20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਿਸਵਾਂ ਟੀ-ਪੁਆਇੰਟ ’ਤੇ ਅੱਜ ਤੋਂ ਲੰਗਰ ਸ਼ੁਰੂ

ਮਾਜਰੀ, 19 ਅਕਤੂਬਰ (ਧੀਮਾਨ)-ਪਿੰਡ ਢਕੌਰਾਂ ਕਲਾਂ ਖੁਰਦ (ਨਿਊ ਚੰਡੀਗੜ੍ਹ) ਦੇ ਵਸਨੀਕਾਂ ਵਲੋਂ ਹਰ ਸਾਲ ਦੀ ਤਰ੍ਹਾਂ ਸਿਸਵਾਂ ਟੀ-ਪੁਆਇੰਟ ‘ਤੇ 20, 21 ਤੇ 22 ਅਕਤੂਬਰ ਨੂੰ ਬਾਬਾ ਹਰੀਪੁਰ ਵਾਲਿਆਂ ਦੇ ਅਸਥਾਨ ’ਤੇ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਪਿੰਡ ਢਕੌਰਾਂ ਕਲਾਂ ਦੇ ਸੇਵਾਦਾਰ ਮੱਘਰ ਸਿੰਘ ਨੇ ਖੇਤਰ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲੰਗਰ ਦੌਰਾਨ ਵਧ ਚੜ੍ਹ ਕੇ ਸੇਵਾ ਨਿਭਾਉਣ।

Ad Position 21
No active advertisement
ਅਜੀਤ ਡੈਸਕ 20-10-2026

Ad Position 22
No active advertisement
ਪਿਛਲੀ ਖ਼ਬਰ ਸੀ . ਪੀ . ਡੀ . ਐੱਲ ਵਲੋਂ 75 ਮੁਲਾਜ਼ਮਾਂ ਨੂੰ ਤਰੱਕੀਆਂ , ਹੋਰਨਾਂ ਮੰਗਾਂ ’ ਤੇ ਵੀ ਵਿਚਾਰ ਯੂਟੀ ਪਾਵਰਮੈਨ ਯੂਨੀਅਨ ਦੇ... ਅਗਲੀ ਖ਼ਬਰ 21 ਅਕਤੂਬਰ ਤੋਂ ਪੰਜਾਬ ਰੋਡਵੇਜ਼ , ਪਨਬੱਸ ਤੇ ਪੀ . ਆਰ . ਟੀ . ਸੀ . ਦੀਆਂ ਬੱਸਾਂ ਬੰਦ ਕਰਨ ਦੀ ਚਿਤਾਵਨੀ 5500 ਤੋਂ ਵੱ...
Ad Position 24