08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਨਰਿੰਦਰ ਸਿੰਘ ਮੱਲ੍ਹੀ ਤੇ ਨਵਲ ਜੈਨ ਨੇ ਰਜਨੀਸ਼ ਧੀਮਾਨ ਦਾ ਕੀਤਾ ਸਨਮਾਨ

ਲੁਧਿਆਣਾ , 3 ਅਗਸਤ ( ਭੁਪਿੰਦਰ ਸਿੰਘ ਬੈਂਸ )- ਭਾਰਤੀ ਜਨਤਾ ਪਾਟੀ ਦੇ ਸੀਨੀਅਰ ਆਗੂਆਂ ਨਰਿੰਦਰ ਸਿੰਘ ਮੱਲ੍ਹੀ ਤੇ ਨਵਲ ਜੈਨ ਜੈਨ ਤੋ ਹੋਰ ਪਾਰਟੀ ਆਗੂਆਂ ਨੇ ਰਜਨੀਸ਼ ਧੀਮਾਨ ਨੂੰ ਪਾਰਟੀ ਦਾ ਸੂਬਾ ਮਹਾਂਮੰਤਰੀ ਬਣਨ ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ । ਇਸ ਮੌਕੇ ਨਰਿੰਦਰ ਸਿੰਘ ਮੱਲ੍ਹੀ ਤੇ ਨਵਲ ਜੈਨ ਨੇ ਕਿਹਾ ਕਿ ਰਜਨੀਸ਼ ਧੀਮਾਨ ਦੀ ਨਿਯੁਕਤੀ ਨਾਲ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ ।

Ad Position 21
No active advertisement
ਅਜੀਤ ਡੈਸਕ 04-08-2026
ਲੁਧਿਆਣਾ , 3 ਅਗਸਤ ( ਭੁਪਿੰਦਰ ਸਿੰਘ ਬੈਂਸ )- ਭਾਰਤੀ ਜਨਤਾ ਪਾਟੀ ਦੇ ਸੀਨੀਅਰ ਆਗੂਆਂ ਨਰਿੰਦਰ ਸਿੰਘ ਮੱਲ੍ਹੀ ਤੇ ਨਵਲ ਜੈਨ ਜੈਨ ਤੋ ਹੋਰ ਪਾਰਟੀ ਆਗੂਆਂ ਨੇ ਰਜਨੀਸ਼ ਧੀਮਾਨ ਨੂੰ ਪਾਰਟੀ ਦਾ ਸੂਬਾ ਮਹਾਂਮੰਤਰੀ ਬਣਨ ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ । ਇਸ ਮੌਕੇ ਨਰਿੰਦਰ ਸਿੰਘ ਮੱਲ੍ਹੀ ਤੇ ਨਵਲ ਜੈਨ ਨੇ ਕਿਹਾ ਕਿ ਰਜਨੀਸ਼ ਧੀਮਾਨ ਦੀ ਨਿਯੁਕਤੀ ਨਾਲ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ । ਇਸ ਮੌਕੇ ਹੋਰ ਵੀ ਪਾਰਟੀ ਆਗੂ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਲੜਾਈ ਤੋਂ ਬਾਅਦ ਨੌਜਵਾਨ ਦਾ ਮੋਟਰਸਾਈਕਲ ਖੋਹ ਕੇ ਹੋਏ ਹਮਲਾਵਰ ਫਰਾਰ ਅਗਲੀ ਖ਼ਬਰ 2027 ਵਿਚ ਪੰਜਾਬ ਨੂੰ ਆਪਣੇ ਹੱਕਾਂ, ਆਪਣੀ ਪਛਾਣ ਅਤੇ ਸਵੈਮਾਣ ਦੀ ਰਾਜਨੀਤੀ ਚੁਣਨੀ ਹੋਵੇਗੀ-ਮਨਦੀਪ ਕੌਰ ਸੰਧੂ
Ad Position 24