ਸ੍ਰੀ ਗੁਰੂ ਨਾਨਕ ਆਈ ਕੇਅਰ ਐਂਡ ਆਪਟੀਕਲ ਵਲੋਂ ਅੱਖਾਂ ਦਾ ਮੁਫ਼ਤ ਚੈਕਅਪ ਕੈਂਪ ਲਗਾਇਆ
ਢੰਡਾਰੀ ਕਲਾਂ/ਲੁਧਿਆਣਾ, 24 ਅਗਸਤ (ਜਸਵੀਰ ਸਿੰਘ ਬੰਗਾ)-ਸ੍ਰੀ ਗੁਰੂ ਨਾਨਕ ਆਈ ਕੇਅਰ ਐਂਡ ਆਪਟੀਕਲ ਵਲੋਂ ਡੀ. ਐਮ.
ਸ੍ਰੀ ਗੁਰੂ ਨਾਨਕ ਆਈ ਕੇਅਰ ਐਂਡ ਆਪਟੀਕਲ ਵਲੋਂ ਡੀ.ਐਮ.ਸੀ ਹਸਪਤਾਲ ਦੇ ਸਹਿਯੋਗ ਨਾਲ ਢੰਡਾਰੀ ਕਲਾਂ ਵਿਖੇ ਲਗਾਏ ਕੈਂਪ ਦੌਰਾਨ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਦੇ ਡਾਕਟਰ, ਨਾਲ ਕੌਂਸਲਰ ਜਸਵਿੰਦਰ ਸਿੰਘ ਵੀਰੂ ਤੇ ਹੋਰ। ਅਜੀਤ ਤਸਵੀਰ
25-08-2026