28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਬੁਢਲਾਡਾ ਦੀ ਕੌਸਤਭ ਕੈਨੇਡਾ ’ ਚ ਬਣੀ ਜੇਲ੍ਹ ਵਿਭਾਗ ’ ਚ ਅਧਿਕਾਰੀ

ਬੁਢਲਾਡਾ, 28 ਨਵੰਬਰ (ਸੁਨੀਲ ਮਨਚੰਦਾ)- ਸਥਾਨਕ ਸਰਵ ਹਿਤਕਾਰੀ ਵਿੱਦਿਆ ਮੰਦਰ ਦੇ ਤਤਕਾਲੀ ਪ੍ਰਿੰਸੀਪਲ ਦੇਵਤਾ ਪ੍ਰਕਾਸ਼ ਅਤੇ ਅਨੀਤਾ ਸ਼ਰਮਾ ਦੀ ਪੁੱਤਰੀ ਕੌਸਤਭ ਕੈਨੇਡਾ ਦੇ ਮੈਨੀਟੋਬਾ ਪੁਲਿਸ ਵਿਭਾਗ ਦੇ ਜੇਲ੍ਹ ਵਿਭਾਗ ਵਿਚ ਸੁਧਾਰ ਅਧਿਕਾਰੀ ਵਜੋਂ ਨਿਯੁਕਤੀ ਪ੍ਰਾਪਤ ਕਰ ਕੇ ਮਾਨਸਾ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ। ਕੌਸਤਭ ਨੇ ਸਕਾਰਬੋਰੋ ਦੇ ਕੈਨੇਡਰ ਕਾਲਜ/ਯੂਨੀਵਰਸਿਟੀ ਤੋਂ ਕੰਪਿਊਟਿੰਗ ਅਤੇ ਮੋਬਾਈਲ ਤਕਨਾਲੋਜੀ ’ਚ ਡਿਪਲੋਮਾ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 29-11-2026
ਬੁਢਲਾਡਾ, 28 ਨਵੰਬਰ (ਸੁਨੀਲ ਮਨਚੰਦਾ)- ਸਥਾਨਕ ਸਰਵ ਹਿਤਕਾਰੀ ਵਿੱਦਿਆ ਮੰਦਰ ਦੇ ਤਤਕਾਲੀ ਪ੍ਰਿੰਸੀਪਲ ਦੇਵਤਾ ਪ੍ਰਕਾਸ਼ ਅਤੇ ਅਨੀਤਾ ਸ਼ਰਮਾ ਦੀ ਪੁੱਤਰੀ ਕੌਸਤਭ ਕੈਨੇਡਾ ਦੇ ਮੈਨੀਟੋਬਾ ਪੁਲਿਸ ਵਿਭਾਗ ਦੇ ਜੇਲ੍ਹ ਵਿਭਾਗ ਵਿਚ ਸੁਧਾਰ ਅਧਿਕਾਰੀ ਵਜੋਂ ਨਿਯੁਕਤੀ ਪ੍ਰਾਪਤ ਕਰ ਕੇ ਮਾਨਸਾ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ। ਕੌਸਤਭ ਨੇ ਸਕਾਰਬੋਰੋ ਦੇ ਕੈਨੇਡਰ ਕਾਲਜ/ਯੂਨੀਵਰਸਿਟੀ ਤੋਂ ਕੰਪਿਊਟਿੰਗ ਅਤੇ ਮੋਬਾਈਲ ਤਕਨਾਲੋਜੀ ’ਚ ਡਿਪਲੋਮਾ ਪ੍ਰਾਪਤ ਕੀਤਾ। ਉਸ ਨੇ ਸਖ਼ਤ ਮਿਹਨਤ ਸਦਕਾ 2021 ’ਚ ਵਰਕ ਪਰਮਿਟ ਹਾਸਲ ਕੀਤਾ ਅਤੇ ਫਰਵਰੀ 2025 ’ਚ ਕੈਨੇਡੀਅਨ ਸਥਾਈ ਨਾਗਰਿਕਤਾ ਮਿਲੀ। ਪਿਤਾ ਦੇਵਤਾ ਪ੍ਰਕਾਸ਼ ਆਪਣੀ ਧੀ ਦੀ ਇਤਿਹਾਸਕ ਪ੍ਰਾਪਤੀ ’ਤੇ ਭਾਵੁਕ ਅਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਉਸ ਨੂੰ ਵਿਦੇਸ਼ ਭੇਜਣ ’ਚ ਬਹੁਤ ਸਮਰਥਨ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਬਰੇਟਾ ਦਾ ਰੇਲਵੇ ਫਾਟਕ ਲੰਮਾ ਸਮਾਂ ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਪੁਲਿਸ ਪ੍ਰਸ਼ਾਸਨ ਨਾਗਰਿਕਾਂ ਨੂੰ ਭੈਅ-ਮੁਕਤ ਮਾਹੌਲ ਦੇਣ ਲਈ ਵਚਨਬੱਧ-ਐੱਸ.ਐੱਸ.ਪੀ
Ad Position 24