20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸਰਕਾਰ ਦੀ ਅੱਖ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਵੱਲ - ਹੈਪੀ ਗਿੱਲ

ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਹੈਪੀ ਗਿੱਲ ਨੇ ਸਰਕਾਰ ਦੀ ਇਸ ਨੀਤੀ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੀ ਸੂਬੇ ਦੀ ‘ਆਪ’ ਸਰਕਾਰ ਵਲੋਂ ਪੰਜਾਬ ਸਿਰ ਕਰਜ਼ੇ ਦੀ ਪੰਡ ਤਾਂ ਭਾਰੀ ਕੀਤੀ ਹੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਜ਼ਮੀਨ ਹੜੱਪਣ ਲਈ ਵੀ ਵਿਉਂਤਬੰਦੀ ਕਰਨ ਲੱਗ ਗਈ ਹੋਈ ਹੈ, ਜੋ ਕਿ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਲਈ ਸੁੱਭ ਸੰਕੇਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਰਜ਼ਾ ਲੈਣ ਲਈ ਭਾਵੇਂ ਸੁਸਾਇਟੀਆਂ ਵਿਚ ਪਹਿਲਾਂ ਵੀ ਫ਼ਰਦਾਂ ਜਮ੍ਹਾ ਕਰਵਾਉਣੀ ਪੈਂਦੀਆਂ ਸਨ, ਪਰ ਉਨ੍ਹਾਂ ਜ਼ਮੀਨਾਂ ਦੇ ਨੰਬਰ ਕਦੇ ਵੀ ਆਰ-ਰਹਿਣ ਨਹੀਂ ਕੀਤੇ ਜਾਂਦੇ ਸਨ, ਪਰ ਹੁਣ ‘ਆਪ’ ਸਰਕਾਰ ਵਲੋਂ ਇਸ ਥੋਪੇ ਗਏ ਨਵੇਂ ਕਾਨੂੰਨ ਅਨੁਸਾਰ ਜਿਨ੍ਹਾਂ ਕਿਸਾਨਾਂ ਦਾ ਹੱਦ ਕਰਜ਼ ਦੋ ਲੱਖ ਤੋਂ ਵਧੇਰੇ ਹੋਵੇਗਾ ਤਾਂ ਉਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਨੰਬਰ ਵੀ ਆਰ-ਰਹਿਣ ਹੋ ਜਾਵੇਗਾ।

Ad Position 21
No active advertisement
ਹੈਪੀ ਗਿੱਲ 21-10-2026
ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਹੈਪੀ ਗਿੱਲ ਨੇ ਸਰਕਾਰ ਦੀ ਇਸ ਨੀਤੀ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੀ ਸੂਬੇ ਦੀ ‘ਆਪ’ ਸਰਕਾਰ ਵਲੋਂ ਪੰਜਾਬ ਸਿਰ ਕਰਜ਼ੇ ਦੀ ਪੰਡ ਤਾਂ ਭਾਰੀ ਕੀਤੀ ਹੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਜ਼ਮੀਨ ਹੜੱਪਣ ਲਈ ਵੀ ਵਿਉਂਤਬੰਦੀ ਕਰਨ ਲੱਗ ਗਈ ਹੋਈ ਹੈ, ਜੋ ਕਿ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਲਈ ਸੁੱਭ ਸੰਕੇਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਰਜ਼ਾ ਲੈਣ ਲਈ ਭਾਵੇਂ ਸੁਸਾਇਟੀਆਂ ਵਿਚ ਪਹਿਲਾਂ ਵੀ ਫ਼ਰਦਾਂ ਜਮ੍ਹਾ ਕਰਵਾਉਣੀ ਪੈਂਦੀਆਂ ਸਨ, ਪਰ ਉਨ੍ਹਾਂ ਜ਼ਮੀਨਾਂ ਦੇ ਨੰਬਰ ਕਦੇ ਵੀ ਆਰ-ਰਹਿਣ ਨਹੀਂ ਕੀਤੇ ਜਾਂਦੇ ਸਨ, ਪਰ ਹੁਣ ‘ਆਪ’ ਸਰਕਾਰ ਵਲੋਂ ਇਸ ਥੋਪੇ ਗਏ ਨਵੇਂ ਕਾਨੂੰਨ ਅਨੁਸਾਰ ਜਿਨ੍ਹਾਂ ਕਿਸਾਨਾਂ ਦਾ ਹੱਦ ਕਰਜ਼ ਦੋ ਲੱਖ ਤੋਂ ਵਧੇਰੇ ਹੋਵੇਗਾ ਤਾਂ ਉਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਨੰਬਰ ਵੀ ਆਰ-ਰਹਿਣ ਹੋ ਜਾਵੇਗਾ। ਜੇਕਰ ਉਸ ਕਿਸਾਨ ਨੂੰ ਦੁਬਾਰਾ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਦਾ ਕੁੱਝ ਹਿੱਸਾ ਸੁਸਾਇਟੀ ਦੇ ਨਾਂਅ ਪਲਜ ਹੋ ਜਾਵੇਗਾ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਕਿਸਾਨੀ ਨੂੰ ਮਾਰ ਪਵੇਗੀ, ਉਥੇ ਹੀ ਸੁਸਾਇਟੀਆਂ ਵੀ ਘਾਟੇ ਵਿਚ ਜਾਣਗੀਆਂ ਅਤੇ ਕਿਸਾਨੀ ਆਰਥਿਕ ਮੰਦੀ ਵੱਲ ਨੂੰ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਦੇ 2 ਲੱਖ ਤੋਂ ਵਧੇਰੇ ਕਰਜ਼ਦਾਰ ਕਿਸਾਨਾਂ ਨੂੰ ਜ਼ਮੀਨਾਂ ਕੁਰਕ ਹੋਣ ਦਾ ਡਰ ਸਤਾਉਣ ਲੱਗਿਆ ਕਿਸਾਨ ਜਥੇਬੰਦ... ਅਗਲੀ ਖ਼ਬਰ ਕਿਸਾਨੀ ਨੂੰ ਲੈ ਕੇ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਫਰਕ-ਬੈਨੀਪਾਲ
Ad Position 24