17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

‘ਪੂਟਾ’ ਚੋਣਾਂ ਲਈ ਨਾਮਜ਼ਦਗੀ ਲਿਸਟ ਹੋਈ ਜਾਰੀ

ਚੰਡੀਗੜ੍ਹ, 16 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ (ਪੂਟਾ) ਚੋਣਾਂ 2026 ਲਈ ਵੈਧ ਨਾਮਜ਼ਦਗੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ, ਜਿਸ ਦੀਆਂ ਵੋਟਾ 28 ਅਕਤੂਬਰ ਦਿਨ ਬੁੱਧਵਾਰ ਨੂੰ ਪੈਣਗੀਆਂ। ਦਫ਼ਤਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਦੇ ਅਹੁਦੇ ਲਈ 2 ਉਮੀਦਵਾਰ ਖੜ੍ਹੇ ਹਨ, ਜਿਨ੍ਹਾਂ ’ਚ ਪ੍ਰੋ.

Ad Position 21
No active advertisement
ਅਜੀਤ ਡੈਸਕ 17-10-2026
ਚੰਡੀਗੜ੍ਹ, 16 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ (ਪੂਟਾ) ਚੋਣਾਂ 2026 ਲਈ ਵੈਧ ਨਾਮਜ਼ਦਗੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ, ਜਿਸ ਦੀਆਂ ਵੋਟਾ 28 ਅਕਤੂਬਰ ਦਿਨ ਬੁੱਧਵਾਰ ਨੂੰ ਪੈਣਗੀਆਂ। ਦਫ਼ਤਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਦੇ ਅਹੁਦੇ ਲਈ 2 ਉਮੀਦਵਾਰ ਖੜ੍ਹੇ ਹਨ, ਜਿਨ੍ਹਾਂ ’ਚ ਪ੍ਰੋ. ਜਸਬੀਰ ਸਿੰਘ (ਇਤਿਹਾਸ) ਅਤੇ ਪ੍ਰੋ. ਪਰਵੀਨ ਗੋਇਲ (ਯੂ.ਆਈ.ਈ.ਟੀ), ਉਪ ਪ੍ਰਧਾਨ ਲਈ ਪ੍ਰੋ. ਇਕਰੀਤ ਸਿੰਘ ਬੱਲ (ਡੈਂਟਲ ਇੰਸਟੀਚਿਊਟ) ਅਤੇ ਪ੍ਰੋ. ਸਮਰਜੀਤ ਸਿਹੋਤਰਾ (ਭੌਤਿਕ ਵਿਗਿਆਨ), ਸੈਕਟਰੀ ਲਈ ਜਯੰਤੀ ਦੱਤਾ (ਮਨੁੱਖੀ ਸਰੋਤ ਕੇਂਦਰ) ਅਤੇ ਸੁਧੀਰ ਮਹਿਰਾ (ਅੰਗਰੇਜ਼ੀ), ਸੰਯੁਕਤ ਸਕੱਤਰ ਲਈ ਨਵੀਨ ਕੌਸ਼ਲ (ਜੀਵ ਭੌਤਿਕ ਵਿਗਿਆਨ) ਅਤੇ ਸੀਮਾ ਸਿੰਘ (ਭੂ-ਵਿਗਿਆਨ), ਖਜ਼ਾਨਚੀ ਲਈ ਨੀਰਜ ਕੁਮਾਰ ਸਿੰਘ (ਏ.ਸੀ. ਜੋਸ਼ੀ ਲਾਇਬ੍ਰੇਰੀ) ਅਤੇ ਪੰਕਜ ਸ਼੍ਰੀਵਾਸਤਵ (ਦਰਸ਼ਨ) ਆਪਣੀ ਕਿਸਮਤ ਅਜ਼ਮਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਵਲੋਂ 28 ਅਕਤੂਬਰ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਅਗਲੀ ਖ਼ਬਰ ਡਾਕਟਰ ਦੀ ਉਡੀਕ ’ਚ ਈਸਾਪੁਰ ਦੀ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ, ਮਰੀਜ਼ ਪ੍ਰੇਸ਼ਾਨ
Ad Position 24