20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਿੱਧੜ ਗੋਤਰ ਜਠੇਰਿਆਂ ਦਾ ਮੇਲਾ ਅਤੇ ਭੰਡਾਰਾ 23 ਨੂੰ

ਲੁਧਿਆਣਾ, 20 ਅਗਸਤ (ਭੁਪਿੰਦਰ ਸਿੰਘ ਬੈਂਸ)ਂਪੰਜਾਬ ਵਿਚ ਸਿੱਧੜ ਗੋਤਰ ਜਠੇਰਿਆਂ ਦਾ ਮੇਲਾ ਭਾਦੋਂ ਮਹੀਨੇ ਵਿਚ 23 ਅਗਸਤ 2026 ਦਿਨ ਐਤਵਾਰ ਨੂੰ ਸ਼੍ਰੀ ਚਮਕੌਰ ਸਾਹਿਬ,ਨੇੜੇ ਗੁਰੁਆਰਾ ਸ਼੍ਰੀ ਰਣਜੀਤਗੜ ਸਾਹਿਬ ਵਿਖੇ ਹੋਵੇਗਾ। 23 ਅਗਸਤ ਦਿਨ ਐਤਵਾਰ ਸਵੇਰੇ 11.

Ad Position 21
No active advertisement
ਅਜੀਤ ਡੈਸਕ 21-08-2026
ਲੁਧਿਆਣਾ, 20 ਅਗਸਤ (ਭੁਪਿੰਦਰ ਸਿੰਘ ਬੈਂਸ)ਂਪੰਜਾਬ ਵਿਚ ਸਿੱਧੜ ਗੋਤਰ ਜਠੇਰਿਆਂ ਦਾ ਮੇਲਾ ਭਾਦੋਂ ਮਹੀਨੇ ਵਿਚ 23 ਅਗਸਤ 2026 ਦਿਨ ਐਤਵਾਰ ਨੂੰ ਸ਼੍ਰੀ ਚਮਕੌਰ ਸਾਹਿਬ,ਨੇੜੇ ਗੁਰੁਆਰਾ ਸ਼੍ਰੀ ਰਣਜੀਤਗੜ ਸਾਹਿਬ ਵਿਖੇ ਹੋਵੇਗਾ। 23 ਅਗਸਤ ਦਿਨ ਐਤਵਾਰ ਸਵੇਰੇ 11.30 ਵਜੇ ਨਿਸ਼ਾਨ ਸਾਹਿਬ ਝੰਡਾ ਝੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਉਸ ਤੋਂ ਬਾਅਦ (ਮਾਤਾ ਮਹਾਂਰਥੀ) ਸਤੀਆਂ ਦੇ ਦਰਬਾਰ ਤੇ ਮੱਥਾ ਟੇਕਣ ਦੀ ਆਰੰਭਤਾ ਹੋਵੇਗੀ। ਨਾਲ ਦੀ ਨਾਲ ਲੰਗਰ ਦਾ ਆਰੰਭ ਵੀ ਚੱਲਦਾ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਕੈਮੀਕਲ ਨਾਲ ਭਰੇ ਟਰੱਕ ਨੂੰ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਮਗਰੋਂ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਫ਼ਰਨੀਚਰ ਕਾਰੋਬਾਰੀ ਪਾਸੋਂ ਗੈਂਗਸਟਰਾਂ ਨੇ ਮੰਗੀ ਫਿਰੌਤੀ
Ad Position 24