21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੁਆਮੀ ਨਲਿਨਾ ਨੰਦ ਗਿਰੀ ਤੇ ਮਹੰਤ ਪ੍ਰਵੀਨ ਚÏਧਰੀ ਨੂੰ ਕੱਲ੍ਹ 'ਸਰਹਿੰਦ ਫ਼ਤਿਹ ਦਿਵਸ' ਦੇ ਸਮਾਗਮ 'ਤੇ ਆਉਣ ਦਾ ਬਾਵਾ ਨੇ ਦਿੱਤਾ ਸੱਦਾ <br/>

Ad Position 21
No active advertisement
ਸੁਆਮੀ ਨਲੀਨਾ ਨੰਦ ਗਿਰੀ ਤੇ ਮਹੰਤ ਪ੍ਰਵੀਨ ਚÏਧਰੀ ਨੂੰ 'ਸਰਹਿੰਦ ਫ਼ਤਿਹ ਦਿਵਸ' 'ਤੇ ਹੋਣ ਵਾਲੇ ਸਮਾਗਮ ਦਾ ਸੱਦਾ ਦੇਣ ਸਮੇਂ ਕ੍ਰਿਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ ਤੇ ਹੋਰ | ਅਜੀਤ ਤਸਵੀਰ <br/> 11-05-2026
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਖੇ ਕ੍ਰਿਸ਼ਨ ਮੋਹਨ ਗੁਪਤਾ ਦੇ ਗ੍ਰਹਿ ਵਿਖੇ ਸੁਆਮੀ ਨਲੀਨਾ ਨੰਦ ਗਿਰੀ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਪੀ. ਐਚ. ਡੀ. ਕੀਤੀ ਹੋਈ ਹੈ ਅਤੇ ਮਹੰਤ ਪ੍ਰਵੀਨ ਚÏਧਰੀ ਮੁਖੀ ਬਗਲਾ ਮੁਖੀ ਧਾਮ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ, ਹੇਮਰਾਜ ਗੋਇਲ, ਫ਼ਤਿਹ ਮਾਰਚ ਦੇ ਕਨਵੀਨਰ ਜਸਵੰਤ ਸਿੰਘ ਛਾਪਾ ਨੇ 12 ਮਈ ਨੂੰ 'ਸਰਹਿੰਦ ਫ਼ਤਹਿ ਦਿਵਸ' ਦੇ ਇਤਿਹਾਸਿਕ ਦਿਹਾੜੇ 'ਤੇ ਰਕਬਾ ਭਵਨ ਆਉਣ ਦਾ ਸੱਦਾ ਦਿੱਤਾ | ਇਸ ਸਮੇਂ ਭਾਜਪਾ ਆਗੂ ਰਾਸ਼ੀ ਅਗਰਵਾਲ ਵੀ ਹਾਜ਼ਰ ਸਨ | ਇਸ ਸਮੇਂ ਬਾਵਾ ਨੇ ਮਹਾਂਪੁਰਸ਼ਾਂ ਨੂੰ 'ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ' ਪੁਸਤਕ ਭੇਟ ਕੀਤੀ ਤੇ ਦੋਸ਼ਾਲਾ ਭੇਟ ਕੀਤਾ | ਇਸ ਸਮੇਂ ਸਵਾਮੀ ਨਲਿਨਾ ਨੰਦ ਗਿਰੀ ਨੇ ਕਿਹਾ ਕਿ ਹੇਮ ਰਾਜ ਗੋਇਲ ਤੇ ਕ੍ਰਿਸ਼ਨ ਮੋਹਨ ਗੁਪਤਾ ਨਾਲ ਸਾਡਾ ਪੁਰਾਣਾ ਰਿਸ਼ਤਾ ਹੈ | ਇਨ੍ਹਾਂ ਵਲੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਪ੍ਰਵਾਨ ਹੈ | ਇਸ ਸਮੇਂ ਅਜੀਤ ਅਗਰਵਾਲ, ਅਮਰਜੀਤ ਗਾਂਧੀ, ਨਵਦੀਪ ਗੋਇਲ, ਹਰਜਿੰਦਰ ਪਨੇਸਰ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ ਵਿਸ਼ਵ ਥੈਲੇਸੀਮੀਆ ਦਿਵਸ ਮÏਕੇ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਸੁਖਬੀਰ ਵਲੋਂ ਹਲਕਾ ਗਿੱਲ ਦੇ ਪਾਰਟੀ ਮੁੱਖ ਦਫ਼ਤਰ ਦਾ ਉਦਘਾਟਨ ਹਰਪ੍ਰੀਤ ਸਿੰਮਕ ਦੀ ਸੁਖਬੀਰ ਨੇ ਕੀਤੀ ਸ਼ਲਾਘਾ <br/>...
Ad Position 24