖੂਪੁਰਾ, ਜਗਦੀਪ ਸਿੰਘ ਵਿੱਕੀ ਸਵੱਦੀ, ਪਰਦੀਪ ਸਿੰਘ ਚੰਗਣਾ, ਹੋਰ ਇਯਾਲੀ ਤੇ ਵਿਰਕ ਪਰਿਵਾਰ ਨਾਲ ਦੁੱਖ ਦੀ ਘੜੀ ਹਮਦਰਦੀ ਪ੍ਰਗਟਾਈ |