31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪ੍ਰਵੀਨ ਗੋਇਲ ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ 18ਵੀਂ ਵਾਰ ਪ੍ਰਧਾਨ ਬਣੇ

ਮਾਨਸਾ, 31 ਅਗਸਤ (ਰਵੀ)- ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੇ ਅਹੁਦੇਦਾਰਾਂ ਦੀ ਚੋਣ ਐਡਵੋਕੇਟ ਆਰ. ਸੀ.

Ad Position 21
No active advertisement
ਅਜੀਤ ਡੈਸਕ 01-09-2026
ਮਾਨਸਾ, 31 ਅਗਸਤ (ਰਵੀ)- ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੇ ਅਹੁਦੇਦਾਰਾਂ ਦੀ ਚੋਣ ਐਡਵੋਕੇਟ ਆਰ.ਸੀ. ਗੋਇਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਕਲੱਬ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਸਰਬਸੰਮਤੀ ਨਾਲ ਪ੍ਰਵੀਨ ਗੋਇਲ ਨੂੰ 18ਵੀਂ ਵਾਰ ਪ੍ਰਧਾਨ ਬਣਾਇਆ ਗਿਆ। ਇਸੇ ਤਰ੍ਹਾਂ ਅਸ਼ੋਕ ਗਰਗ ਨੂੰ ਚੇਅਰਮੈਨ, ਸੁਰਿੰਦਰ ਨੰਗਲੀਆ ਤੇ ਪ੍ਰੇਮ ਜਿੰਦਲ ਨੂੰ ਉਪ ਪ੍ਰਧਾਨ, ਬਲਜੀਤ ਸ਼ਰਮਾ ਤੇ ਧਰਮਪਾਲ ਸ਼ੰਟੂ ਨੂੰ ਜਨਰਲ ਸਕੱਤਰ, ਭੀਮ ਸੈਨ, ਕ੍ਰਿਸ਼ਨ ਬਾਂਸਲ, ਹੁਕਮ ਚੰਦ, ਡਾ. ਮਾਨਵ ਜਿੰਦਲ, ਨਰਾਇਣ ਦਾਸ ਤੇ ਪਰਮਜੀਤ ਜਿੰਦਲ ਨੂੰ ਸਰਪ੍ਰਸਤ, ਮਨੋਜ ਅਰੋੜਾ ਤੇ ਮੋਹਿਤ ਗੋਇਲ ਨੂੰ ਜੁਆਇੰਟ ਸਕੱਤਰ, ਸੁਸ਼ੀਲ ਕੁਮਾਰ ਤੇ ਵਿਪਨ ਅਰੋੜਾ ਨੂੰ ਖ਼ਜ਼ਾਨਚੀ, ਬਲਜੀਤ ਸ਼ਰਮਾ ਤੇ ਅਰੁਣ ਅਰੋੜਾ ਨੂੰ ਸਟੇਜ ਸਕੱਤਰ, ਆਰ.ਸੀ.ਗੋਇਲ ਨੂੰ ਕਾਨੂੰਨੀ ਸਲਾਹਕਾਰ, ਬਲਜੀਤ ਸ਼ਰਮਾ ਤੇ ਡਾ. ਵਿਕਾਸ ਸ਼ਰਮਾ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ। ਇਸ ਮੌਕੇ ਪ੍ਰਵੀਨ ਸ਼ਰਮਾ ਟੋਨੀ, ਸੋਨੂੰ ਰੱਲਾ, ਪੁਨੀਤ ਸ਼ਰਮਾ ਗੋਗੀ, ਵਰੁਣ ਬਾਂਸਲ, ਰਾਜ ਕੁਮਾਰ ਰਾਜੀ, ਮੋਹਿਤ ਗੋਇਲ, ਗੌਰਵ ਬਜਾਜ, ਇੰਦਰਪਾਲ ਇੰਦਾ, ਲਕਸ਼ ਬਾਂਸਲ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਜ ਹੋਣ ਵਾਲੇ ਡਰੋਨ ਸ਼ੋਅ ਦੀਆਂ ਤਿਆਰੀਆਂ ਮੁਕੰਮਲ-ਏ.ਡੀ.ਸੀ. ਅਗਲੀ ਖ਼ਬਰ ਮਿਸ਼ਨ ‘ਕਲੀਨ ਪੰਜਾਬ’ ਮੁਹਿੰਮ ਤਹਿਤ ਵਾਰਡਾਂ ’ਚ ਸਫ਼ਾਈ ਮੁਹਿੰਮ ਤੇਜ਼
Ad Position 24