14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

10 ਮਹੀਨਿਆਂ ’ਚ 3 ਕਮਿਸ਼ਨਰ ਲੁਧਿਆਣਾ ਨਿਗਮ ’ਚ ਕੁਰਸੀ ਟਿਕਦੀ ਨਹੀਂ ਜਾਂ ਪ੍ਰਬੰਧ ਚੱਲਦਾ ਨਹੀਂ

ਲੁਧਿਆਣਾ, 14 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਲੁਧਿਆਣਾ ਨਗਰ ਨਿਗਮ ਦੀ ਪ੍ਰਸ਼ਾਸਨਿਕ ਕਮਾਨ ਨੂੰ ਲੈ ਕੇ ਇਕ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਪਿਛਲੇ ਕਰੀਬ 10 ਮਹੀਨਿਆਂ ਵਿਚ ਨਿਗਮ ਨੂੰ 3 ਕਮਿਸ਼ਨਰ ਮਿਲ ਚੁੱਕੇ ਹਨ।

Ad Position 21
No active advertisement
ਨਗਰ ਨਿਗਮ ਦੇ ਜ਼ੋਨ ਏ ਦੀ ਬਹਾਰੀ ਬਿਲਡਿੰਗ ਦੀ ਤਸਵੀਰ। 15-10-2026
ਲੁਧਿਆਣਾ, 14 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਲੁਧਿਆਣਾ ਨਗਰ ਨਿਗਮ ਦੀ ਪ੍ਰਸ਼ਾਸਨਿਕ ਕਮਾਨ ਨੂੰ ਲੈ ਕੇ ਇਕ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਪਿਛਲੇ ਕਰੀਬ 10 ਮਹੀਨਿਆਂ ਵਿਚ ਨਿਗਮ ਨੂੰ 3 ਕਮਿਸ਼ਨਰ ਮਿਲ ਚੁੱਕੇ ਹਨ। ਜਨਵਰੀ ਵਿਚ ਨੀਰੂ ਕਤਿਆਲ ਗੁਪਤਾ, ਜੂਨ ਵਿਚ ਓਜਸਵੀ ਅਲੰਕਾਰ ਅਤੇ ਹੁਣ ਅੰਕੁਰ ਮਹਿੰਦਰੂ ਨੂੰ ਕਮਿਸ਼ਨਰ ਲਗਾਇਆ ਗਿਆ ਹੈ। ਓਜਸਵੀ ਅਲੰਕਾਰ ਨੂੰ ਹੁਣ ਰੈਵੇਨਿਉ ਵਿਚ ਭੇਜਿਆ ਗਿਆ ਹੈ, ਜਦਕਿ ਅੰਕੁਰ ਮਹਿੰਦਰੂ ਨਗਰ ਨਿਗਮ ਦੀ ਕਮਾਨ ਸੰਭਾਲਣਗੇ। ਸਰਕਾਰੀ ਹੁਕਮ ’ਚ ਤਬਦੀਲੀ ਦਾ ਆਧਾਰ ਪ੍ਰਸ਼ਾਸਨਿਕ ਕਾਰਨ ਦੱਸਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਵਲੋਂ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਹਮਾਇਤ ਅਗਲੀ ਖ਼ਬਰ ਕਮਿਸ਼ਨਰ ਬਦਲਦੇ ਰਹੇ, ਪਰ ਸ਼ਹਿਰ ਦੇ ਮੁੱਦੇ ਕਿਉਂ ਨਹੀਂ ਬਦਲੇ.........?
Ad Position 24