24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 24-10-2026
ਐੱਸ. ਏ. ਐੱਸ. ਨਗਰ, 23 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਫੇਜ਼-9 ਸਥਿਤ 66 ਕੇ. ਵੀ. ਗਰਿੱਡ ਦੀ ਜ਼ਰੂਰੀ ਮੁਰੰਮਤ ਦੇ ਚਲਦਿਆਂ ਅੱਜ 24 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਜ. ਗੁਰਸੇਵਕ ਸਿੰਘ ਸੰਧੂ (ਏ. ਈ. ਈ. ਟੈੱਕ-2 ਪੀ. ਐੱਸ. ਪੀ. ਸੀ. ਐੱਲ. ਮੁਹਾਲੀ) ਨੇ ਦੱਸਿਆ ਕਿ ਇਸ ਕਾਰਨ ਮੁਹਾਲੀ ਦੇ ਉਦਯੋਗਿਕ ਖੇਤਰ ਫੇਜ਼-9, ਸੈਕਟਰ-82 ਜੇ. ਐੱਲ. ਪੀ. ਐੱਲ, ਸੈਕਟਰ-66, ਸੈਕਟਰ-65 ਤੇ ਸੈਕਟਰ-48 ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਦੋਸ਼ੀ ਵਿਅਕਤੀ ਦੀ ਹਾਜ਼ਰੀ ਦੀ ਉਮੀਦ ਕਰਨ ਵਾਲੀ ਘੋਸ਼ਣਾ ਅਗਲੀ ਖ਼ਬਰ ਜਬਰ-ਜਨਾਹ ਦੇ ਕੇਸ ’ਚ ਸਮਝੌਤੇ ਲਈ 60 ਲੱਖ ਰੁ. ਮੰਗਣ ਦੇ ਦੋਸ਼ ਹੇਠ ਮਹਿਲਾ ਏ.ਐੱਸ.ਆਈ. ਤੇ ਉਸ ਦੀ ਸਾਥਣ ਗ੍ਰਿਫ਼ਤਾਰ
Ad Position 24