ਬਲਟਾਣਾ ਪੁਲਿਸ ਚੌਕੀ ਤੋਂ ਮਹਿਜ਼ 200 ਮੀਟਰ ਦੂਰ ਕਾਲੋਨਾਈਜ਼ਰ ਦੇ ਘਰ ’ ਤੇ 7 ਤੋਂ 8 ਰਾਊਂਡ ਫਾਇਰ ਸਵਿਫਟ ਕਾਰ ’ਚ ਆਏ ਹਮਲਾਵਰਾਂ ਨੇ ਰਾਤ ਸਵਾ 2 ਵਜੇ ਮੁੱਖ ਗੇਟ ’ਤੇ ਚਲਾਈਆਂ ਗੋਲੀਆਂ
ਕਰੀਬ ਸੱਤ ਮਹੀਨੇ ਪਹਿਲਾਂ ਡੌਨੀ ਬਲ ਗੈਂਗ ਵਲੋਂ ਮੰਗੀ ਗਈ ਸੀ 1 ਕਰੋੜ ਰੁ. ਦੀ ਫਿਰੌਤੀ
ਅਜੀਤ ਡੈਸਕ
15-10-2026