ਅਦਾਲਤੀ ਹੁਕਮਾਂ ਦੀ ਅਣਦੇਖੀ ਕਾਰਨ ਡੀ.ਸੀ. ਸਿਰਸਾ ਸਮੇਤ ਤਿੰਨ ਅਧਿਕਾਰੀਆਂ ਨੂੰ ਨੋਟਿਸ
ਅਜੀਤ ਡੈਸਕ
28-05-2026
ਤੇ ਇਸ ਦੀ ਉਲੰਘਣਾ ਗੰਭੀਰ ਮਾਮਲਾ ਹੈ | ਅਦਾਲਤ ਨੇ ਤਿੰਨਾਂ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਪੁੱਛਿਆ ਹੈ ਕਿ ਕਿਉਂ ਨਾ ਉਨ੍ਹਾਂ ਖ਼ਿਲਾਫ਼ ਸੰਵਿਧਾਨ ਦੇ ਆਰਟੀਕਲ 215 ਅਧੀਨ ਮਾਣਹਾਣੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ | ਅਦਾਲਤ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਅਧਿਕਾਰੀ ਪੂਰੇ ਦਸਤਾਵੇਜ਼ ਤੇ ਸਪਸ਼ਟੀਕਰਨ ਨਾਲ ਨਿੱਜੀ ਤੌਰ 'ਤੇ ਹਾਜ਼ਰ ਹੋ ਕੇ ਦੱਸਣ ਕਿ 18 ਸਤੰਬਰ 2025 ਦੇ ਸਟੇਅ ਆਰਡਰ, ਜੋ 20 ਅਪ੍ਰੈਲ 2026 ਤੱਕ ਵੀ ਪ੍ਰਭਾਵੀ ਸੀ, ਦੀ ਪਾਲਣਾ ਕਿਉਂ ਨਹੀਂ ਕੀਤੀ ਗਈ | ਮਾਮਲੇ 'ਤੇ ਅਗਲੀ ਸੁਣਵਾਈ 29 ਮਈ ਨੂੰ ਹੋਵੇਗੀ, ਜਿਸ ਦੌਰਾਨ ਅਦਾਲਤ ਵਲੋਂ ਅਗਲੇਰੀ ਕਾਰਵਾਈ ਬਾਰੇ ਫ਼ੈਸਲਾ ਕੀਤਾ ਜਾਵੇਗਾ |