21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਨਸ਼ੀਲੀਆਂ ਗੋਲੀਆਂ ਤੇ ਗਾਂਜਾ ਬਰਾਮਦ

ਮਾਨਸਾ , 21 ਸਤੰਬਰ ( ਸ . ਰਿ .)

Ad Position 21
No active advertisement
ਅਜੀਤ ਡੈਸਕ 22-09-2026
ਮਾਨਸਾ , 21 ਸਤੰਬਰ ( ਸ . ਰਿ .)- ਸ਼ਹਿਰੀ ਬੁਢਲਾਡਾ ਪੁਲਿਸ ਨੇ ਤੋਤਾ ਸਿੰਘ ਵਾਸੀ ਅਹਿਮਦਪੁਰ ਤੋਂ 20 ਤੇ ਦਵਿੰਦਰ ਸਿੰਘ ਵਾਸੀ ਰੱਲੀ ਤੋਂ 10, ਝੁਨੀਰ ਪੁਲਿਸ ਨੇ ਗੁਰਪਾਲ ਸਿੰਘ ਵਾਸੀ ਭੰਮੇ ਕਲਾਂ ਤੋਂ 20 ਤੇ ਗੁਰਜੰਟ ਸਿੰਘ ਵਾਸੀ ਫ਼ਤਿਹਪੁਰ ਤੋਂ 10, ਸਦਰ ਪੁਲਿਸ ਮਾਨਸਾ ਨੇ ਰਮਨਦੀਪ ਸਿੰਘ ਵਾਸੀ ਭੈਣੀਬਾਘਾ ਤੋਂ 10 ਤੇ ਨਰਿੰਦਰ ਸਿੰਘ ਵਾਸੀ ਗਾਗੋਵਾਲ ਤੋਂ 10, ਸ਼ਹਿਰੀ -1 ਮਾਨਸਾ ਪੁਲਿਸ ਨੇ ਮਨਜੀਤ ਸਿੰਘ ਵਾਸੀ ਮਾਨਸਾ ਤੋਂ 15, ਸਰਦੂਲਗੜ੍ਹ ਪੁਲਿਸ ਨੇ ਅਭੈ ਸਿੰਘ ਵਾਸੀ ਸਰਦੂਲਗੜ੍ਹ , ਗੁਰਜੀਤ ਸਿੰਘ ਵਾਸੀ ਆਦਮਕੇ ਤੋਂ 20, ਸੁਰਜੀਤ ਸਿੰਘ ਵਾਸੀ ਝੰਡਾ ਕਲਾਂ ਤੋਂ 10 ਤੇ ਬਬਲੂ ਸਿੰਘ ਵਾਸੀ ਸਰਦੂਲਗੜ੍ਹ ਤੋਂ 10, ਜੌੜਕੀਆਂ ਪੁਲਿਸ ਨੇ ਰਾਮ ਸਿੰਘ ਵਾਸੀ ਬਾਜੇਵਾਲਾ ਤੋਂ 10, ਬੋਹਾ ਪੁਲਿਸ ਨੇ ਮਨਪ੍ਰੀਤ ਸਿੰਘ ਵਾਸੀ ਬੋਹਾ ਤੋਂ 10 ਅਤੇ ਭੀਖੀ ਪੁਲਿਸ ਨੇ ਗੁਰਦੀਪ ਸਿੰਘ ਵਾਸੀ ਸਮਾਓਂ ਤੋਂ 10 ਨਸ਼ੀਲੀਆਂ ਗੋਲੀਆਂ ਅਤੇ ਰਾਜੂ ਸਿੰਘ ਵਾਸੀ ਭੀਖੀ ਤੋਂ 210 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ । ਸਾਰਿਆਂ ਖ਼ਿਲਾਫ਼ ਐਨ . ਡੀ . ਪੀ . ਐੱਸ . ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਬਰੇਟਾ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਵੰਡੇ ਅਗਲੀ ਖ਼ਬਰ ਈ-ਰਿਕਸ਼ਾ ਚਾਲਕ ਦੀ ਕੁੱਟਮਾਰ ਕਰਕੇ ਨਕਦੀ ਤੇ ਮੋਬਾਈਲ ਖੋਹਿਆ
Ad Position 24