02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਜਾਗਰਣ ਸੰਬੰਧੀ ਕੌਂਸਲਰ ਸੁਖਜਿੰਦਰ ਕੌਰ ਤੇ ਸਮਾਜ ਸੇਵਕ ਬੋਪਾਰਾਏ ਨੂੰ ਦਿੱਤਾ ਸੱਦਾ ਪੱਤਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਢੰਡਾਰੀ ਕਲਾਂ/ਲੁਧਿਆਣਾ, 8 ਮਈ (ਜਸਵੀਰ ਸਿੰਘ ਬੰਗਾ)-ਵਾਰਡ ਨੰਬਰ 25 ਦੇ ਇਲਾਕੇ ਢੰਡਾਰੀ ਖੁਰਦ ਸਥਿਤ ਫਿਨੋ ਬੈਂਕ ਦੀ ਗਲੀ ਨੰਬਰ 2 ਵਿਖੇ ਨੌਜਵਾਨਾਂ ਵਲੋਂ ਪਹਿਲੀ ਵਾਰ ਸ੍ਰੀ ਖਾਟੂ ਸ਼ਾਮ ਜਾਗਰਣ 13 ਮਈ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ | ਪ੍ਰਬੰਧਕਾਂ ਨੇ ਜਾਗਰਣ ਸਬੰਧੀ ਕੌਂਸਲਰ ਸੁਖਜਿੰਦਰ ਕੌਰ ਅਤੇ ਸਮਾਜ ਸੇਵਕ ਕਮਲਜੀਤ ਸਿੰਘ ਬੋਪਾਰਾਏ ਨੂੰ ਸੱਦਾ ਪੱਤਰ ਦਿੱਤਾ | ਇਸ ਮੌਕੇ ਸਮਾਜ ਸੇਵਕ ਬੋਪਾਰਾਏ ਨੇ ਪ੍ਰਬੰਧਕਾਂ ਵਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਜਾਗਰਣ ਵਿਚ ਸ਼ਾਮਿਲ ਹੋ ਕੇ ਸ੍ਰੀ ਖਾਟੂ ਸ਼ਾਮ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ | ਪ੍ਰਬੰਧਕਾਂ ਨੇ ਦੱਸਿਆ ਕਿ ਜਾਗਰਣ ਦੌਰਾਨ ਪ੍ਰਸਿੱਧ ਕੀਰਤਨ ਮੰਡਲੀਆਂ ਪਹੁੰਚ ਕੇ ਸ੍ਰੀ ਖਾਟੂ ਸ਼ਾਮ ਦਾ ਗੁਣਗਾਨ ਕਰਨਗੀਆਂ | ਇਸ ਮੌਕੇ ਰਾਜੂ ਠੇਕੇਦਾਰ, ਬਿੱਟੂ ਕੁਮਾਰ, ਰਵੀ ਪਾਠਕ, ਧਰਮਿੰਦਰ ਕੁਮਾਰ, ਅਮਿਤਾ ਪਾਂਡੇ, ਦੀਪਕ ਸ਼ਾਸਤਰੀ, ਪੱਪੂ, ਸੂਰਜ ਕੁਮਾਰ, ਸਾਹਿਲ ਚੌਧਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੁਦਰਪ੍ਰਯਾਗ (ਉੱਤਰਾਖੰਡ) 'ਚ ਕੇਦਾਰਨਾਥ ਮੰਦਿਰ ਦੇ ਅਗਲੀ ਖ਼ਬਰ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ <br/>
Ad Position 24