13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਐਚ. ਪੀ. ਨੇ ਭਾਰਤ ਲਈ ਵਿਸ਼ੇਸ਼ ਤੌਰ ’ਤੇ ਤਿਆਰ ਐਚ.ਪੀ. ਓਮਨੀਪੈਡ 12 ਦੀ ਉਪਲਬਧਤਾ ਦਾ ਕੀਤਾ ਐਲਾਨ

ਖਰੜ, 12 ਅਗਸਤ (ਜੰਡਪੁਰੀ)- ਜਿੱਥੇ ਨਗਰ ਕੌਂਸਲ ਵਲੋਂ ਲਵਾਰਸ ਕੁੱਤਿਆਂ ਦੀ ਰੋਕਥਾਮ ਲਈ ਨਸਬੰਦੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਉੱਥੇ ਹੀ ਨਗਰ ਕੌਂਸਲ ਵਲੋਂ ਹੁਣ ਸ਼ਹਿਰ ‘ਚ ਘੁੰਮ ਰਹੇ ਬੇਸਹਾਰਾ ਸਾਨ੍ਹਾਂ ਨੂੰ ਵੀ ਸੰਭਾਲਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਹਰਦਰਸ਼ਨ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਅੱਜ ਸ਼ਹਿਰ ‘ਚ ਘੁੰਮਦੇ 5-6 ਸਾਨ੍ਹਾਂ ਨੂੰ ਕਾਬੂ ਕਰਕੇ ਲਾਲੜੂ ਸ਼ਹਿਰ ਦੀ ਗਊਸ਼ਾਲਾ ਵਿਖੇ ਭੇਜਿਆ ਜਾ ਰਿਹਾ ਹੈ।

Ad Position 21
No active advertisement
ਕੁੱਤਿਆਂ ਤੋਂ ਬਾਅਦ ਹੁਣ ਨਗਰ ਕੌਂਸਲ ਨੇ ਸਾਨ੍ਹਾਂ ਨੂੰ ਸ਼ਹਿਰ ’ਚੋਂ ਕੱਢ ਕੇ ਗਊਸ਼ਾਲਾ ਭੇਜਣ ਦੀ ਕਵਾਇਦ ਕੀਤੀ ਸ਼ੁਰੂ 13-08-2026
ਖਰੜ, 12 ਅਗਸਤ (ਜੰਡਪੁਰੀ)- ਜਿੱਥੇ ਨਗਰ ਕੌਂਸਲ ਵਲੋਂ ਲਵਾਰਸ ਕੁੱਤਿਆਂ ਦੀ ਰੋਕਥਾਮ ਲਈ ਨਸਬੰਦੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਉੱਥੇ ਹੀ ਨਗਰ ਕੌਂਸਲ ਵਲੋਂ ਹੁਣ ਸ਼ਹਿਰ ‘ਚ ਘੁੰਮ ਰਹੇ ਬੇਸਹਾਰਾ ਸਾਨ੍ਹਾਂ ਨੂੰ ਵੀ ਸੰਭਾਲਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਹਰਦਰਸ਼ਨ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਅੱਜ ਸ਼ਹਿਰ ‘ਚ ਘੁੰਮਦੇ 5-6 ਸਾਨ੍ਹਾਂ ਨੂੰ ਕਾਬੂ ਕਰਕੇ ਲਾਲੜੂ ਸ਼ਹਿਰ ਦੀ ਗਊਸ਼ਾਲਾ ਵਿਖੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਇਹ ਪਹਿਲਕਦਮੀ ਭਵਿੱਖ ‘ਚ ਵੀ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਖਰੜ ਸ਼ਹਿਰ ‘ਚ ਘੁੰਮਦੇ ਅਵਾਰਾ ਸਾਨ੍ਹਾਂ ਵਲੋਂ ਹਮਲਾ ਕਰਕੇ ਜਿਥੇ ਕਈ ਲੋਕਾਂ ਨੂੰ ਜ਼ਖ਼ਮੀ ਕੀਤਾ ਜਾ ਚੁੱਕਾ ਹੈ, ਉਥੇ ਹੀ ਇਕ ਦੋ ਵਿਅਕਤੀਆਂ ਦੀ ਜਾਨ ਵੀ ਜਾ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ ਸਮਗੌਲੀ ਸੋਲਿਡ ਵੇਸਟ ਪਲਾਂਟ ਪਿਛਲੀਆਂ ਤੇ ਮੌਜੂਦਾ ਸਰਕਾਰਾਂ ਦੀ ਨਾਕਾਮੀ ਦਾ ਨਤੀਜਾ-ਸੈਣੀ ਕਿਹਾ, ਬਾਹਰੀ ਸ਼ਹਿਰਾਂ ਦਾ ਕੂੜ... ਅਗਲੀ ਖ਼ਬਰ ਕਾਂਗਰਸ ਸਰਕਾਰ ਬਣਨ ’ਤੇ ਘੱਟ ਗਿਣਤੀ ਵਰਗ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ-ਪ੍ਰੋ. ਨਾਹਰ
Ad Position 24