02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਅੰਤਰਰਾਸ਼ਟਰੀ ਸਕਾਰਫ਼ ਦਿਵਸ ਮਨਾਇਆ

ਮਾਨਸਾ, 2 ਅਗਸਤ (ਰਵੀ)- ਸਿੱਖਿਆ ਵਿਭਾਗ ਵਲੋਂ ਵੱਖ-ਵੱਖ ਪਿੰਡਾਂ ’ਚ ਅੰਤਰਰਾਸ਼ਟਰੀ ਸਕਾਰਫ਼ ਦਿਵਸ ਮਨਾਇਆ ਗਿਆ। ਪਿੰਡ ਚੱਕ ਭਾਈਕੇ, ਕੁੱਲਰੀਆਂ, ਭਾਈਦੇਸਾ, ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ, ਦੋਦੜਾ, ਸਿਰਸੀਵਾਲਾ, ਰੋੜਕੀ, ਮੀਰਪੁਰ ਕਲਾਂ, ਫੱਤਾ ਮਲੂਕਾ, ਮਨੂ ਵਾਟਿਕਾ ਸਕੂਲ ਬੁਢਲਾਡਾ ਵਿਖੇ ਚੱਲ ਰਹੀਆਂ ਸਕਾਊਟ ਅਤੇ ਗਾਈਡ ਯੂਨਿਟਾਂ ’ਚ ਸ਼ਾਮਲ ਵਿਦਿਆਰਥੀਆਂ ਨੂੰ ਸਕਾਰਫ਼ ਦੀ ਮਹੱਤਤਾ ਅਤੇ ਪਹਿਨਣ ਦੇ ਵੱਖ-ਵੱਖ ਤਰੀਕਿਆਂ ’ਤੇ ਚਾਨਣਾ ਪਾਇਆ ਗਿਆ।

Ad Position 21
No active advertisement
ਅਜੀਤ ਡੈਸਕ 03-08-2026
ਮਾਨਸਾ, 2 ਅਗਸਤ (ਰਵੀ)- ਸਿੱਖਿਆ ਵਿਭਾਗ ਵਲੋਂ ਵੱਖ-ਵੱਖ ਪਿੰਡਾਂ ’ਚ ਅੰਤਰਰਾਸ਼ਟਰੀ ਸਕਾਰਫ਼ ਦਿਵਸ ਮਨਾਇਆ ਗਿਆ। ਪਿੰਡ ਚੱਕ ਭਾਈਕੇ, ਕੁੱਲਰੀਆਂ, ਭਾਈਦੇਸਾ, ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ, ਦੋਦੜਾ, ਸਿਰਸੀਵਾਲਾ, ਰੋੜਕੀ, ਮੀਰਪੁਰ ਕਲਾਂ, ਫੱਤਾ ਮਲੂਕਾ, ਮਨੂ ਵਾਟਿਕਾ ਸਕੂਲ ਬੁਢਲਾਡਾ ਵਿਖੇ ਚੱਲ ਰਹੀਆਂ ਸਕਾਊਟ ਅਤੇ ਗਾਈਡ ਯੂਨਿਟਾਂ ’ਚ ਸ਼ਾਮਲ ਵਿਦਿਆਰਥੀਆਂ ਨੂੰ ਸਕਾਰਫ਼ ਦੀ ਮਹੱਤਤਾ ਅਤੇ ਪਹਿਨਣ ਦੇ ਵੱਖ-ਵੱਖ ਤਰੀਕਿਆਂ ’ਤੇ ਚਾਨਣਾ ਪਾਇਆ ਗਿਆ। ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਨੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਭੀਖੀ, ਨਿਰਲੇਪ ਕੌਰ, ਜਗਦੀਪ ਕੌਰ, ਅਜੇ ਕੁਮਾਰ, ਦੇਸਰਾਜ ਸਿੰਘ, ਜਸਮੇਲ ਸਿੰਘ, ਮਹਿੰਦਰਪਾਲ ਸਿੰਘ ਬਰੇਟਾ, ਨਵੀਨ ਬੋਹਾ, ਜਸਮੇਲ ਸਿੰਘ, ਜਗਸੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੱਡੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਜਥੇਦਾਰ ਹਰਦੇਵ ਸਿੰਘ ਬਾਦਲ ਨੂੰ ਵੱਖ-ਵੱਖ ਆਗੂਆਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ
Ad Position 24
No active advertisement