25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਚੰਡੀਗੜ੍ਹ ’ਚ ਪੱਲੇਦਾਰ ਯੂਨੀਅਨਾਂ ਦੀ ਸਾਂਝੀ ਸੰਘਰਸ਼ ਕਮੇਟੀ ਨੇ ਮੰਗਾਂ ਸੰਬੰਧੀ ਮੁੱਖ ਮੰਤਰੀ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 25 ਸਤੰਬਰ (ਅਜੀਤ ਬਿਊਰੋ)-ਇੱਥੇ ਅੱਜ ਪੱਲੇਦਾਰ ਯੂਨੀਅਨ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ ਆਪਣੀ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਕ ਮੀਟਿੰਗੀ ਕੀਤੀ ਗਈ। ਇਸੇ ਦੌਰਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਆਪਣੀਆਂ ਮੰਗਾਂ ਵਿਚ ਮੰਗ ਕੀਤੀ ਕਿ ਪੰਜਾਬ ਦੀਆਂ ਉਪਰੋਕਤ ਏਜੰਸੀਆਂ ਵਿੱਚ ਠੇਕੇਦਾਰੀ ਖਤਮ ਕਰਕੇ ਪੱਲੇਦਾਰ ਮਜਦੂਰਾ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ, ਏਜੰਸੀਆਂ ਵਿਚ ਠੇਕੇਦਾਰੀ ਖਤਮ ਕਰਕੇ ਪੱਲੇਦਾਰ ਮਜਦੂਰਾ ਨੂੰ ਸਿਧਾ ਭੁਗਤਾਨ ਕਿਤਾ ਜਾਵੇ।

Ad Position 21
No active advertisement
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਉਪਰੰਤ ਪੱਲੇਦਾਰ ਯੂਨੀਅਨ ਦੀ ਸਾਂਝੀ ਸੰਘਰਸ਼ ਕਮੇਟੀ ਦੇ ਆਗੂ ਇਕ ਸਾਂਝੀ ਤਸਵੀਰ ਦੌਰਾਨ। ਤਸਵੀਰ : ਗੁਰਿੰਦਰ ਸਿੰਘ 26-09-2026
ਚੰਡੀਗੜ੍ਹ, 25 ਸਤੰਬਰ (ਅਜੀਤ ਬਿਊਰੋ)-ਇੱਥੇ ਅੱਜ ਪੱਲੇਦਾਰ ਯੂਨੀਅਨ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ ਆਪਣੀ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਕ ਮੀਟਿੰਗੀ ਕੀਤੀ ਗਈ। ਇਸੇ ਦੌਰਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਆਪਣੀਆਂ ਮੰਗਾਂ ਵਿਚ ਮੰਗ ਕੀਤੀ ਕਿ ਪੰਜਾਬ ਦੀਆਂ ਉਪਰੋਕਤ ਏਜੰਸੀਆਂ ਵਿੱਚ ਠੇਕੇਦਾਰੀ ਖਤਮ ਕਰਕੇ ਪੱਲੇਦਾਰ ਮਜਦੂਰਾ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ, ਏਜੰਸੀਆਂ ਵਿਚ ਠੇਕੇਦਾਰੀ ਖਤਮ ਕਰਕੇ ਪੱਲੇਦਾਰ ਮਜਦੂਰਾ ਨੂੰ ਸਿਧਾ ਭੁਗਤਾਨ ਕਿਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਹਰ ਸਾਲ ਮਹਿੰਗਾਈ ਦੇ ਹਿਸਾਬ ਨਾਲ ਬੇਸਿਕ ਰੇਟਾਂ ਵਿੱਚ ਵੱਧ ਤੋਂ ਵੱਧ ਵਾਧਾ ਕੀਤਾ ਜਾਵੇ। ਮਾਣਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਜੀ ਵੱਲੋਂ ਸਾਲ 2026-1 ਮਈ ਮਜ਼ਦੂਰ ਦਿਵਸ ਮੌਕੇ ’ਤੇ ਪੰਜਾਬ ਦੇ ਗਰੀਬ ਮਜਦੂਰਾਂ ਦੀ ਮਜਦੂਰੀ ਵਿਚ 15% ਐਲਾਨ ਪੰਜਾਬ ਦੀ ਪਵਿਤਰ ਵਿਧਾਨ ਸਭਾ ਵਿੱਚ ਕਿਤੇ ਜਾਣ ਤੋ ਬਾਦ ਪੰਜਾਬ ਦੇ ਗਰੀਬ ਮਜਦੂਰਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ ਸੀ। 2026-2027 15% ਪੀ.ਆਰ-66 ਵਿੱਚ ਬੇਸਿਕ ਰੇਟਾਂ ਵਾਲਾ ਐਲਾਨ ਪੂਰਾ ਕਿਤਾ ਜਾਵੇ। ਅਤੇ ਸਾਲ 2026-2027 ਵਿੱਚ ਬੇਸਿਕ ਰੇਟਾਂ ਵਿੱਚ ਮਹਿੰਗਾਈ ਦੇ ਹਿਸਾਬ ਨਾਲ ਬੁਹਤ ਹੀ ਘੱਟ ਵੱਧਾ ਕਿਤਾ ਗਿਆ ਹੇ। ਮਹਿੰਗਾਈ ਦੇ ਹਿਸਾਬ ਨਾਲ 2027-2028 ਪੀ.ਆਰ-66 ਵਿੱਚ ਬੇਸਿਕ ਰੇਟਾ ਵਿੱਚ ਵੱਧ ਤੋ ਵੱਧ ਵਾਧਾ ਕੀਤਾ ਜਾਵੇ। ਸਟੈਕ ਦੀ ਹਾਇਟ ਬਹੁਤ ਉੱਚੀ ਕਰ ਦਿੱਤੀ ਗਈ ਹੈ ਇੱਕ ਸਟੈਕ ਦੀ ਮਹਿਕਮੇ ਵਲੋਂ 24,25 ਹਾਇਟ ਕਰਾਈ ਜਾ ਰਹੀ ਹੈ ਜੋ ਮਹਿਕਮਾ ਸਾਨੂੰ ਇੱਕ ਸਟੈਕ ਦੀਆ ਤਿੰਨ ਹਾਇੰਟਾ ਦੇ ਰਿਹਾ ਹੈ। ਪੀ-ਆਰ-66 ਵਿੱਚ ਸਟੈਕ ਦੀ ਦੁਸਰੀ ਹਾਇਟ 6 ਤੋ 20 ਹੈ ਦੁਸਰੀ ਹਾਇਟ ਨੂੰ ਕਟਾਕੇ 6 ਤੋਂ 16 ਕੀਤੀ ਜਾਵੇ ਆਦਿ ਮੰਗਾਂ ਦਾ ਇਕ ਮੰਗ ਪੱਤਰ ਸੌਂਪਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ‘ਮਾਂ, ਮੈਨੂੰ ਟੈਗੋਰ ਬਣਾ ਦੇ’ ਨਾਟਕ ਕੀਤਾ ਪੇਸ਼ ਅਗਲੀ ਖ਼ਬਰ ਨਮੋ ਕ੍ਰਿਕਟ ਲੀਗ ਵਿਚ ਤਰੁਣ ਭੰਡਾਰੀ ਨੇ ਲਗਾਏ ਸ਼ਾਟ , ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ
Ad Position 24