07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮਾਡਰਨ ਸਕੂਲ ਭੀਖੀ ਵਲੋਂ ਸਾਬਕਾ ਵਿਦਿਆਰਥੀ ਪਾਇਲਟ ਮਨਮੀਤ ਸਿੰਘ ਦਾ ਸਨਮਾਨ

ਭੀਖੀ, 7 ਅਕਤੂਬਰ (ਬਲਕਾਰ ਸਿੰਘ ਸਹੋਤਾ)- ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਵਲੋਂ ਸਾਬਕਾ ਵਿਦਿਆਰਥੀ ਫਲਾਈਟ ਲੈਫ਼ਟੀਨੈਂਟ ਮਨਮੀਤ ਸਿੰਘ ਪਾਇਲਟ ਭਾਰਤੀ ਹਵਾਈ ਸੈਨਾ ਦਾ ਫੈਲੀਸੀਟੇਸ਼ਨ ਸੈਰੇਮਨੀ ਕਰਵਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਅਮਨਦੀਪ ਦੋਦਰੀਆ ਨੇ ਕਿਹਾ ਕਿ ਮਨਮੀਤ ਸਿੰਘ ਦੀ ਸਫਲਤਾ ਨੇ ਸਕੂਲ, ਮਾਪਿਆਂ ਅਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ।

Ad Position 21
No active advertisement
ਅਜੀਤ ਡੈਸਕ 08-10-2026
ਭੀਖੀ, 7 ਅਕਤੂਬਰ (ਬਲਕਾਰ ਸਿੰਘ ਸਹੋਤਾ)- ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਵਲੋਂ ਸਾਬਕਾ ਵਿਦਿਆਰਥੀ ਫਲਾਈਟ ਲੈਫ਼ਟੀਨੈਂਟ ਮਨਮੀਤ ਸਿੰਘ ਪਾਇਲਟ ਭਾਰਤੀ ਹਵਾਈ ਸੈਨਾ ਦਾ ਫੈਲੀਸੀਟੇਸ਼ਨ ਸੈਰੇਮਨੀ ਕਰਵਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਅਮਨਦੀਪ ਦੋਦਰੀਆ ਨੇ ਕਿਹਾ ਕਿ ਮਨਮੀਤ ਸਿੰਘ ਦੀ ਸਫਲਤਾ ਨੇ ਸਕੂਲ, ਮਾਪਿਆਂ ਅਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ। ਸਨਮਾਨ ਸਮਾਰੋਹ ਉਪਰੰਤ ਉਨ੍ਹਾਂ ਸਕੂਲ ਦਾ ਦੌਰਾ ਕਰਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਵਿਦਿਆਰਥੀਆਂ ਵਲੋਂ ਭਾਰਤੀ ਹਵਾਈ ਸੈਨਾ, ਪਾਇਲਟ ਦੀ ਨੌਕਰੀ ਅਤੇ ਏਅਰ ਫੋਰਸ ’ਚ ਕੈਰੀਅਰ ਬਣਾਉਣ ਸੰਬੰਧੀ ਸਵਾਲਾਂ ਦੇ ਜਵਾਬ ਦਿੰਦਿਆਂ ਏਅਰ ਫੋਰਸ ਜੁਆਇਨ ਕਰਨ ਲਈ ਯੋਗਤਾਵਾਂ, ਤਿਆਰੀ ਅਤੇ ਮੌਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮਨਮੀਤ ਸਿੰਘ ਨੇ ਕਿਹਾ ਕਿ ਸਕੂਲ ’ਚ ਵਾਪਸ ਆ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਮਾਂ ਬਿਤਾਉਣਾ ਉਨ੍ਹਾਂ ਲਈ ਭਾਵਨਾਤਮਕ ਤੇ ਯਾਦਗਾਰ ਪਲ ਹੈ। ਇਸ ਮੌਕੇ ਵਿਦਿਆਰਥੀ ਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਬਹੁਜਨ ਸਮਾਜ ਪਾਰਟੀ ਵਲੋਂ ਨਗਰ ਪੰਚਾਇਤ ਦਫ਼ਤਰ ਅੱਗੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਰੋਹਿਤ ਰੋਮੀ ਰੋਟਰੀ ਕਲੱਬ ਮਾਨਸਾ ਰੋਇਲ ਦੇ ਪ੍ਰਧਾਨ ਚੁਣੇ
Ad Position 24