30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਵੱਖ-ਵੱਖ ਥਾਵਾਂ ’ਤੇ ਨਸ਼ਾ ਕਰਦੇ ਨੌਜਵਾਨ ਕਾਬੂ

ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਰਛਪਾਲ ਸਿੰਘ ਵਾਸੀ ਸਲੇਮਟਾਬਰੀ, ਰਾਕਾ ਸਿੰਘ ਵਾਸੀ ਨੇੜੇ ਜਲੰਧਰ ਬਾਈਪਾਸ, ਕਾਲਾ ਸਿੰਘ ਵਾਸੀ ਛਾਉਣੀ ਮੁਹੱਲਾ, ਗੁਰਦੀਪ ਸਿੰਘ ਵਾਸੀ ਪਿੰਡ ਝਮੇੜੀ, ਬੇਅੰਤ ਸਿੰਘ ਵਾਸੀ ਡਾਬਾ ਲੁਹਾਰਾ, ਰਿਤੀਸ਼ ਵਾਸੀ ਮੁੰਡੀਆਂ ਕਲਾਂ ਤੇ ਮਸੀਨ ਵਾਸੀ ਟਿੱਬਾ ਰੋਡ ਨੂੰ ਨਸ਼ਾ ਕਰਦੇ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਹੋਇਆ। ਪੁਲਿਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 30-09-2026
ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਰਛਪਾਲ ਸਿੰਘ ਵਾਸੀ ਸਲੇਮਟਾਬਰੀ, ਰਾਕਾ ਸਿੰਘ ਵਾਸੀ ਨੇੜੇ ਜਲੰਧਰ ਬਾਈਪਾਸ, ਕਾਲਾ ਸਿੰਘ ਵਾਸੀ ਛਾਉਣੀ ਮੁਹੱਲਾ, ਗੁਰਦੀਪ ਸਿੰਘ ਵਾਸੀ ਪਿੰਡ ਝਮੇੜੀ, ਬੇਅੰਤ ਸਿੰਘ ਵਾਸੀ ਡਾਬਾ ਲੁਹਾਰਾ, ਰਿਤੀਸ਼ ਵਾਸੀ ਮੁੰਡੀਆਂ ਕਲਾਂ ਤੇ ਮਸੀਨ ਵਾਸੀ ਟਿੱਬਾ ਰੋਡ ਨੂੰ ਨਸ਼ਾ ਕਰਦੇ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਹੋਇਆ। ਪੁਲਿਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਹ ਕਥਿਤ ਦੋਸ਼ੀ ਵੱਖ ਵੱਖ ਥਾਵਾਂ ‘ਤੇ ਬੈਠ ਕੇ ਨਸ਼ਾ ਕਰ ਰਹੇ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੇ 32 ਸੈਕਟਰ ’ ਚ ਸੜਕ ਦਾ ਖੱਡਾ ਬਣਿਆ ਜਾਨਲੇਵਾ , 57 ਸਾਲਾ ਵਿਅਕਤੀ ਦੀ ਮੌਤ ਅਗਲੀ ਖ਼ਬਰ ਚੌਂਤਾ ਵਿਖੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਮਨਾਇਆ
Ad Position 24