29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ’ਚ ਵਕੀਲਾਂ ਨੇ ਨਾਮਜ਼ਦਗੀ ਫਾਰਮ ਭਰੇ, ਚੋਣਾਂ 11 ਨੂੰ

ਚੰਡੀਗੜ੍ਹ, 28 ਅਗਸਤ (ਮਾਰਕੰਡਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ 43 ਚੰਡੀਗੜ੍ਹ ਵਿਖੇ ਚੋਣਾਂ 11 ਸਤੰਬਰ ਨੂੰ ਪੈਣਗੀਆਂ। ਚੋਣਾਂ ਲਈ ਨਾਮਜ਼ਦਗੀ ਫਾਰਮ ਭਰਨ ਦੀ ਅੰਤਿਮ ਤਾਰੀਕ ਅੱਜ ਨਿਕਲ ਚੁੱਕੀ ਹੈ।

Ad Position 21
No active advertisement
ਅਜੀਤ ਡੈਸਕ 29-08-2026
ਚੰਡੀਗੜ੍ਹ, 28 ਅਗਸਤ (ਮਾਰਕੰਡਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ 43 ਚੰਡੀਗੜ੍ਹ ਵਿਖੇ ਚੋਣਾਂ 11 ਸਤੰਬਰ ਨੂੰ ਪੈਣਗੀਆਂ। ਚੋਣਾਂ ਲਈ ਨਾਮਜ਼ਦਗੀ ਫਾਰਮ ਭਰਨ ਦੀ ਅੰਤਿਮ ਤਾਰੀਕ ਅੱਜ ਨਿਕਲ ਚੁੱਕੀ ਹੈ। ਇਸ ਵਿਚ ਪ੍ਰਧਾਨਗੀ ਦੇ ਆਹੁਦੇ ਲਈ ਅਮਰਜੀਤ ਸਿੰਘ ਗੁਜਰਾਲ, ਗਗਨ ਅਗਰਵਾਲ, ਰਵਿੰਦਰ ਸਿੰਘ ਬੱਸੀ, ਸੁਨੀਲ ਨਾਰੰਗ ਨੇ ਫਾਰਮ ਭਰੇ। ਵਾਇਸ ਪ੍ਰਧਾਨ ਲਈ ਅਭੈ ਜੋਸੀ, ਧਰਮਿੰਦਰ ਸਿੰਘ, ਵਾਇਸ ਪ੍ਰਧਾਨ (ਔਰਤਾ) ਲਈ ਗਿਤਾਂਜਲੀ ਵਧਵਾ, ਪ੍ਰਤੀਭਾ ਭੰਡਾਰੀ, ਸੈਕਟਰੀ ਲਈ ਨਰੇਸ ਕੁਮਾਰ, ਤੇਜਵਿੰਦਰ ਸਿੰਘ ਗਿੱਲ, ਜੁਆਇੰਟ ਸੈਕਟਰੀ ਪੁਸਪਿੰਦਰ ਸਿੰਘ, ਸੁਨੀਲ ਕੁਮਾਰ ਪਾਂਡੇ, ਸੁਰਭੀ ਯਾਦਵ, ਖਜ਼ਾਨਚੀ ਲਈ ਪ੍ਰਤੀਕ ਗਰਗ, ਪੁਨੀਤ ਛਾਬੜਾ, ਲਾਈਬ੍ਰੇਰੀ ਸੈਕਟਰੀ ਨੀਤਾ ਕੁਮਾਰੀ, ਊਸਾ, ਸੀਨੀਅਰ ਕਾਰਜ਼ਕਾਰੀ ਮੈਂਬਰ ਲਈ ਦੀਪਕ ਮਲਹੋਤਰਾ, ਏਕਤਾ ਸ਼ਰਮਾ, ਗੁਰਦੇਵ ਸਿੰਘ, ਕਰੁਨ ਕੁਮਾਰ, ਮਨਜੀਤ ਕੌਰ, ਨਿੱਧੀ, ਸੰਦੀਪ ਗੁਪਤਾ, ਯੂਨੀਅਰ ਕਾਰਜਕਾਰੀ ਮੈਂਬਰ ਲਈ ਆਖੀਲ ਅਰੋੜਾ, ਅਲਕਾ ਅਰੋੜਾ, ਅਨੀਤਾ ਰਾਣੀ, ਧੀਰਜ ਕੁਮਾਰ, ਇਸਾਨ ਗੋਇਲ, ਇਸਮਨਜੀਤ ਕੌਰ, ਪਾਲਵੀ ਸ਼ਰਮਾ, ਰਾਜੇਸ ਠਾਕੁਰ, ਰੀਤੀਕਾ ਬਜਾਜ, ਸੁਨੀਲ ਕੁਮਾਰ, ਸਤਲਨਜੀਤ ਸਿੰਘ, ਵਿਸਵਾਸ ਕੁਮਾਰ ਨੇ ਨਾਮਜ਼ਦਗੀ ਫਾਰਮ ਅਪਲਾਈ ਕੀਤੇ। ਇਸ ਵਿਚ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਫੀਸ 41,000 ਰੁਪਏ ਰੱਖੀ ਗਈ ਹੈ। ਵੋਟਾਂ 11 ਸਤੰਬਰ ਨੂੰ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਗੈਂਟਸ ਬਾਰ ਰੂਮ ਵਿਚ ਸਵੇਰੇ 10 ਤੋਂ ਦੁਪਹਿਰ 1 ਵਜੇ ਅਤੇ 2 ਤੋਂ ਸ਼ਾਮ 5 ਵਜੇ ਤੱਕ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼, ਮੁਲਾਜ਼ਮ ਲੜਕੀ ਨੇ ਕਰਵਾਇਆ ਮਾਮਲਾ ਦਰਜ ਅਗਲੀ ਖ਼ਬਰ ਪੁਸਤਕ ‘ਦ ਇਕਨਾਮਿਕ ਡੀ. ਐਨ. ਏ ਆਫ਼ ਭਾਰਤ’ ‘ਵਿਕਸਿਤ ਭਾਰਤ-2047’ ਲਈ ਭਾਰਤ ਦੀ ਸੱ ਭਿਅਤਾਗਤ ਆਰਥਿਕ ਸੋਚ ਨੂੰ ਸਮਝਾਉਂਦੀ...
Ad Position 24