16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਦੀ ਵਾਲੀਬਾਲ ਟੀਮ ਦੀ ਜਿੱਤ

ਡਾਬਾ/ਲੁਹਾਰਾ,16 ਸਤੰਬਰ (ਕੁਲਵੰਤ ਸਿੰਘ ਸੱਪਲ)- ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ,ਢਿੱਲੋਂ ਨਗਰ ਲੋਹਾਰਾ ਲੁਧਿਆਣਾ ਵਿਖੇ ਸਕੂਲ ਦੀ ਵਾਲੀਬਾਲ ਟੀਮ ਨੇ ਵਤਨ ਪੰਜਾਬ ਦੀਆਂ ਖੇਡਾਂ 2026 ਵਿਚ (ਜ਼ੋਨਲ ਖੇਡਾਂ ਵਾਲੀਬਾਲ ਟੂਰਨਾਮੈਂਟ ਅੰਡਰ 17) ਵਿਚ ਭਾਗ ਲੈਂਦਿਆਂ ਵਾਲੀਬਾਲ ਕੋਚ ਗੁਰਪ੍ਰੀਤ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਜ਼ੋਨਲ ਪੱਧਰ ਅੰਡਰ 17 ‘ਤੇ ਦੂਸਰੇ ਦਰਜੇ ਵਿੱਚ ਜਿੱਤ ਪ੍ਰਾਪਤ ਕਰਕੇ , ਸਕੂਲ ਦਾ ਨਾਮ ‘ਤੇ ਆਪਣੀ ਵਾਲੀਵਾਲ ਟੀਮ ਦਾ ਨਾਮ ਚਮਕਾਇਆ | ਇਸ ਜਿੱਤ ਦਾ ਸਹਿਰਾ ਅਗਜੈਕਟਿਵ ਮੈਂਬਰ ਗੁਰਚਰਨ ਸਿੰਘ ਮਾਲਵਾ ਨੂੰ ਦਿੱਤਾ ਜਾਂਦਾ ਹੈ| ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਦੋਸਾਂਝ ਦੀ ਰਹਿਨੁਮਾਈ ਹੇਠ ਜਲਦੀ ਹੀ ਅਗਲੇ ਪੜਾਅ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਤੋਂ ਹੀ ਸਖ਼ਤ ਮਿਹਨਤ ਕਰਵਾਉਣੀ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਪ੍ਰਿੰਸੀਪਲ ਸਰਬਜੀਤ ਕੌਰ, ਬਲਦੇਵ ਸਿੰਘ ਲੋਹਾਰਾ ਅਤੇ ਸਮੂਹ ਸਕੂਲ ਕਮੇਟੀ ਮੈਬਰ ਅਤੇ ਅਧਿਆਪਕ ਹਾਜਰ ਸਨ|

Ad Position 21
repet_subhas-goyals [Copy P29]
ਅਜੀਤ ਡੈਸਕ 17-09-2026

Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਨੇ ਨਵੇਂ ਦਾਖਲ ਵਿਦਿਆਰਥੀਆਂ ਲਈ ਸਵਾਗਤ ਪਾਰਟੀ ਕਰਵਾਈ ਅਗਲੀ ਖ਼ਬਰ ਨਗਰ ਨਿਗਮ ਦੇ ਕੰਮ ਨਿਰਾਲੇ: ਜਿੱਥੇ ਪੈਚ ਵਰਕ ਨਾਲ ਚੱਲ ਸਕਦਾ ਸੀ ਕੰਮ, ਉਥੇ ਮੁੜ ਵਿਛ ਰਹੀ ਸੜਕ ਕੌਂਸਲਰ ਗੌਰਵ ਭੱਟੀ ਨੇ...
Ad Position 24