21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਵਿੱਦਿਅਕ ਮੁਕਾਬਲਿਆਂ ਵਿਚ ਬੱਪੀਆਣਾ ਸੈਂਟਰ ਦੇ ਸਕੂਲਾਂ ਨੇ ਬਾਜ਼ੀ ਮਾਰੀ

ਮਾਨਸਾ, 21 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿਖੇ ਮਾਨਸਾ ਬਲਾਕ ਦੇ ਬੱਚਿਆਂ ਅਤੇ ਅਧਿਆਪਕਾਂ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਨਰਸਰੀ ਤੋਂ ਦੂਸਰੀ ਜਮਾਤ ਤੱਕ ਸੁੰਦਰ ਲਿਖਾਈ ਪੰਜਾਬੀ ’ਚ ਦਿਲਸ਼ਾਨ ਸਿੰਘ ਖਿੱਲਣ, ਮਨਜੋਤ ਕੌਰ ਜਵਾਹਰਕੇ, ਸੁੰਦਰ ਲਿਖਾਈ ਅੰਗਰੇਜ਼ੀ ’ਚ ਦਿਲਸ਼ਾਨ ਸਿੰਘ ਖਿੱਲਣ, ਮਨਜੋਤ ਕੌਰ ਜਵਾਹਰਕੇ, ਬਾਲ ਗੀਤ ’ਚ ਹਰਗੁਣ ਸਿੰਘ ਕੋਟ ਲੱਲੂ, ਮੀਤ ਕੌਰ ਖਿੱਲਣ, ਬੋਲ ਲਿਖਤ ਪੰਜਾਬੀ ’ਚ ਜੈਸਮੀਨ ਕੌਰ ਮਾਨਸਾ ਮੁੰਡੇ, ਮਨਵੀਤ ਕੌਰ ਮੂਸਾ, ਕਵਿਤਾ ਉਚਾਰਨ ’ਚ ਮਨਪ੍ਰੀਤ ਕੌਰ ਖਿੱਲਣ, ਅਵਨੀਤ ਕੌਰ ਮਾਨਸਾ ਪਿੰਡ, ਪੜ੍ਹਨ ਮੁਕਾਬਲੇ ’ਚ ਐਸ਼ਨੀਤ ਕੌਰ ਕੋਟ ਲੱਲੂ, ਉਮਾਈਮਾ ਮਲਕਪੁਰ , ਚਿੱਤਰ ਕਲਾ ’ਚ ਜੋਬਨ ਪ੍ਰੀਤ ਕੌਰ ਮਾਨਸਾ, ਮੁੰਡੇ ਜਸਨੂਰ ਸਿੰਘ ਬਰਨਾਲਾ, ਪਹਾੜੇ ਉਚਾਰਨ ’ਚ ਤਾਜਵੀਰ ਸਿੰਘ ਮਾਨਸਾ, ਬਰਲੀਨ ਕੌਰ ਮਲਕਪੁਰ, ਜਵਾਨੀ ਤੇਜ਼ ਗਤੀ ਪੜ੍ਹਨ ’ਚ, ਗੁਰਮੰਨਤਦੀਪ ਕੌਰ ਮਾਨਸਾ ਪਿੰਡ, ਗੁਰਵੀਰ ਸਿੰਘ ਮਾਨਸਾ ਮੁੰਡੇ, ਬੈਸਟ ਆਊਟ ਆਫ ਵੇਸਟ ਵਿਚ ਅਵਨੀਤ ਕੌਰ ਮਾਨਬੀਬੜੀਆਂ, ਪਰਵਾਨ ਸਿੰਘ ਖਿੱਲਣ ਨੇ ਕ੍ਰਮਵਾਰ ਮਾਨਸਾ ਬਲਾਕ ’ਚੋਂ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 22-11-2026
ਮਾਨਸਾ, 21 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿਖੇ ਮਾਨਸਾ ਬਲਾਕ ਦੇ ਬੱਚਿਆਂ ਅਤੇ ਅਧਿਆਪਕਾਂ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਨਰਸਰੀ ਤੋਂ ਦੂਸਰੀ ਜਮਾਤ ਤੱਕ ਸੁੰਦਰ ਲਿਖਾਈ ਪੰਜਾਬੀ ’ਚ ਦਿਲਸ਼ਾਨ ਸਿੰਘ ਖਿੱਲਣ, ਮਨਜੋਤ ਕੌਰ ਜਵਾਹਰਕੇ, ਸੁੰਦਰ ਲਿਖਾਈ ਅੰਗਰੇਜ਼ੀ ’ਚ ਦਿਲਸ਼ਾਨ ਸਿੰਘ ਖਿੱਲਣ, ਮਨਜੋਤ ਕੌਰ ਜਵਾਹਰਕੇ, ਬਾਲ ਗੀਤ ’ਚ ਹਰਗੁਣ ਸਿੰਘ ਕੋਟ ਲੱਲੂ, ਮੀਤ ਕੌਰ ਖਿੱਲਣ, ਬੋਲ ਲਿਖਤ ਪੰਜਾਬੀ ’ਚ ਜੈਸਮੀਨ ਕੌਰ ਮਾਨਸਾ ਮੁੰਡੇ, ਮਨਵੀਤ ਕੌਰ ਮੂਸਾ, ਕਵਿਤਾ ਉਚਾਰਨ ’ਚ ਮਨਪ੍ਰੀਤ ਕੌਰ ਖਿੱਲਣ, ਅਵਨੀਤ ਕੌਰ ਮਾਨਸਾ ਪਿੰਡ, ਪੜ੍ਹਨ ਮੁਕਾਬਲੇ ’ਚ ਐਸ਼ਨੀਤ ਕੌਰ ਕੋਟ ਲੱਲੂ, ਉਮਾਈਮਾ ਮਲਕਪੁਰ , ਚਿੱਤਰ ਕਲਾ ’ਚ ਜੋਬਨ ਪ੍ਰੀਤ ਕੌਰ ਮਾਨਸਾ, ਮੁੰਡੇ ਜਸਨੂਰ ਸਿੰਘ ਬਰਨਾਲਾ, ਪਹਾੜੇ ਉਚਾਰਨ ’ਚ ਤਾਜਵੀਰ ਸਿੰਘ ਮਾਨਸਾ, ਬਰਲੀਨ ਕੌਰ ਮਲਕਪੁਰ, ਜਵਾਨੀ ਤੇਜ਼ ਗਤੀ ਪੜ੍ਹਨ ’ਚ, ਗੁਰਮੰਨਤਦੀਪ ਕੌਰ ਮਾਨਸਾ ਪਿੰਡ, ਗੁਰਵੀਰ ਸਿੰਘ ਮਾਨਸਾ ਮੁੰਡੇ, ਬੈਸਟ ਆਊਟ ਆਫ ਵੇਸਟ ਵਿਚ ਅਵਨੀਤ ਕੌਰ ਮਾਨਬੀਬੜੀਆਂ, ਪਰਵਾਨ ਸਿੰਘ ਖਿੱਲਣ ਨੇ ਕ੍ਰਮਵਾਰ ਮਾਨਸਾ ਬਲਾਕ ’ਚੋਂ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੂਸਰੇ ਵਰਗ ਜਮਾਤ ਤੀਸਰੀ ਤੋਂ ਪੰਜਵੀਂ ਦੇ ਬੱਚਿਆਂ ਦੇ ਸੁੰਦਰ ਲਿਖਾਈ ਪੰਜਾਬੀ ’ਚ ਲਵਪ੍ਰੀਤ ਕੌਰ ਖਿੱਲਣ, ਅਨਮੋਲ ਸਿੰਘ ਕੋਟੜਾ ਕਲਾਂ, ਸੁੰਦਰ ਲਿਖਾਈ ਅੰਗਰੇਜ਼ੀ ਵਿਚ ਖੁਸ਼ਪ੍ਰੀਤ ਕੌਰ ਨੰਗਲ ਕਲਾਂ, ਲਵਪ੍ਰੀਤ ਕੌਰ ਖਿੱਲਣ , ਸੁੰਦਰ ਲਿਖਾਈ ਹਿੰਦੀ ’ਚ ਕੀਰਤ ਸਿੰਘ ਚਕੇਰੀਆਂ, ਗੁਰਸਿਮਰਨ ਜੋਤ ਕੌਰ ਖਿਆਲਾ ਕਲਾਂ, ਕਹਾਣੀ ਸੁਣਾਉਣ ’ਚ ਵੀਰਾਂ ਮਾਨਸਾ ਮੁੰਡੇ, ਪਰਨੀਤ ਕੌਰ ਕੋਟ ਲੱਲੂ, ਚਿੱਤਰਕਲਾ ’ਚ ਰਵਿੰਦਰ ਸਿੰਘ ਬਰਨਾਲਾ, ਜੈਸਮੀਨ ਕੌਰ ਕੋਟ ਲੱਲੂ, ਆਮ ਗਿਆਨ ’ਚ ਮਾਨਸਾ ਐਂਡ ਪਾਰਟੀ, ਜਵਾਰਕੇ ਐਂਡ ਪਾਰਟੀ, ਲੋਕ ਗੀਤ ਵਿੱਚ ਸੁਖਮੀਤ ਕੌਰ ਖਿੱਲਣ, ਨਿਮਰਤ ਕੌਰ ਮੂਸਾ, ਭਾਸ਼ਣ ਮੁਕਾਬਲੇ ਵਿੱਚ ਗੁੰਜਨ ਮਾਨਸਾ, ਰਵਨੀਤ ਕੌਰ ਜਵਾਹਰਕੇ, ਪਹਾੜੇ ਉਚਾਰਨ ’ਚ ਮੋਨੂ ਸ਼ਾਕਿਆ ਮਾਨਸਾ ਮੁੰਡੇ, ਰਮਨੀਤ ਸਿੰਘ, ਮਾਨਬੀਬੜੀਆ, ਤਸਵੀਰ ਦੇਖ ਕੇ ਸਤਰਾਂ ਲਿਖਣਾ ’ਚ ਅੰਜਲੀ ਰਾਣੀ ਮੂਸਾ, ਗੁੰਜਨ ਮਾਨਸਾ, ਬੈਸਟ ਆਊਟ ਆਫ ਵੇਸਟ ’ਚ ਹਰਪ੍ਰੀਤ ਕੌਰ ਖਿੱਲਣ, ਕਮਲਦੀਪ ਕੌਰ ਮਾਨਬੀਬੜੀਆਂ ਨੇ ਕ੍ਰਮਵਾਰ ਮਾਨਸਾ ਬਲਾਕ ’ਚੋਂ ਪਹਿਲਾ ਤੇ ਦੂਜਾ ਸਥਾਨ ਮੱਲਿਆ। ਅਧਿਆਪਕ ਵਰਗ ਦੇ ਕਰਵਾਏ ਗਏ ਸੁੰਦਰ ਲਿਖਾਈ ਮੁਕਾਬਲੇ ਪੰਜਾਬੀ ’ਚ ਚਰਨਜੀਤ ਸਿੰਘ ਖੋਖਰ ਕਲਾਂ, ਅਸ਼ਮੀਤ ਕੌਰ ਮਾਨਸਾ ਕੈਂਚੀਆਂ, ਸੁੰਦਰ ਲਿਖਾਈ ਅੰਗਰੇਜ਼ੀ ’ਚ ਏਕਤਾ ਵਰਮਾ ਬੱਪੀਆਣਾ, ਹਰਜੀਤ ਕੌਰ ਮਾਨਸਾ ਮੁੰਡੇ, ਸੁੰਦਰ ਲਿਖਾਈ ਹਿੰਦੀ ਰੇਨੂੰ ਬਾਲਾ ਮਾਨਸਾ ਖ਼ੁਰਦ, ਹਰਪਾਲ ਕੌਰ ਮਾਨਸਾ ਖ਼ੁਰਦ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਦਵਿੰਦਰ ਕੁਮਾਰ ਬੱਪੀਆਣਾ, ਸੁਖਵੀਰ ਕੌਰ ਖਿਆਲਾ ਕਲਾਂ ਨੇ ਨਿਭਾਈ। ਜੱਜਮੈਂਟ ਦੀ ਡਿਊਟੀ ਬਲਵਿੰਦਰ ਸਿੰਘ ਬੱਪੀਆਣਾ, ਬਲਜਿੰਦਰ ਸਿੰਘ ਕਣਕਵਾਲ ਜਗਤਾਰ ਸਿੰਘ ਲਾਡੀ, ਪਲਵੀਰ ਕੌਰ, ਜਸ਼ਨਦੀਪ ਕੌਰ, ਏਕਤਾ ਰਾਣੀ, ਚਰਨਜੀਤ ਸਿੰਘ ਖੋਖਰ, ਜਗਤਾਰ ਸਿੰਘ ਔਲਖ, ਇਕਬਾਲ ਸਿੰਘ ਸੰਧੂ, ਬੇਅੰਤ ਸਿੰਘ ਰੜ੍ਹ, ਅਜੇ ਜਿੰਦਲ, ਤਨੂ ਤਨੇਜਾ, ਕੁਲਦੀਪ ਕੌਰ, ਕਮਲਪ੍ਰੀਤ ਕੌਰ ਮਾਨਸਾ ਖ਼ੁਰਦ, ਚਰਨਜੀਤ ਸਿੰਘ ਕੋਟ ਲੱਲੂ ਨੇ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ 2 ਨੇਤਰਹੀਣ ਵਿਦਿਆਰਥੀਆਂ ਨੇ ਪੰਜਾਬ ਪੱਧਰ ’ਤੇ ਜਿੱਤੇ ਤਗਮੇ ਅਗਲੀ ਖ਼ਬਰ ਸੇਵਾ ਮੁਕਤ ਅਧਿਕਾਰੀ ਨੇ ਬੁਢਲਾਡਾ ਹਲਕੇ ਦੇ ਪਿੰਡਾਂ ’ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
Ad Position 24