15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਲੁਟੇਰਿਆਂ ਨਾਲ ਭਿੜਿਆ ਨਗਰ ਨਿਗਮ ਇੰਸਪੈਕਟਰ

ਲੁਧਿਆਣਾ, 14 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਘੋੜਾ ਛਾਪ ਕਾਲੋਨੀ ਨੇੜੇ ਲੁੱਟ ਦੀ ਵਾਰਦਾਤ ਤੋਂ ਬਾਅਦ ਮੋਟਰਸਾਈਕਲ ਤੇ ਭੱਜ ਰਹੇ 3 ਲੁਟੇਰਿਆਂ ਦਾ ਨਗਰ ਨਿਗਮ ਇੰਸਪੈਕਟਰ ਵਲੋਂ ਪਿੱਛਾ ਕੀਤਾ ਗਿਆ। ਬਦਮਾਸ਼ਾਂ ਨੇ ਕਥਿਤ ਤੌਰ ‘ਤੇ ਦੋ ਰਾਹਗੀਰਾਂ ਤੋਂ ਮੋਬਾਈਲ, ਬੈਗ ਅਤੇ ਹੋਰ ਸਾਮਾਨ ਖੋਹਿਆ ਸੀ।

Ad Position 21
No active advertisement
ਇੰਸਪੈਕਟਰ ਸੁਨੀਲ ਕੁਮਾਰ 15-10-2026
ਲੁਧਿਆਣਾ, 14 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਘੋੜਾ ਛਾਪ ਕਾਲੋਨੀ ਨੇੜੇ ਲੁੱਟ ਦੀ ਵਾਰਦਾਤ ਤੋਂ ਬਾਅਦ ਮੋਟਰਸਾਈਕਲ ਤੇ ਭੱਜ ਰਹੇ 3 ਲੁਟੇਰਿਆਂ ਦਾ ਨਗਰ ਨਿਗਮ ਇੰਸਪੈਕਟਰ ਵਲੋਂ ਪਿੱਛਾ ਕੀਤਾ ਗਿਆ। ਬਦਮਾਸ਼ਾਂ ਨੇ ਕਥਿਤ ਤੌਰ ‘ਤੇ ਦੋ ਰਾਹਗੀਰਾਂ ਤੋਂ ਮੋਬਾਈਲ, ਬੈਗ ਅਤੇ ਹੋਰ ਸਾਮਾਨ ਖੋਹਿਆ ਸੀ। ਇੰਸਪੈਕਟਰ ਸੁਨੀਲ ਕੁਮਾਰ ਨੇ ਨੇ ਹਿੰਮਤ ਦਿਖਾਉਂਦਿਆਂ ਲੁਟੇਰਿਆਂ ਦੇ ਮੋਟਰਸਾਈਕਲ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਕ ਲੁਟੇਰੇ ਨੇ ਦਾਤਰ ਨਾਲ ਕਾਰ ਦੀ ਵਿੰਡਸਕਰੀਨ ਤੇ ਵਾਰ ਕਰ ਦਿੱਤਾ। ਜਿਸ ਨਾਲ ਕਾਰ ਦਾ ਸ਼ੀਸਾ ਟੁੱਟ ਗਿਆ। ਹਮਲੇ ਤੋਂ ਬਾਅਦ 3 ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਨੇ ਇਲਾਕੇ ਵਿਚ ਲੁੱਟ- ਖੋਹ ਦੀਆਂ ਵਾਰਦਾਤਾਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈਕੇ ਚਿੰਤਾ ਵਧਾ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਿਵਾਉਣ ਲਈ ਐਸ . ਕੇ . ਐਮ . ਗੈਰ - ਸਿਆਸੀ ਵਲੋਂ ਬੰਦ ਦੀ ਹਮਾਇਤ ਅਗਲੀ ਖ਼ਬਰ ਮਾਨਸਾ ਰੋਸ ਧਰਨੇ ’ਚ ਜਾਣ ਤੋਂ ਰੋਕਣ ਲਈ ਪੁਲਿਸ ਨੇ ਸ਼ਿਵਾਲਿਕ ਨੂੰ ਘਰ ਅੰਦਰ ਕੀਤਾ ਨਜ਼ਰਬੰਦ
Ad Position 24